ਬੀ. ਐੱਮ. ਡਬਲਿਊ. ਕਾਰ ਦੇ ਫਲਾਈਓਵਰ ਤੋਂ ਹੇਠਾਂ ਡਿੱਗਣ ਕਾਰਨ 3 ਦੀ ਮੌਤ

ਬੀ. ਐੱਮ. ਡਬਲਿਊ. ਕਾਰ ਦੇ ਫਲਾਈਓਵਰ ਤੋਂ ਹੇਠਾਂ ਡਿੱਗਣ ਕਾਰਨ 3 ਦੀ ਮੌਤ
ਬੀ. ਐੱਮ. ਡਬਲਿਊ. ਕਾਰ ਦੇ ਫਲਾਈਓਵਰ ਤੋਂ ਹੇਠਾਂ ਡਿੱਗਣ ਕਾਰਨ 3 ਦੀ ਮੌਤ
ਮੁੰਬਈ, 21 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰ (Maharashtra) ਦੇ ਸ਼ਹਿਰ ਮੁੰਬਈ ਵਿਖੇ ਫਲਾਈ ਓਵਰ ਤੋਂ ਕਾਰ ਦੇ ਹੇਠਾਂ ਡਿੱਗਣ ਦੇ ਕਾਰਨ ਤਿੰਨ ਵਿਅਕਤੀ ਦੀ ਮੌਤ (Death) ਤੇ ਇਕ ਜਖਮੀ ਹੋਇਆ ਹੈ ।
ਕੌਣ ਕੌਣ ਹਨ ਮੌਤ ਦੇ ਘਾਟ ਉਤਰਨ ਵਾਲਿਆਂ ਵਿਚ
ਮਿਲੀ ਜਾਣਕਾਰੀ ਅਨੁਸਾਰ ਮੁੰਬਈ (Mumbai) ਦੇ ਕੋਸਟਲ ਰੋਡ `ਤੇ ਜੋ ਬੀਤੇ ਦਿਨੀਂ ਇਕ ਤੇਜ ਰਫ਼ਤਾਰ ਬੀ. ਐੱਮ. ਡਬਲਯੂ. ਕਾਰ ਦੇ ਬੇਕਾਬੂ ਹੋ ਕੇ ਫਲਾਈਓਵਰ (Flyover) ਤੋਂ ਹੇਠਾਂ ਡਿੱਗਣ ਕਾਰਨ ਇਕ ਨਾਬਾਲਗ ਸਮੇਤ 3 ਨੌਜਵਾਨਾਂ ਦੀ ਮੌਤ ਹੋ ਗਈ ਅਤੇ ਇਕ ਹੋਰ ਗੰਭੀਰ ਰੂਪ `ਚ ਜ਼ਖਮੀ ਹੋ ਗਿਆ ਵਿਚ ਮੌਤ ਦੇ ਘਾਟ ਉਤਰਨ ਵਾਲਿਆਂ ਵਿਚ ਸ਼ਨੈਯ ਗਜਰ (21), ਪੈਰਿਆ ਦਰਸ਼ਨ ਸੇਠ (17) ਅਤੇ ਆਦਿੱਤਿਆ ਜਕਾਸਨੀਆ (19) ਸ਼ਾਮਲ ਹਨ ।
ਕੀ ਦੱਸਿਆ ਪੁਲਸ ਅਧਿਕਾਰੀ ਨੇ
ਉਕਤ ਵਾਪਰੇ ਸੜਕ ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸਵੇਰੇ ਲਗਭਗ 5.20 ਵਜੇ ਵਾਪਰੀ ਜਦੋਂ ਕਾਰ ਮਰੀਨ ਡ੍ਰਾਈਵ ਤੋਂ ਹਾਜੀ ਅਲੀ ਵੱਲ ਤੇਜ਼ ਰਫ਼ਤਾਰ (Fast pace) ਨਾਲ ਜਾ ਰਹੀ ਸੀ । ਹਾਦਸੇ ਤੋਂ ਬਾਅਦ ਬੁਰੀ ਤਰ੍ਹਾਂ ਨੁਕਸਾਨੇ ਗਏ ਵਾਹਨ `ਚ ਫਸੇ ਲੋਕਾਂ ਨੂੰ ਬਾਹਰ ਕੱਢਿਆ ਗਿਆ ਤੇ ਹਸਪਤਾਲ `ਚ ਦਾਖਲ ਕਰਵਾਇਆ ਗਿਆ ।
ਕਾਰ ਵਿਚ ਸਵਾਰ ਚਾਰੇ ਵਿਅਕਤੀ ਕਿਥੋ-ਕਿਥੋਂ ਦੇ ਰਹਿਣ ਵਾਲੇ ਸਨ
ਵਾਹਨ `ਚ ਸਵਾਰ ਚਾਰੇ ਵਿਅਕਤੀ ਕੇਂਦਰ ਸ਼ਾਸਿਤ ਪ੍ਰਦੇਸ਼ ਦਾਦਰਾ ਤੇ ਨਗਰ ਹਵੇਲੀ ਅਤੇ ਦਮਨ ਤੇ ਦੀਵ ਦੇ ਸਿਲਵਾਸਾ ਦੇ ਰਹਿਣ ਵਾਲੇ ਸਨ । ਉਨ੍ਹਾਂ ਨੂੰ ਤੁਰੰਤ ਨਗਰ ਨਿਗਮ ਵੱਲੋਂ ਚਲਾਏ ਜਾ ਰਹੇ ਨਾਇਰ ਹਸਪਤਾਲ `ਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ `ਚੋਂ 3 ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ।
ਇਹ ਖ਼ਬਰ ਆਪਣੇ ਦੋਸਤਾਂ ਅਤੇ ਵਟਸਐਪ ਗਰੁੱਪਾਂ ਵਿੱਚ ਸ਼ੇਅਰ ਕਰੋ
ਵਟਸਐਪ 'ਤੇ ਸ਼ੇਅਰ ਕਰਨ 'ਤੇ ਵੱਡਾ ਫੋਟੋ ਥੰਬਨੇਲ (Thumbnail) ਅਤੇ ਪੂਰੀ ਖ਼ਬਰ ਦਾ ਵੇਰਵਾ ਕਾਰਡ ਬਣ ਕੇ ਜਾਵੇਗਾ।

ਬੀ. ਐੱਮ. ਡਬਲਿਊ. ਕਾਰ ਦੇ ਫਲਾਈਓਵਰ ਤੋਂ ਹੇਠਾਂ ਡਿੱਗਣ ਕਾਰਨ 3 ਦੀ ਮੌਤ
ਬੀ. ਐੱਮ. ਡਬਲਿਊ. ਕਾਰ ਦੇ ਫਲਾਈਓਵਰ ਤੋਂ ਹੇਠਾਂ ਡਿੱਗਣ ਕਾਰਨ 3 ਦੀ ਮੌਤ ਮੁੰਬਈ, 21 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰ (Maharashtra) ਦੇ ਸ਼ਹਿਰ ਮੁੰਬਈ ਵਿਖੇ ਫਲਾਈ ਓਵਰ ਤੋਂ ਕਾਰ ਦੇ ਹੇਠਾਂ ਡਿੱਗਣ ਦ...
ਹੋਰ ਸੰਬੰਧਿਤ ਖ਼ਬਰਾਂLive Feed
ਰਾਸ਼ਟਰੀਖੇਤੀਬਾੜੀ ਮੰਤਰਾਲਾ ਦਾ ਅਧਿਕਾਰੀ ਰਿਸ਼ਵਤ ਮੰਗਣ ਦੇ ਦੋਸ਼ ਹੇਠ ਮੁਅੱਤਲ
ਖੇਤੀਬਾੜੀ ਮੰਤਰਾਲਾ ਦਾ ਅਧਿਕਾਰੀ ਰਿਸ਼ਵਤ ਮੰਗਣ ਦੇ ਦੋਸ਼ ਹੇਠ ਮੁਅੱਤਲ ਨਵੀਂ ਦਿੱਲੀ, 22 ਸਤੰਬਰ 2026 : ਕੇਂਦਰੀ ਖੇਤੀਬਾੜੀ ਮੰਤਰਾਲਾ (Union Ministry of Agriculture) ਦੇ ਇਕ ਅਧਿਕਾਰੀ ਵਲੋਂ ਰਿਸ਼ਵਤ ਮੰਗਣ...
ਰਾਸ਼ਟਰੀਬਾਲੀਵੁੱਡ ਅਦਾਕਾਰ ਸੋਨੂੰ ਸੂਦ ਪਹੁੰਚੇ ਬਿਹਾਰ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ
ਬਾਲੀਵੁੱਡ ਅਦਾਕਾਰ ਸੋਨੂੰ ਸੂਦ ਪਹੁੰਚੇ ਬਿਹਾਰ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਬਿਹਾਰ, 22 ਸਤੰਬਰ 2026 : ਭਾਰਤ ਦੇਸ਼ ਦੇ ਪ੍ਰਸਿੱਧ ਬਾਲੀਵੁੱਡ ਅਦਾਕਾਰ (Bollywood actor) ਸੋਨੂੰ ਸੂਦ ਨੇ ਅੱਜ ਬਿਹਾਰ ਸੂਬੇ ਦੇ ਹੜ੍...
ਰਾਸ਼ਟਰੀਕਾਰ ਦੇ ਖੱਡ ਵਿੱਚ ਡਿੱਗਣ ਕਾਰਨ ਹੋਈ 4 ਵਿਅਕਤੀਆਂ ਦੀ ਮੌਤ
ਕਾਰ ਦੇ ਖੱਡ ਵਿੱਚ ਡਿੱਗਣ ਕਾਰਨ ਹੋਈ 4 ਵਿਅਕਤੀਆਂ ਦੀ ਮੌਤ ਹਿਮਾਚਲ ਪ੍ਰਦੇਸ਼, 22 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਹਿਮਾਚਲ ਪ੍ਰਦੇਸ਼ (Himachal Pradesh) ਦੇ ਜਿਲਾ ਕੁੱਲੂ ਤੇ ਖੇਤਰ ਅਨੀ ਵਿਖੇ ਇਕ ਕਾਰ ਦੇ ਖੱਡ ਵਿਚ...
ਰਾਸ਼ਟਰੀਨਾਬਾਲਗ ਵਿਦਿਆਰਥਣ ਨਾਲ ਬਦਸਲੂਕੀ 'ਤੇ ਮਹਿਲਾ ਕਮਿਸ਼ਨ ਨੇ ਲਿਆ ਨੋਟਿਸ
ਨਾਬਾਲਗ ਵਿਦਿਆਰਥਣ ਨਾਲ ਬਦਸਲੂਕੀ 'ਤੇ ਮਹਿਲਾ ਕਮਿਸ਼ਨ ਨੇ ਲਿਆ ਨੋਟਿਸ ਜਮੂਈ, 22 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਬਿਹਾਰ (Bihar) ਦੇ ਜਿਲਾ ਜਮੂਈ ਵਿਖੇ ਨਾਬਾਲਗ ਵਿਦਿਆਰਥਣ ਨਾਲ ਕੀਤੀ ਬਦਸਲੂਕੀ 'ਤੇ ਭਾਰਤੀ ਮਹਿਲਾ...
ਰਾਸ਼ਟਰੀਦਿੱਲੀ ਪੁਲਸ ਅਕੈਡਮੀ ਵਿਚ ਟੈਸਟ ਦੇਣ ਆਏ ਨੌਜਵਾਨ ਦੀ ਹੋਈ ਮੌਤ
ਦਿੱਲੀ ਪੁਲਸ ਅਕੈਡਮੀ ਵਿਚ ਟੈਸਟ ਦੇਣ ਆਏ ਨੌਜਵਾਨ ਦੀ ਹੋਈ ਮੌਤ ਨਵੀਂ ਦਿੱਲੀ, 21 ਸਤੰਬਰ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਦਿੱਲੀ ਪੁਲਸ ਅਕੈਡਮੀ (Delhi Police Academy) ਵਿਖੇ ਚੱਲ ਰਹੇ ਪੀ. ਈ. ਐਂਡ ਐਮ...