ਸਨਿੱਚਰਵਾਰ, 12 ਸਤੰਬਰ 2026
ਪਟਿਆਲਾ, ਪੰਜਾਬ 29°C ☀️
A
AAKSH NEWSVoice of Truth
Homeਕਾਰੋਬਾਰਤਨਿਸ਼ਕ ਨੇ ਅਨਨਿਆ ਪਾਂਡੇ ਨੂੰ ਬ੍ਰਾਂਡ ਦਾ ਨਵਾਂ ਚਿਹਰਾ ਐਲਾਨਿਆ
10 Jan 20261 min read

ਤਨਿਸ਼ਕ ਨੇ ਅਨਨਿਆ ਪਾਂਡੇ ਨੂੰ ਬ੍ਰਾਂਡ ਦਾ ਨਵਾਂ ਚਿਹਰਾ ਐਲਾਨਿਆ

ਤਨਿਸ਼ਕ ਨੇ ਅਨਨਿਆ ਪਾਂਡੇ ਨੂੰ ਬ੍ਰਾਂਡ ਦਾ ਨਵਾਂ ਚਿਹਰਾ ਐਲਾਨਿਆ ਨਵੀਂ ਦਿੱਲੀ, 10 ਜਨਵਰੀ 2026 : ਟਾਟਾ ਸਮੂਹ ਦੀ ਭਾਰਤ ਦੀ ਸਭ ਤੋਂ ਵੱਡੀ ਜਿਊਲਰੀ ਰਿਟੇਲ ਬ੍ਰਾਂਡ ਤਨਿਸ਼ਕ ਨੇ ਬਾਲੀਵੁੱਡ ਅਦਾਕਾਰਾ ਅਨਨਿਆ ਪਾਂਡੇ ਨੂੰ ਬ...
AN
Aaksh News Desk
Chandigarh Bureau
Size:
ਤਨਿਸ਼ਕ ਨੇ ਅਨਨਿਆ ਪਾਂਡੇ ਨੂੰ ਬ੍ਰਾਂਡ ਦਾ ਨਵਾਂ ਚਿਹਰਾ ਐਲਾਨਿਆ
VERIFIED REPORT
ਕਾਰੋਬਾਰ

ਤਨਿਸ਼ਕ ਨੇ ਅਨਨਿਆ ਪਾਂਡੇ ਨੂੰ ਬ੍ਰਾਂਡ ਦਾ ਨਵਾਂ ਚਿਹਰਾ ਐਲਾਨਿਆ

ਤਨਿਸ਼ਕ ਨੇ ਅਨਨਿਆ ਪਾਂਡੇ ਨੂੰ ਬ੍ਰਾਂਡ ਦਾ ਨਵਾਂ ਚਿਹਰਾ ਐਲਾਨਿਆ ਨਵੀਂ ਦਿੱਲੀ, 10 ਜਨਵਰੀ 2026 : ਟਾਟਾ ਸਮੂਹ ਦੀ ਭਾਰਤ ਦੀ ਸਭ ਤੋਂ ਵੱਡੀ ਜਿਊਲਰੀ ਰਿਟੇਲ ਬ੍ਰਾਂਡ ਤਨਿਸ਼ਕ ਨੇ ਬਾਲੀਵੁੱਡ ਅਦਾਕਾਰਾ ਅਨਨਿਆ ਪਾਂਡੇ ਨੂੰ ਬ...
ਤਨਿਸ਼ਕ ਨੇ ਅਨਨਿਆ ਪਾਂਡੇ ਨੂੰ ਬ੍ਰਾਂਡ ਦਾ ਨਵਾਂ ਚਿਹਰਾ ਐਲਾਨਿਆ ਨਵੀਂ ਦਿੱਲੀ, 10 ਜਨਵਰੀ 2026 : ਟਾਟਾ ਸਮੂਹ ਦੀ ਭਾਰਤ ਦੀ ਸਭ ਤੋਂ ਵੱਡੀ ਜਿਊਲਰੀ ਰਿਟੇਲ ਬ੍ਰਾਂਡ ਤਨਿਸ਼ਕ ਨੇ ਬਾਲੀਵੁੱਡ ਅਦਾਕਾਰਾ ਅਨਨਿਆ ਪਾਂਡੇ ਨੂੰ ਬਾਂਡ ਦਾ ਨਵਾਂ ਚਿਹਰਾ ਐਲਾਨਿਆ ਹੈ। ਇਹ ਐਲਾਨ ਤਨਿਸ਼ਕ ਦੇ ਲਗਾਤਾਰ ਵਿਕਾਸ ਦੀ ਦਿਸ਼ਾ ਚ ਇਕ ਅਹਿਮ ਕਦਮ ਹੈ। ਅਨਨਿਆ ਦੇ ਨਾਲ ਇਹ ਸਾਂਝੇਦਾਰੀ ਆਧੁਨਿਕਤਾ, ਸਵੈ-ਪ੍ਰਗਟਾਵੇ ਅਤੇ ਸਾਰਥਕਤਾ ਤੇ ਬ੍ਰਾਂਡ ਦੇ ਨਵੇਂ ਫੋਕਸ ਨੂੰ ਦਰਸਾਉਂਦੀ ਹੈ, ਨਾਲ ਹੀ ਅੱਜ ਦੀਆਂ ਆਤਮ-ਵਿਸ਼ਵਾਸੀ ਅਤੇ ਸਟਾਈਲ-ਸੁਚੇਤ ਔਰਤਾਂ ਨਾਲ ਤਨਿਸ਼ਕ ਦੇ ਮਜ਼ਬੂਤ ਜੁੜਾਅ ਨੂੰ ਹੋਰ ਮਜ਼ਬੂਤ ਕਰਦੀ ਹੈ । ਤਨਿਸ਼ਕ ਕਰ ਰਿਹਾ ਹੈ 10 ਹਜ਼ਾਰ ਤੋਂ ਵਧ ਡਾਇਮੰਡ ਡਿਜ਼ਾਈਨ ਪੇਸ਼ ਫੈਸਟੀਵਲ ਆਫ ਡਾਇਮੌਡਸ ਤਹਿਤ ਤਨਿਸ਼ਕ 10,000 ਤੋਂ ਵੱਧ ਡਾਇਮੰਡ ਡਿਜ਼ਾਈਨ ਪੇਸ਼ ਕਰ ਰਿਹਾ ਹੈ, ਜੋ ਈਅਰਰਿੰਗਸ, ਈਅਰਕਫਸ, ਸੂਈ-ਧਾਗੇ, ਡ੍ਰਾਪਸ, ਹੂਪਸ, ਸਟੱਡਸ, ਰਿੰਗਸ, ਨੈਕਵੀਅਰ, ਬੈਂਗਲਸ, ਬੈਸਲੇਟਸ ਸਮੇਤ ਕਈ ਸ਼੍ਰੇਣੀਆਂ ਚ ਉਪਲੱਬਧ ਹਨ। 20,000 ਰੁਪਏ ਤੋਂ ਸ਼ੁਰੂ ਹੋਣ ਵਾਲੇ ਡਿਜ਼ਾਈਨਾਂ ਅਤੇ ਹੀਰੇ ਦੀ ਕੀਮਤ ਤੇ ਫਲੈਟ 20 ਫੀਸਦੀ. ਦੀ ਛੋਟ ਨਾਲ ਇਹ ਫੈਸਟੀਵਲ ਬਿਹਤਰੀਨ ਕਾਰੀਗਰੀ, ਡਿਜ਼ਾਈਨ ਦੀ ਸ਼ੁੱਧਤਾ ਅਤੇ ਭਰੋਸੇ ਨਾਲ ਸਮਝੌਤਾ ਕੀਤੇ ਬਿਨਾਂ ਕੁਦਰਤੀ ਹੀਰਿਆਂ ਨੂੰ ਵਧੇਰੇ ਪਹੁੰਚਯੋਗ ਬਣਾਉਣ ਦੀ ਤਨਿਸ਼ਕ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ ।
Share:𝕏f
WhatsApp News Share

ਇਹ ਖ਼ਬਰ ਆਪਣੇ ਦੋਸਤਾਂ ਅਤੇ ਵਟਸਐਪ ਗਰੁੱਪਾਂ ਵਿੱਚ ਸ਼ੇਅਰ ਕਰੋ

ਵਟਸਐਪ 'ਤੇ ਸ਼ੇਅਰ ਕਰਨ 'ਤੇ ਵੱਡਾ ਫੋਟੋ ਥੰਬਨੇਲ (Thumbnail) ਅਤੇ ਪੂਰੀ ਖ਼ਬਰ ਦਾ ਵੇਰਵਾ ਕਾਰਡ ਬਣ ਕੇ ਜਾਵੇਗਾ।

WhatsApp Preview Card(ਲਿੰਕ ਭੇਜਣ 'ਤੇ ਇਸ ਤਰ੍ਹਾਂ ਦਿਖਾਈ ਦੇਵੇਗਾ)
ਤਨਿਸ਼ਕ ਨੇ ਅਨਨਿਆ ਪਾਂਡੇ ਨੂੰ ਬ੍ਰਾਂਡ ਦਾ ਨਵਾਂ ਚਿਹਰਾ ਐਲਾਨਿਆ

ਤਨਿਸ਼ਕ ਨੇ ਅਨਨਿਆ ਪਾਂਡੇ ਨੂੰ ਬ੍ਰਾਂਡ ਦਾ ਨਵਾਂ ਚਿਹਰਾ ਐਲਾਨਿਆ

ਤਨਿਸ਼ਕ ਨੇ ਅਨਨਿਆ ਪਾਂਡੇ ਨੂੰ ਬ੍ਰਾਂਡ ਦਾ ਨਵਾਂ ਚਿਹਰਾ ਐਲਾਨਿਆ ਨਵੀਂ ਦਿੱਲੀ, 10 ਜਨਵਰੀ 2026 : ਟਾਟਾ ਸਮੂਹ ਦੀ ਭਾਰਤ ਦੀ ਸਭ ਤੋਂ ਵੱਡੀ ਜਿਊਲਰੀ ਰਿਟੇਲ ਬ੍ਰਾਂਡ ਤਨਿਸ਼ਕ ਨੇ ਬਾਲੀਵੁੱਡ ਅਦਾਕਾਰਾ ਅਨਨਿਆ ਪਾਂਡੇ ਨੂੰ ਬ...

🔗aakshnews.com
📲 ਆਕਾਸ਼ ਨਿਊਜ਼ 241:27 AM✓✓

ਹੋਰ ਸੰਬੰਧਿਤ ਖ਼ਬਰਾਂLive Feed

ਸਾਰੀਆਂ ਖ਼ਬਰਾਂ (View All)
ਸੈਂਸੈਕਸ 800 ਅੰਕ ਉਛਲਿਆ, ਨਿਫਟੀ 24,500 ਦੇ ਉੱਪਰ ਬੰਦਕਾਰੋਬਾਰ

ਸੈਂਸੈਕਸ 800 ਅੰਕ ਉਛਲਿਆ, ਨਿਫਟੀ 24,500 ਦੇ ਉੱਪਰ ਬੰਦ

ਵਿਦੇਸ਼ੀ ਨਿਵੇਸ਼ਕਾਂ ਦੀ ਖਰੀਦਦਾਰੀ ਅਤੇ ਆਈਟੀ ਤੇ ਬੈਂਕਿੰਗ ਸੈਕਟਰ ਵਿੱਚ ਭਾਰੀ ਤੇਜ਼ੀ ਨਾਲ ਭਾਰਤੀ ਸ਼ੇਅਰ ਬਾਜ਼ਾਰ ਨੇ ਅੱਜ ਨਵਾਂ ਰਿਕਾਰਡ ਕਾਇਮ ਕੀਤਾ।

22 Sep 2026
ਪੜ੍ਹੋ →

ਸੋਨੇ ਦੀਆਂ ਕੀਮਤਾਂ ਕਦੇ ਵੀ ਵਧ ਸਕਦੀਆਂ ਹਨ : ਜੇਪੀਮੋਰਗਨਕਾਰੋਬਾਰ

ਸੋਨੇ ਦੀਆਂ ਕੀਮਤਾਂ ਕਦੇ ਵੀ ਵਧ ਸਕਦੀਆਂ ਹਨ : ਜੇਪੀਮੋਰਗਨ

ਸੋਨੇ ਦੀਆਂ ਕੀਮਤਾਂ ਕਦੇ ਵੀ ਵਧ ਸਕਦੀਆਂ ਹਨ : ਜੇਪੀਮੋਰਗਨ ਨਵੀਂ ਦਿੱਲੀ, 22 ਜੂਨ 2026 : ਅਮਰੀਕਾ-ਇਜ਼ਰਾਇਨ ਈਰਾਨ ਜੰਗ ਦੇ ਖਤਮ ਹੋਣ ਦੇ ਚਲਦਿਆਂ ਹਾਲੇ ਤੱਕ ਸੋਨੇ ਦੀਆਂ ਕੀਮਤਾਂ ਵਿਚ ਗਿਰਾਵਟ ਹੈ ਪਰ ਇਹ ਕੀਮਤਾਂ ਵਧ ਸਕਦ...

22 Jun 2026
ਪੜ੍ਹੋ →
ਅਮਰੀਕਾ-ਕੈਨੇਡਾ ਵਿਚਾਲੇ ਵਪਾਰਕ ਜੰਗ ਵਧਣ ਦੇ ਅਸਾਰ ਵਧੇਕਾਰੋਬਾਰ

ਅਮਰੀਕਾ-ਕੈਨੇਡਾ ਵਿਚਾਲੇ ਵਪਾਰਕ ਜੰਗ ਵਧਣ ਦੇ ਅਸਾਰ ਵਧੇ

ਅਮਰੀਕਾ-ਕੈਨੇਡਾ ਵਿਚਾਲੇ ਵਪਾਰਕ ਜੰਗ ਵਧਣ ਦੇ ਅਸਾਰ ਵਧੇ ਅਮਰੀਕਾ, 30 ਜਨਵਰੀ 2026 : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਾਲ ਹੀ ਵਿਚ ਇਕ ਅਜਿਹਾ ਫ਼ੈਸਲਾ ਲਿਆ ਹੈ ਜਿਸ ਨਾਲ ਅਮਰੀਕਾ ਤੇ ਕੇਨੇਡਾ ਵਿਚਕਾਰ ਵਪਾਰਕ ਜੰਗ...

30 Jan 2026
ਪੜ੍ਹੋ →