ਸਨਿੱਚਰਵਾਰ, 12 ਸਤੰਬਰ 2026
ਪਟਿਆਲਾ, ਪੰਜਾਬ 29°C ☀️
A
AAKSH NEWSVoice of Truth
Homeਰਾਸ਼ਟਰੀਪਤੀ ਨਾਲ ਝਗੜੇ ਪਿੱਛੋਂ ਪਤਨੀ ਨੇ 2 ਬੱਚਿਆਂ ਨੂੰ ਸੁੱਟਿਆ ਖੂਹ `ਚ
21 Sep 2026 • 1 min read

ਪਤੀ ਨਾਲ ਝਗੜੇ ਪਿੱਛੋਂ ਪਤਨੀ ਨੇ 2 ਬੱਚਿਆਂ ਨੂੰ ਸੁੱਟਿਆ ਖੂਹ `ਚ

ਪਤੀ ਨਾਲ ਝਗੜੇ ਪਿੱਛੋਂ ਪਤਨੀ ਨੇ 2 ਬੱਚਿਆਂ ਨੂੰ ਸੁੱਟਿਆ ਖੂਹ `ਚ ਮੰਗਲੁਰੂ, 21 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਕਰਨਾਟਕ (Karnataka) ਦੇ ਸ਼ਹਿਰ ਮੰਗਲੁਰੂ ਵਿਖੇ ਪਤੀ ਨਾਲ ਝਗੜਾ ਹੋਣ 'ਤੇ ਪਤਨੀ ਵਲੋਂ ਦੋ ਬੱਚਿਆਂ...
AN
Aaksh News Desk
Chandigarh Bureau
Size:
ਪਤੀ ਨਾਲ ਝਗੜੇ ਪਿੱਛੋਂ ਪਤਨੀ ਨੇ 2 ਬੱਚਿਆਂ ਨੂੰ ਸੁੱਟਿਆ ਖੂਹ `ਚ
VERIFIED REPORT
ਰਾਸ਼ਟਰੀ

ਪਤੀ ਨਾਲ ਝਗੜੇ ਪਿੱਛੋਂ ਪਤਨੀ ਨੇ 2 ਬੱਚਿਆਂ ਨੂੰ ਸੁੱਟਿਆ ਖੂਹ `ਚ

ਪਤੀ ਨਾਲ ਝਗੜੇ ਪਿੱਛੋਂ ਪਤਨੀ ਨੇ 2 ਬੱਚਿਆਂ ਨੂੰ ਸੁੱਟਿਆ ਖੂਹ `ਚ ਮੰਗਲੁਰੂ, 21 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਕਰਨਾਟਕ (Karnataka) ਦੇ ਸ਼ਹਿਰ ਮੰਗਲੁਰੂ ਵਿਖੇ ਪਤੀ ਨਾਲ ਝਗੜਾ ਹੋਣ 'ਤੇ ਪਤਨੀ ਵਲੋਂ ਦੋ ਬੱਚਿਆਂ...

ਪਤੀ ਨਾਲ ਝਗੜੇ ਪਿੱਛੋਂ ਪਤਨੀ ਨੇ 2 ਬੱਚਿਆਂ ਨੂੰ ਸੁੱਟਿਆ ਖੂਹ `ਚ

ਮੰਗਲੁਰੂ, 21 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਕਰਨਾਟਕ (Karnataka) ਦੇ ਸ਼ਹਿਰ ਮੰਗਲੁਰੂ ਵਿਖੇ ਪਤੀ ਨਾਲ ਝਗੜਾ ਹੋਣ 'ਤੇ ਪਤਨੀ ਵਲੋਂ ਦੋ ਬੱਚਿਆਂ ਨੂੰ ਖੂਹ ਵਿਚ ਹੀ ਸੁੱਟ ਦਿੱਤੇ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਔਰਤ ਜਿਸਨੇ ਬੱਚਿਆਂ ਨੂੰ ਸੁੱਟ ਦਿੱਤਾ ਖੂਹ ਵਿਚ

ਮਿਲੀ ਜਾਣਕਾਰੀ ਅਨੁਸਾਰ ਮੰਗਲੁਰੂ (Mangalore) ਵਿਖੇ ਜੋ ਇਕ ਮਹਿਲਾ ਵਲੋਂ ਆਪਣੇ ਪਤੀ ਨਾਲ ਫੋਨ 'ਤੇ ਗੱਲਬਾਤ ਦੌਰਾਨ ਹੋਏ ਝਗੜੇ ਦੇ ਚਲਦਿਆਂ ਆਪਣੇ ਅਤੇ ਆਪਣੀ ਭਰਜਾਈ ਦੇ ਬੱਚੇ ਨੂੰ ਖੂਹ ਵਿਚ ਸੁੱਟ (Throw the child into the well) ਦਿੱਤਾ ਵਿਚੋਂ ਇਕ ਦੀ ਮੌਤ ਹੋ ਗਈ ਹੈ ਤੇ ਦੂਸਰਾ ਹਸਪਤਾਲ ਵਿਚ ਇਲਾਜ ਲਈ ਦਾਖਲ ਹੈ । ਜਿਸ ਮਹਿਲਾ ਵਲੋਂ ਅਜਿਹਾ ਕੀਤਾ ਗਿਆ ਹੈ ਦੀ ਪਛਾਣ ਨੂਰੂਨਿਸਾ ਦੇ ਤੌਰ 'ਤੇ ਹੋਈ ਹੈ ।

ਕੀ ਦਸਿਆ ਪੁਲਸ ਨੇ

ਉਕਤ ਵਾਪਰੇ ਘਟਨਾਕ੍ਰਮ ਸਬੰਧੀ ਪੁਲਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਹਿਲਾ ਨੇ ਜੋ ਆਪਣੇ ਅਤੇ ਆਪਣੀ ਭਰਜਾਈ ਦੇ ਬੱਚੇ ਨੂੰ ਆਪਣੇ ਪਤੀ ਨਾਲ ਹੋਏ ਝਗੜੇ ਤੋਂ ਬਾਅਦ ਗੁੱਸੇ ਵਿਚ ਆ ਕੇ ਖੂਹ ਵਿਚ ਸੁੱਟ ਦਿੱਤਾ ਸੀ ਦੇ ਚਲਦਿਆਂ ਮਹਿਲਾ ਦਾ ਆਪਣਾ ਬੱਚਾ ਤਾਂ ਲੋਕਾਂ ਦੀ ਮਦਦ ਨਾਲ ਬਚ ਗਿਆ ਜਦੋਂ ਕਿ ਉਸਦੀ ਆਪਣੀ ਭਰਜਾਈ ਦਾ ਬੱਚਾ ਮੌਤ ਦੇ ਘਾਟ ਉਤਰ ਗਿਆ ।

ਮਹਿਲਾ ਵਿਰੁੱਧ ਕੇਸ ਦਰਜ

ਪਤੀ ਨਾਲ ਝਗੜੇ ਦੇ ਚਲਦਿਆਂ ਬੱਚਿਆਂ ਨੂੰ ਖੂਹ ਵਿਚ ਸੁੱਟਣ ਵਾਲੇ ਮਾਮਲੇ ਵਿਚ ਪੁਲਸ ਵਲੋਂ ਮਹਿਲਾ ਨੁਰੂਨਿਸਾ ਵਿਰੁੱਧ ਕੇਸ ਦਰਜ (Case registered)  ਕਰ ਲਿਆ ਗਿਆ ਹੈ ਅਤੇ ਉਸ ਵਿਰੁੱਧ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ । ਪੁਲਸ ਮੁਤਾਬਕ ਉਕਤ ਘਟਨਾ 19 ਸਤੰਬਰ ਦੀ ਦੁਪਹਿਰ ਵੇਲੇ ਪਿੰਡ ਪੇਰਨੇ ਵਿਖੇ ਵਾਪਰਿਆ ਹੈ ।

Share:𝕏f
WhatsApp News Share

ਇਹ ਖ਼ਬਰ ਆਪਣੇ ਦੋਸਤਾਂ ਅਤੇ ਵਟਸਐਪ ਗਰੁੱਪਾਂ ਵਿੱਚ ਸ਼ੇਅਰ ਕਰੋ

ਵਟਸਐਪ 'ਤੇ ਸ਼ੇਅਰ ਕਰਨ 'ਤੇ ਵੱਡਾ ਫੋਟੋ ਥੰਬਨੇਲ (Thumbnail) ਅਤੇ ਪੂਰੀ ਖ਼ਬਰ ਦਾ ਵੇਰਵਾ ਕਾਰਡ ਬਣ ਕੇ ਜਾਵੇਗਾ।

WhatsApp Preview Card(ਲਿੰਕ ਭੇਜਣ 'ਤੇ ਇਸ ਤਰ੍ਹਾਂ ਦਿਖਾਈ ਦੇਵੇਗਾ)
ਪਤੀ ਨਾਲ ਝਗੜੇ ਪਿੱਛੋਂ ਪਤਨੀ ਨੇ 2 ਬੱਚਿਆਂ ਨੂੰ ਸੁੱਟਿਆ ਖੂਹ `ਚ

ਪਤੀ ਨਾਲ ਝਗੜੇ ਪਿੱਛੋਂ ਪਤਨੀ ਨੇ 2 ਬੱਚਿਆਂ ਨੂੰ ਸੁੱਟਿਆ ਖੂਹ `ਚ

ਪਤੀ ਨਾਲ ਝਗੜੇ ਪਿੱਛੋਂ ਪਤਨੀ ਨੇ 2 ਬੱਚਿਆਂ ਨੂੰ ਸੁੱਟਿਆ ਖੂਹ `ਚ ਮੰਗਲੁਰੂ, 21 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਕਰਨਾਟਕ (Karnataka) ਦੇ ਸ਼ਹਿਰ ਮੰਗਲੁਰੂ ਵਿਖੇ ਪਤੀ ਨਾਲ ਝਗੜਾ ਹੋਣ 'ਤੇ ਪਤਨੀ ਵਲੋਂ ਦੋ ਬੱਚਿਆਂ...

🔗aakshnews.com
📲 ਆਕਾਸ਼ ਨਿਊਜ਼ 241:27 AM✓✓

ਹੋਰ ਸੰਬੰਧਿਤ ਖ਼ਬਰਾਂLive Feed

ਸਾਰੀਆਂ ਖ਼ਬਰਾਂ (View All)
ਖੇਤੀਬਾੜੀ ਮੰਤਰਾਲਾ ਦਾ ਅਧਿਕਾਰੀ ਰਿਸ਼ਵਤ ਮੰਗਣ ਦੇ ਦੋਸ਼ ਹੇਠ ਮੁਅੱਤਲਰਾਸ਼ਟਰੀ

ਖੇਤੀਬਾੜੀ ਮੰਤਰਾਲਾ ਦਾ ਅਧਿਕਾਰੀ ਰਿਸ਼ਵਤ ਮੰਗਣ ਦੇ ਦੋਸ਼ ਹੇਠ ਮੁਅੱਤਲ

ਖੇਤੀਬਾੜੀ ਮੰਤਰਾਲਾ ਦਾ ਅਧਿਕਾਰੀ ਰਿਸ਼ਵਤ ਮੰਗਣ ਦੇ ਦੋਸ਼ ਹੇਠ ਮੁਅੱਤਲ ਨਵੀਂ ਦਿੱਲੀ, 22 ਸਤੰਬਰ 2026 : ਕੇਂਦਰੀ ਖੇਤੀਬਾੜੀ ਮੰਤਰਾਲਾ (Union Ministry of Agriculture)  ਦੇ ਇਕ ਅਧਿਕਾਰੀ ਵਲੋਂ ਰਿਸ਼ਵਤ ਮੰਗਣ...

22 Sep 2026
ਪੜ੍ਹੋ →
ਬਾਲੀਵੁੱਡ ਅਦਾਕਾਰ ਸੋਨੂੰ ਸੂਦ ਪਹੁੰਚੇ ਬਿਹਾਰ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿਚਰਾਸ਼ਟਰੀ

ਬਾਲੀਵੁੱਡ ਅਦਾਕਾਰ ਸੋਨੂੰ ਸੂਦ ਪਹੁੰਚੇ ਬਿਹਾਰ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ

ਬਾਲੀਵੁੱਡ ਅਦਾਕਾਰ ਸੋਨੂੰ ਸੂਦ ਪਹੁੰਚੇ ਬਿਹਾਰ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਬਿਹਾਰ, 22 ਸਤੰਬਰ 2026 : ਭਾਰਤ ਦੇਸ਼ ਦੇ ਪ੍ਰਸਿੱਧ ਬਾਲੀਵੁੱਡ ਅਦਾਕਾਰ (Bollywood actor) ਸੋਨੂੰ ਸੂਦ ਨੇ ਅੱਜ ਬਿਹਾਰ ਸੂਬੇ ਦੇ ਹੜ੍...

22 Sep 2026
ਪੜ੍ਹੋ →
ਕਾਰ ਦੇ ਖੱਡ ਵਿੱਚ ਡਿੱਗਣ ਕਾਰਨ ਹੋਈ 4 ਵਿਅਕਤੀਆਂ ਦੀ ਮੌਤਰਾਸ਼ਟਰੀ

ਕਾਰ ਦੇ ਖੱਡ ਵਿੱਚ ਡਿੱਗਣ ਕਾਰਨ ਹੋਈ 4 ਵਿਅਕਤੀਆਂ ਦੀ ਮੌਤ

ਕਾਰ ਦੇ ਖੱਡ ਵਿੱਚ ਡਿੱਗਣ ਕਾਰਨ ਹੋਈ 4 ਵਿਅਕਤੀਆਂ ਦੀ ਮੌਤ ਹਿਮਾਚਲ ਪ੍ਰਦੇਸ਼, 22 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਹਿਮਾਚਲ ਪ੍ਰਦੇਸ਼ (Himachal Pradesh) ਦੇ ਜਿਲਾ ਕੁੱਲੂ ਤੇ ਖੇਤਰ ਅਨੀ ਵਿਖੇ ਇਕ ਕਾਰ ਦੇ ਖੱਡ ਵਿਚ...

22 Sep 2026
ਪੜ੍ਹੋ →
ਨਾਬਾਲਗ ਵਿਦਿਆਰਥਣ ਨਾਲ ਬਦਸਲੂਕੀ 'ਤੇ ਮਹਿਲਾ ਕਮਿਸ਼ਨ ਨੇ ਲਿਆ ਨੋਟਿਸਰਾਸ਼ਟਰੀ

ਨਾਬਾਲਗ ਵਿਦਿਆਰਥਣ ਨਾਲ ਬਦਸਲੂਕੀ 'ਤੇ ਮਹਿਲਾ ਕਮਿਸ਼ਨ ਨੇ ਲਿਆ ਨੋਟਿਸ

ਨਾਬਾਲਗ ਵਿਦਿਆਰਥਣ ਨਾਲ ਬਦਸਲੂਕੀ 'ਤੇ ਮਹਿਲਾ ਕਮਿਸ਼ਨ ਨੇ ਲਿਆ ਨੋਟਿਸ ਜਮੂਈ, 22 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਬਿਹਾਰ (Bihar) ਦੇ ਜਿਲਾ ਜਮੂਈ ਵਿਖੇ ਨਾਬਾਲਗ ਵਿਦਿਆਰਥਣ ਨਾਲ ਕੀਤੀ ਬਦਸਲੂਕੀ 'ਤੇ ਭਾਰਤੀ ਮਹਿਲਾ...

21 Sep 2026
ਪੜ੍ਹੋ →
ਦਿੱਲੀ ਪੁਲਸ ਅਕੈਡਮੀ ਵਿਚ ਟੈਸਟ ਦੇਣ ਆਏ ਨੌਜਵਾਨ ਦੀ ਹੋਈ ਮੌਤਰਾਸ਼ਟਰੀ

ਦਿੱਲੀ ਪੁਲਸ ਅਕੈਡਮੀ ਵਿਚ ਟੈਸਟ ਦੇਣ ਆਏ ਨੌਜਵਾਨ ਦੀ ਹੋਈ ਮੌਤ

ਦਿੱਲੀ ਪੁਲਸ ਅਕੈਡਮੀ ਵਿਚ ਟੈਸਟ ਦੇਣ ਆਏ ਨੌਜਵਾਨ ਦੀ ਹੋਈ ਮੌਤ ਨਵੀਂ ਦਿੱਲੀ, 21 ਸਤੰਬਰ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਦਿੱਲੀ ਪੁਲਸ ਅਕੈਡਮੀ (Delhi Police Academy) ਵਿਖੇ ਚੱਲ ਰਹੇ ਪੀ. ਈ. ਐਂਡ ਐਮ...

21 Sep 2026
ਪੜ੍ਹੋ →