ਪਟਿਆਲਾ, ਪੰਜਾਬ 29°C ☀️
A
AAKSHNEWS
Homeਕਾਰੋਬਾਰਭਾਰਤ ਦੀ ਯੂਰੀਆ ਦਰਾਮਦ 71.7 ਲੱਖ ਟਨ ਪਹੁੰਚੀ
05 Jan 2026 • 1 min read

ਭਾਰਤ ਦੀ ਯੂਰੀਆ ਦਰਾਮਦ 71.7 ਲੱਖ ਟਨ ਪਹੁੰਚੀ

ਭਾਰਤ ਦੀ ਯੂਰੀਆ ਦਰਾਮਦ 71.7 ਲੱਖ ਟਨ ਪਹੁੰਚੀ ਨਵੀਂ ਦਿੱਲੀ, 6 ਜਨਵਰੀ 2026 : ਘਰੇਲੂ ਉਤਪਾਦਨ ਚ ਗਿਰਾਵਟ ਕਾਰਨ ਚਾਲੂ ਵਿੱਤੀ ਸਾਲ 2025-26 ਦੀ ਅਪ੍ਰੈਲ-ਨਵੰਬਰ ਮਿਆਦ ਚ ਭਾਰਤ ਦੀ ਯੂਰੀਆ ਦਰਾਮਦ ਦੁੱਗਣੇ ਤੋਂ ਵਧ ਕੇ 71....
AN
Aaksh News Desk
Chandigarh Bureau
Size:
ਭਾਰਤ ਦੀ ਯੂਰੀਆ ਦਰਾਮਦ 71.7 ਲੱਖ ਟਨ ਪਹੁੰਚੀ
VERIFIED REPORT
ਕਾਰੋਬਾਰ

ਭਾਰਤ ਦੀ ਯੂਰੀਆ ਦਰਾਮਦ 71.7 ਲੱਖ ਟਨ ਪਹੁੰਚੀ

ਭਾਰਤ ਦੀ ਯੂਰੀਆ ਦਰਾਮਦ 71.7 ਲੱਖ ਟਨ ਪਹੁੰਚੀ ਨਵੀਂ ਦਿੱਲੀ, 6 ਜਨਵਰੀ 2026 : ਘਰੇਲੂ ਉਤਪਾਦਨ ਚ ਗਿਰਾਵਟ ਕਾਰਨ ਚਾਲੂ ਵਿੱਤੀ ਸਾਲ 2025-26 ਦੀ ਅਪ੍ਰੈਲ-ਨਵੰਬਰ ਮਿਆਦ ਚ ਭਾਰਤ ਦੀ ਯੂਰੀਆ ਦਰਾਮਦ ਦੁੱਗਣੇ ਤੋਂ ਵਧ ਕੇ 71....
ਭਾਰਤ ਦੀ ਯੂਰੀਆ ਦਰਾਮਦ 71.7 ਲੱਖ ਟਨ ਪਹੁੰਚੀ ਨਵੀਂ ਦਿੱਲੀ, 6 ਜਨਵਰੀ 2026 : ਘਰੇਲੂ ਉਤਪਾਦਨ ਚ ਗਿਰਾਵਟ ਕਾਰਨ ਚਾਲੂ ਵਿੱਤੀ ਸਾਲ 2025-26 ਦੀ ਅਪ੍ਰੈਲ-ਨਵੰਬਰ ਮਿਆਦ ਚ ਭਾਰਤ ਦੀ ਯੂਰੀਆ ਦਰਾਮਦ ਦੁੱਗਣੇ ਤੋਂ ਵਧ ਕੇ 71.7 ਲੱਖ ਟਨ ਪਹੁੰਚ ਗਈ । ਫਰਟੀਲਾਈਜ਼ਰ ਐਸੋਸੀਏਸ਼ਨ ਆਫ਼ ਇੰਡੀਆ (ਐੱਫ. ਏ. ਆਈ.) ਅਨੁਸਾਰ ਇਹ ਦਰਾਮਦ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 120.3 ਫੀਸਦੀ ਜ਼ਿਆਦਾ ਹੈ । ਤਾਲਮੇਲ ਵਾਲੀ ਯੋਜਨਾ ਰਾਹੀਂ ਵਿਕਰੀ ਚ ਵਾਧਾ ਹਾਸਲ ਕੀਤਾ ਹੈ : ਚੇਅਰਮੈਨ ਇਸੇ ਦੌਰਾਨ ਘਰੇਲੂ ਯੂਰੀਆ ਉਤਪਾਦਨ 3.7 ਫੀਸਦੀ ਘਟ ਕੇ 1.97 ਕਰੋੜ ਟਨ ਰਿਹਾ, ਜਦਕਿ ਵਿਕਰੀ 2.3 ਫੀਸਦੀ ਵਧ ਕੇ 2.54 ਕਰੋੜ ਟਨ ਹੋ ਗਈ । ਐੱਫ. ਏ. ਆਈ. ਨੇ ਦਰਾਮਦ ਤੇ ਨਿਰਭਰਤਾ ਨੂੰ ਸਪਲਾਈ ਪ੍ਰਬੰਧਨ ਦੀ ਵੱਡੀ ਚੁਣੌਤੀ ਦੱਸਿਆ। ਐੱਫ. ਏ. ਆਈ. ਦੇ ਚੇਅਰਮੈਨ ਐੱਸ. ਸ਼ੰਕਰ ਸੁਬਰਾਮਨੀਅਮ ਨੇ ਕਿਹਾ ਕਿ ਹਾਲਾਂਕਿ ਅਸੀਂ ਤਾਲਮੇਲ ਵਾਲੀ ਯੋਜਨਾ ਰਾਹੀਂ ਵਿਕਰੀ ਚ ਵਾਧਾ ਹਾਸਲ ਕੀਤਾ ਹੈ ਪਰ ਦਰਾਮਦ ਤੇ ਵੱਡੀ ਨਿਰਭਰਤਾ (ਖਾਸ ਕਰਕੇ ਯੂਰੀਆ ਅਤੇ ਡੀ. ਏ. ਪੀ. ਲਈ) ਰਣਨੀਤਕ ਸਪਲਾਈ ਲੜੀ ਪ੍ਰਬੰਧਨ ਦੇ ਮਹੱਤਵ ਨੂੰ ਦਰਸਾਉਂਦੀ ਹੈ ।
Share:𝕏f
WhatsApp News Share

ਇਹ ਖ਼ਬਰ ਆਪਣੇ ਦੋਸਤਾਂ ਅਤੇ ਵਟਸਐਪ ਗਰੁੱਪਾਂ ਵਿੱਚ ਸ਼ੇਅਰ ਕਰੋ

ਵਟਸਐਪ 'ਤੇ ਸ਼ੇਅਰ ਕਰਨ 'ਤੇ ਵੱਡਾ ਫੋਟੋ ਥੰਬਨੇਲ (Thumbnail) ਅਤੇ ਪੂਰੀ ਖ਼ਬਰ ਦਾ ਵੇਰਵਾ ਕਾਰਡ ਬਣ ਕੇ ਜਾਵੇਗਾ।

WhatsApp Preview Card(ਲਿੰਕ ਭੇਜਣ 'ਤੇ ਇਸ ਤਰ੍ਹਾਂ ਦਿਖਾਈ ਦੇਵੇਗਾ)
ਭਾਰਤ ਦੀ ਯੂਰੀਆ ਦਰਾਮਦ 71.7 ਲੱਖ ਟਨ ਪਹੁੰਚੀ

ਭਾਰਤ ਦੀ ਯੂਰੀਆ ਦਰਾਮਦ 71.7 ਲੱਖ ਟਨ ਪਹੁੰਚੀ

ਭਾਰਤ ਦੀ ਯੂਰੀਆ ਦਰਾਮਦ 71.7 ਲੱਖ ਟਨ ਪਹੁੰਚੀ ਨਵੀਂ ਦਿੱਲੀ, 6 ਜਨਵਰੀ 2026 : ਘਰੇਲੂ ਉਤਪਾਦਨ ਚ ਗਿਰਾਵਟ ਕਾਰਨ ਚਾਲੂ ਵਿੱਤੀ ਸਾਲ 2025-26 ਦੀ ਅਪ੍ਰੈਲ-ਨਵੰਬਰ ਮਿਆਦ ਚ ਭਾਰਤ ਦੀ ਯੂਰੀਆ ਦਰਾਮਦ ਦੁੱਗਣੇ ਤੋਂ ਵਧ ਕੇ 71....

🔗aakshnews.com
📲 ਆਕਾਸ਼ ਨਿਊਜ਼ 241:27 AM✓✓

ਹੋਰ ਸੰਬੰਧਿਤ ਖ਼ਬਰਾਂLive Feed

ਸਾਰੀਆਂ ਖ਼ਬਰਾਂ (View All)
ਸੈਂਸੈਕਸ 800 ਅੰਕ ਉਛਲਿਆ, ਨਿਫਟੀ 24,500 ਦੇ ਉੱਪਰ ਬੰਦਕਾਰੋਬਾਰ

ਸੈਂਸੈਕਸ 800 ਅੰਕ ਉਛਲਿਆ, ਨਿਫਟੀ 24,500 ਦੇ ਉੱਪਰ ਬੰਦ

ਵਿਦੇਸ਼ੀ ਨਿਵੇਸ਼ਕਾਂ ਦੀ ਖਰੀਦਦਾਰੀ ਅਤੇ ਆਈਟੀ ਤੇ ਬੈਂਕਿੰਗ ਸੈਕਟਰ ਵਿੱਚ ਭਾਰੀ ਤੇਜ਼ੀ ਨਾਲ ਭਾਰਤੀ ਸ਼ੇਅਰ ਬਾਜ਼ਾਰ ਨੇ ਅੱਜ ਨਵਾਂ ਰਿਕਾਰਡ ਕਾਇਮ ਕੀਤਾ।

22 Sep 2026
ਪੜ੍ਹੋ →

ਸੋਨੇ ਦੀਆਂ ਕੀਮਤਾਂ ਕਦੇ ਵੀ ਵਧ ਸਕਦੀਆਂ ਹਨ : ਜੇਪੀਮੋਰਗਨਕਾਰੋਬਾਰ

ਸੋਨੇ ਦੀਆਂ ਕੀਮਤਾਂ ਕਦੇ ਵੀ ਵਧ ਸਕਦੀਆਂ ਹਨ : ਜੇਪੀਮੋਰਗਨ

ਸੋਨੇ ਦੀਆਂ ਕੀਮਤਾਂ ਕਦੇ ਵੀ ਵਧ ਸਕਦੀਆਂ ਹਨ : ਜੇਪੀਮੋਰਗਨ ਨਵੀਂ ਦਿੱਲੀ, 22 ਜੂਨ 2026 : ਅਮਰੀਕਾ-ਇਜ਼ਰਾਇਨ ਈਰਾਨ ਜੰਗ ਦੇ ਖਤਮ ਹੋਣ ਦੇ ਚਲਦਿਆਂ ਹਾਲੇ ਤੱਕ ਸੋਨੇ ਦੀਆਂ ਕੀਮਤਾਂ ਵਿਚ ਗਿਰਾਵਟ ਹੈ ਪਰ ਇਹ ਕੀਮਤਾਂ ਵਧ ਸਕਦ...

22 Jun 2026
ਪੜ੍ਹੋ →
ਅਮਰੀਕਾ-ਕੈਨੇਡਾ ਵਿਚਾਲੇ ਵਪਾਰਕ ਜੰਗ ਵਧਣ ਦੇ ਅਸਾਰ ਵਧੇਕਾਰੋਬਾਰ

ਅਮਰੀਕਾ-ਕੈਨੇਡਾ ਵਿਚਾਲੇ ਵਪਾਰਕ ਜੰਗ ਵਧਣ ਦੇ ਅਸਾਰ ਵਧੇ

ਅਮਰੀਕਾ-ਕੈਨੇਡਾ ਵਿਚਾਲੇ ਵਪਾਰਕ ਜੰਗ ਵਧਣ ਦੇ ਅਸਾਰ ਵਧੇ ਅਮਰੀਕਾ, 30 ਜਨਵਰੀ 2026 : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਾਲ ਹੀ ਵਿਚ ਇਕ ਅਜਿਹਾ ਫ਼ੈਸਲਾ ਲਿਆ ਹੈ ਜਿਸ ਨਾਲ ਅਮਰੀਕਾ ਤੇ ਕੇਨੇਡਾ ਵਿਚਕਾਰ ਵਪਾਰਕ ਜੰਗ...

30 Jan 2026
ਪੜ੍ਹੋ →