ਸਨਿੱਚਰਵਾਰ, 12 ਸਤੰਬਰ 2026
ਪਟਿਆਲਾ, ਪੰਜਾਬ 29°C ☀️
A
AAKSH NEWSVoice of Truth
Homeਕਾਰੋਬਾਰਜੂਨੀਪਰ ਗ੍ਰੀਨ ਐਨਰਜੀ ਨੇ ਇਕੱਠੇ ਕੀਤੇ 2,039 ਕਰੋੜ ਰੁਪਏ
07 Jan 20261 min read

ਜੂਨੀਪਰ ਗ੍ਰੀਨ ਐਨਰਜੀ ਨੇ ਇਕੱਠੇ ਕੀਤੇ 2,039 ਕਰੋੜ ਰੁਪਏ

ਜੂਨੀਪਰ ਗ੍ਰੀਨ ਐਨਰਜੀ ਨੇ ਇਕੱਠੇ ਕੀਤੇ 2,039 ਕਰੋੜ ਰੁਪਏ ਨਵੀਂ ਦਿੱਲੀ, 7 ਜਨਵਰੀ 2026 : ਜੂਨੀਪਰ ਗ੍ਰੀਨ ਐਨਰਜੀ ਨੇ ਐੱਨ. ਏ. ਬੀ. ਐੱਫ. ਆਈ. ਡੀ., ਐੱਚ. ਐੱਸ. ਬੀ. ਸੀ., ਡੀ. ਬੀ. ਐੱਸ., ਬਾਰਕਲੇਜ਼ ਅਤੇ ਅਸੀਮ ਇਨਫ੍...
AN
Aaksh News Desk
Chandigarh Bureau
Size:
ਜੂਨੀਪਰ ਗ੍ਰੀਨ ਐਨਰਜੀ ਨੇ ਇਕੱਠੇ ਕੀਤੇ 2,039 ਕਰੋੜ ਰੁਪਏ
VERIFIED REPORT
ਕਾਰੋਬਾਰ

ਜੂਨੀਪਰ ਗ੍ਰੀਨ ਐਨਰਜੀ ਨੇ ਇਕੱਠੇ ਕੀਤੇ 2,039 ਕਰੋੜ ਰੁਪਏ

ਜੂਨੀਪਰ ਗ੍ਰੀਨ ਐਨਰਜੀ ਨੇ ਇਕੱਠੇ ਕੀਤੇ 2,039 ਕਰੋੜ ਰੁਪਏ ਨਵੀਂ ਦਿੱਲੀ, 7 ਜਨਵਰੀ 2026 : ਜੂਨੀਪਰ ਗ੍ਰੀਨ ਐਨਰਜੀ ਨੇ ਐੱਨ. ਏ. ਬੀ. ਐੱਫ. ਆਈ. ਡੀ., ਐੱਚ. ਐੱਸ. ਬੀ. ਸੀ., ਡੀ. ਬੀ. ਐੱਸ., ਬਾਰਕਲੇਜ਼ ਅਤੇ ਅਸੀਮ ਇਨਫ੍...
ਜੂਨੀਪਰ ਗ੍ਰੀਨ ਐਨਰਜੀ ਨੇ ਇਕੱਠੇ ਕੀਤੇ 2,039 ਕਰੋੜ ਰੁਪਏ ਨਵੀਂ ਦਿੱਲੀ, 7 ਜਨਵਰੀ 2026 : ਜੂਨੀਪਰ ਗ੍ਰੀਨ ਐਨਰਜੀ ਨੇ ਐੱਨ. ਏ. ਬੀ. ਐੱਫ. ਆਈ. ਡੀ., ਐੱਚ. ਐੱਸ. ਬੀ. ਸੀ., ਡੀ. ਬੀ. ਐੱਸ., ਬਾਰਕਲੇਜ਼ ਅਤੇ ਅਸੀਮ ਇਨਫ੍ਰਾਸਟਰੱਕਚਰ ਵਰਗੇ ਪ੍ਰਮੁੱਖ ਗਲੋਬਲ ਅਤੇ ਰਾਸ਼ਟਰੀ ਵਿੱਤੀ ਸੰਸਥਾਨਾਂ ਤੋਂ ਕਰਜ਼ਾ ਫੰਡ ਦੇ ਤੌਰ ਤੇ 2,039 ਕਰੋੜ ਰੁਪਏ ਇਕੱਠੇ ਕੀਤੇ ਹਨ । ਕੰਪਨੀ ਨੇ ਮੰਗਲਵਾਰ ਨੂੰ ਬਿਆਨ ਚ ਕਿਹਾ ਕਿ ਇਸ ਤੋਂ ਇਲਾਵਾ ਜੂਨੀਪਰ ਗ੍ਰੀਨ ਐਨਰਜੀ ਨੇ ਫੈੱਡਰਲ ਬੈਂਕ ਅਤੇ ਐਕਸਿਸ ਬੈਂਕ ਨਾਲ ਆਪਣੀ ਨਾਨ-ਫੰਡ-ਬੇਸਡ ਲਿਮਿਟਜ਼ ਦਾ ਵਿਸਥਾਰ ਕੀਤਾ ਹੈ । ਜੂਨੀਅਰ ਗ੍ਰੀਨ ਐਨਰਜੀ ਨੇ ਕਰ ਲਿਆ ਹੈ ਵਿੱਤੀ ਸੰਸਥਾਨਾਂ ਤੋਂ ਕਰਜ਼ਾ ਫ਼ੰਡ ਹਾਸਲ ਜੂਨੀਪਰ ਗ੍ਰੀਨ ਐਨਰਜੀ ਲਿਮਟਿਡ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਉਸ ਨੇ ਜੂਨੀਪਰ ਗ੍ਰੀਨ ਐਨਰਜੀ ਅਤੇ ਉਸ ਦੀਆਂ ਸਹਾਇਕ ਕੰਪਨੀਆਂ ਦੇ ਅਗਲੇ ਨਵਿਆਉਣਯੋਗ ਪ੍ਰਾਜੈਕਟਾਂ ਦੇ ਵਿਕਾਸ ਅਤੇ ਵਿਸਥਾਰ ਲਈ ਬੁਨਿਆਦੀ ਢਾਂਚੇ ਅਤੇ ਵਿਕਾਸ ਫੰਡਾਂ ਲਈ ਰਾਸ਼ਟਰੀ ਬੈਂਕ (ਐੱਨ. ਏ . ਬੀ. ਐੱਫ.-ਆਈ. ਡੀ.) , ਐਚ. ਐਸ. ਬੀ. ਸੀ. ਬੈਂਕ, ਡੀ. ਬੀ. ਐਸ. ਬੈਂਕ ਇੰਡੀਆ, ਬਾਰਕਲੇਜ਼ ਬੈਂਕ ਅਤੇ ਅਸੀਮ ਇਨਫ੍ਰਾਸਟਰੱਕਚਰ ਫਾਈਨਾਂਸ ਲਿਮਟਿਡ (ਏ. ਆਈ. ਐੱਫ. ਐੱਲ.) ਵਰਗੇ ਵੱਕਾਰੀ ਗਲੋਬਲ ਅਤੇ ਰਾਸ਼ਟਰੀ ਵਿੱਤੀ ਸੰਸਥਾਨਾਂ ਤੋਂ 2,039 ਕਰੋੜ ਰੁਪਏ ਦਾ ਕਰਜ਼ਾ ਫੰਡ ਸਫਲਤਾਪੂਰਵਕ ਹਾਸਲ ਕਰ ਲਿਆ ਹੈ ।
Share:𝕏f
WhatsApp News Share

ਇਹ ਖ਼ਬਰ ਆਪਣੇ ਦੋਸਤਾਂ ਅਤੇ ਵਟਸਐਪ ਗਰੁੱਪਾਂ ਵਿੱਚ ਸ਼ੇਅਰ ਕਰੋ

ਵਟਸਐਪ 'ਤੇ ਸ਼ੇਅਰ ਕਰਨ 'ਤੇ ਵੱਡਾ ਫੋਟੋ ਥੰਬਨੇਲ (Thumbnail) ਅਤੇ ਪੂਰੀ ਖ਼ਬਰ ਦਾ ਵੇਰਵਾ ਕਾਰਡ ਬਣ ਕੇ ਜਾਵੇਗਾ।

WhatsApp Preview Card(ਲਿੰਕ ਭੇਜਣ 'ਤੇ ਇਸ ਤਰ੍ਹਾਂ ਦਿਖਾਈ ਦੇਵੇਗਾ)
ਜੂਨੀਪਰ ਗ੍ਰੀਨ ਐਨਰਜੀ ਨੇ ਇਕੱਠੇ ਕੀਤੇ 2,039 ਕਰੋੜ ਰੁਪਏ

ਜੂਨੀਪਰ ਗ੍ਰੀਨ ਐਨਰਜੀ ਨੇ ਇਕੱਠੇ ਕੀਤੇ 2,039 ਕਰੋੜ ਰੁਪਏ

ਜੂਨੀਪਰ ਗ੍ਰੀਨ ਐਨਰਜੀ ਨੇ ਇਕੱਠੇ ਕੀਤੇ 2,039 ਕਰੋੜ ਰੁਪਏ ਨਵੀਂ ਦਿੱਲੀ, 7 ਜਨਵਰੀ 2026 : ਜੂਨੀਪਰ ਗ੍ਰੀਨ ਐਨਰਜੀ ਨੇ ਐੱਨ. ਏ. ਬੀ. ਐੱਫ. ਆਈ. ਡੀ., ਐੱਚ. ਐੱਸ. ਬੀ. ਸੀ., ਡੀ. ਬੀ. ਐੱਸ., ਬਾਰਕਲੇਜ਼ ਅਤੇ ਅਸੀਮ ਇਨਫ੍...

🔗aakshnews.com
📲 ਆਕਾਸ਼ ਨਿਊਜ਼ 241:27 AM✓✓

ਹੋਰ ਸੰਬੰਧਿਤ ਖ਼ਬਰਾਂLive Feed

ਸਾਰੀਆਂ ਖ਼ਬਰਾਂ (View All)
ਸੈਂਸੈਕਸ 800 ਅੰਕ ਉਛਲਿਆ, ਨਿਫਟੀ 24,500 ਦੇ ਉੱਪਰ ਬੰਦਕਾਰੋਬਾਰ

ਸੈਂਸੈਕਸ 800 ਅੰਕ ਉਛਲਿਆ, ਨਿਫਟੀ 24,500 ਦੇ ਉੱਪਰ ਬੰਦ

ਵਿਦੇਸ਼ੀ ਨਿਵੇਸ਼ਕਾਂ ਦੀ ਖਰੀਦਦਾਰੀ ਅਤੇ ਆਈਟੀ ਤੇ ਬੈਂਕਿੰਗ ਸੈਕਟਰ ਵਿੱਚ ਭਾਰੀ ਤੇਜ਼ੀ ਨਾਲ ਭਾਰਤੀ ਸ਼ੇਅਰ ਬਾਜ਼ਾਰ ਨੇ ਅੱਜ ਨਵਾਂ ਰਿਕਾਰਡ ਕਾਇਮ ਕੀਤਾ।

22 Sep 2026
ਪੜ੍ਹੋ →

ਸੋਨੇ ਦੀਆਂ ਕੀਮਤਾਂ ਕਦੇ ਵੀ ਵਧ ਸਕਦੀਆਂ ਹਨ : ਜੇਪੀਮੋਰਗਨਕਾਰੋਬਾਰ

ਸੋਨੇ ਦੀਆਂ ਕੀਮਤਾਂ ਕਦੇ ਵੀ ਵਧ ਸਕਦੀਆਂ ਹਨ : ਜੇਪੀਮੋਰਗਨ

ਸੋਨੇ ਦੀਆਂ ਕੀਮਤਾਂ ਕਦੇ ਵੀ ਵਧ ਸਕਦੀਆਂ ਹਨ : ਜੇਪੀਮੋਰਗਨ ਨਵੀਂ ਦਿੱਲੀ, 22 ਜੂਨ 2026 : ਅਮਰੀਕਾ-ਇਜ਼ਰਾਇਨ ਈਰਾਨ ਜੰਗ ਦੇ ਖਤਮ ਹੋਣ ਦੇ ਚਲਦਿਆਂ ਹਾਲੇ ਤੱਕ ਸੋਨੇ ਦੀਆਂ ਕੀਮਤਾਂ ਵਿਚ ਗਿਰਾਵਟ ਹੈ ਪਰ ਇਹ ਕੀਮਤਾਂ ਵਧ ਸਕਦ...

22 Jun 2026
ਪੜ੍ਹੋ →
ਅਮਰੀਕਾ-ਕੈਨੇਡਾ ਵਿਚਾਲੇ ਵਪਾਰਕ ਜੰਗ ਵਧਣ ਦੇ ਅਸਾਰ ਵਧੇਕਾਰੋਬਾਰ

ਅਮਰੀਕਾ-ਕੈਨੇਡਾ ਵਿਚਾਲੇ ਵਪਾਰਕ ਜੰਗ ਵਧਣ ਦੇ ਅਸਾਰ ਵਧੇ

ਅਮਰੀਕਾ-ਕੈਨੇਡਾ ਵਿਚਾਲੇ ਵਪਾਰਕ ਜੰਗ ਵਧਣ ਦੇ ਅਸਾਰ ਵਧੇ ਅਮਰੀਕਾ, 30 ਜਨਵਰੀ 2026 : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਾਲ ਹੀ ਵਿਚ ਇਕ ਅਜਿਹਾ ਫ਼ੈਸਲਾ ਲਿਆ ਹੈ ਜਿਸ ਨਾਲ ਅਮਰੀਕਾ ਤੇ ਕੇਨੇਡਾ ਵਿਚਕਾਰ ਵਪਾਰਕ ਜੰਗ...

30 Jan 2026
ਪੜ੍ਹੋ →