HomeAaksh specialsਜਲੰਧਰ 'ਚ ਪਨਬੱਸ ਦੇ ਡਰਾਈਵਰਾਂ ਨੇ ਪੀਏਪੀ ਚੌਕ 'ਚ ਧਰਨਾ ਦਿੱਤਾ

ਜਲੰਧਰ ‘ਚ ਪਨਬੱਸ ਦੇ ਡਰਾਈਵਰਾਂ ਨੇ ਪੀਏਪੀ ਚੌਕ ‘ਚ ਧਰਨਾ ਦਿੱਤਾ

- Advertisement -spot_img

ਡਰਾਈਵਰਾਂ ਦਾ ਕਹਿਣਾ ਹੈ ਕਿ ਚੰਡੀਗੜ੍ਹ ਵਿੱਚ ਸਰਕਾਰ ਵੱਲੋਂ 9100 ਰੁਪਏ ਦੀ ਭਰਤੀ ਕੀਤੀ ਜਾ ਰਹੀ ਹੈ, ਜੋ ਉਨ੍ਹਾਂ ਨੂੰ ਬਿਲਕੁਲ ਵੀ ਮਨਜ਼ੂਰ ਨਹੀਂ ਹੈ। ਜਰਨਲ ਸੈਕਟਰੀ ਨੇ ਦੱਸਿਆ ਕਿ ਹੁਣ ਤੱਕ ਉਨ੍ਹਾਂ ਨੇ ਸਿਰਫ਼ 4,5 ਥਾਵਾਂ ਹੀ ਬੰਦ ਕੀਤੀਆਂ ਹਨ, ਜੇਕਰ ਸਰਕਾਰ ਵੱਲੋਂ ਕੋਈ ਸਹੀ ਜਵਾਬ ਨਾ ਦਿੱਤਾ ਗਿਆ ਤਾਂ ਉਹ ਪੰਜਾਬ ਦੇ 28 ਡਿਪੂ ਬੰਦ ਕਰ ਦੇਣਗੇ।

- Advertisement -spot_img
- Advertisement -spot_img
Stay Connected
16,985FansLike
2,458FollowersFollow
23,500SubscribersSubscribe
Must Read
- Advertisement -spot_img
Related News

LEAVE A REPLY

Please enter your comment!
Please enter your name here