ਸਨਿੱਚਰਵਾਰ, 12 ਸਤੰਬਰ 2026
ਪਟਿਆਲਾ, ਪੰਜਾਬ 29°C ☀️
A
AAKSH NEWSVoice of Truth
Homeਅਪਰਾਧਅਮਰੀਕਾ ਵਿਖੇ ਅਮਰੀਕੀ ਨੇ ਕੀਤਾ ਪੰਜਾਬੀ ਸਿੱਖ ਟਰੱਕ ਡਰਾਈਵਰ 'ਤੇ ਹਮਲਾ
ਅਪਰਾਧLIVE UPDATES
18 Sep 20261 min read

ਅਮਰੀਕਾ ਵਿਖੇ ਅਮਰੀਕੀ ਨੇ ਕੀਤਾ ਪੰਜਾਬੀ ਸਿੱਖ ਟਰੱਕ ਡਰਾਈਵਰ 'ਤੇ ਹਮਲਾ

ਅਮਰੀਕਾ ਵਿਖੇ ਅਮਰੀਕੀ ਨੇ ਕੀਤਾ ਪੰਜਾਬੀ ਸਿੱਖ ਟਰੱਕ ਡਰਾਈਵਰ 'ਤੇ ਹਮਲਾ ਅਮਰੀਕਾ, 18 ਸਤੰਬਰ 2026 : ਅਮਰੀਕਾ (America) ਦੇ ਵਾਇਓਮਿੰਗ ਵਿਖੇ ਇਕ ਅਮਰੀਕੀ ਵਿਅਕਤੀ ਵਲੋਂ ਪੰਜਾਬੀ ਸਿੱਖ ਟਰੱਕ ਡਰਾਈਵਰ 'ਤੇ ਚਾਕੂ ਨਾਲ ਹਮਲ...
AN
Aaksh News Desk
Chandigarh Bureau
Size:
ਅਮਰੀਕਾ ਵਿਖੇ ਅਮਰੀਕੀ ਨੇ ਕੀਤਾ ਪੰਜਾਬੀ ਸਿੱਖ ਟਰੱਕ ਡਰਾਈਵਰ 'ਤੇ ਹਮਲਾ
VERIFIED REPORT
ਅਪਰਾਧ

ਅਮਰੀਕਾ ਵਿਖੇ ਅਮਰੀਕੀ ਨੇ ਕੀਤਾ ਪੰਜਾਬੀ ਸਿੱਖ ਟਰੱਕ ਡਰਾਈਵਰ 'ਤੇ ਹਮਲਾ

ਅਮਰੀਕਾ ਵਿਖੇ ਅਮਰੀਕੀ ਨੇ ਕੀਤਾ ਪੰਜਾਬੀ ਸਿੱਖ ਟਰੱਕ ਡਰਾਈਵਰ 'ਤੇ ਹਮਲਾ ਅਮਰੀਕਾ, 18 ਸਤੰਬਰ 2026 : ਅਮਰੀਕਾ (America) ਦੇ ਵਾਇਓਮਿੰਗ ਵਿਖੇ ਇਕ ਅਮਰੀਕੀ ਵਿਅਕਤੀ ਵਲੋਂ ਪੰਜਾਬੀ ਸਿੱਖ ਟਰੱਕ ਡਰਾਈਵਰ 'ਤੇ ਚਾਕੂ ਨਾਲ ਹਮਲ...

ਅਮਰੀਕਾ ਵਿਖੇ ਅਮਰੀਕੀ ਨੇ ਕੀਤਾ ਪੰਜਾਬੀ ਸਿੱਖ ਟਰੱਕ ਡਰਾਈਵਰ 'ਤੇ ਹਮਲਾ

ਅਮਰੀਕਾ, 18 ਸਤੰਬਰ 2026 : ਅਮਰੀਕਾ (America) ਦੇ ਵਾਇਓਮਿੰਗ ਵਿਖੇ ਇਕ ਅਮਰੀਕੀ ਵਿਅਕਤੀ ਵਲੋਂ ਪੰਜਾਬੀ ਸਿੱਖ ਟਰੱਕ ਡਰਾਈਵਰ 'ਤੇ ਚਾਕੂ ਨਾਲ ਹਮਲਾ (Knife attack) ਕੀਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ।

ਕੌਣ ਹੈ ਇਹ ਪੰਜਾਬੀ ਵਿਅਕਤੀ

ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਦੇ ਵਾਇਓਮਿੰਗ ਵਿਖੇ ਜੋ ਇਕ ਅਮਰੀਕੀ ਵਿਅਕਤੀ ਵਲੋਂ ਪੰਜਾਬੀ ਮੂਲ ਦੇ ਸਿੱਖ ਟਰੱਕ ਡਰਾਈਵਰ (Sikh truck driver) 'ਤੇ ਚਾਕੂ ਨਾਲ 17 ਵਾਰ ਹਮਲਾ ਕਰਕੇ ਗੰਭੀਰ ਜਖਮੀ (Seriously injured) ਕਰ ਦਿੱਤਾ ਗਿਆ ਹੈ ਵਿਚ ਪੰਜਾਬੀ ਵਿਅਕਤੀ ਦੀ ਪਛਾਣ ਗੁਰਵਿੰਦਰ ਸਿੰਘ ਦੇ ਤੌਰ 'ਤੇ ਹੋਈ ਹੈ ।

ਦੱਸਣਯੋਗ ਹੈ ਕਿ ਹਮਲੇ ਵਿਚ ਗੁਰਵਿੰਦਰ ਦੀ ਗਰਦਨ, ਛਾਤੀ, ਬਾਹਾਂ ਅਤੇ ਪਸਲੀਆਂ `ਤੇ ਸੱਟਾਂ ਲੱਗੀਆਂ ਹਨ ਅਤੇ ਉਸ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ । ਪੁਲਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਦੀ ਪਛਾਣ ਐਂਡਰਿਊ ਕ੍ਰਿਸ ਬਜ਼ਡੈਕ ਵਜੋਂ ਹੋਈ ਹੈ, ਅਤੇ ਉਸ `ਤੇ ਪਹਿਲੇ ਦਰਜੇ ਦੇ ਕਤਲ ਦੀ ਕੋਸ਼ਿਸ਼ ਦਾ ਦੋਸ਼ ਲਗਾਇਆ ਗਿਆ ਹੈ ।

ਕਦੋਂ ਹੋਇਆ ਹਮਲਾ

ਪ੍ਰਾਪਤ ਸੂਚਨਾ ਮੁਤਾਬਕ ਉਕਤ ਹਮਲਾ ਐਤਵਾਰ ਸਵੇਰ ਸਮੇਂ ਵਲੋਂ ਜਦੋਂ ਗੁਰਵਿੰਦਰ ਇੰਟਰਸਟੇਟ-80 ਤੇ ਸਥਿਤ ਬਿਟਰ ਕ੍ਰੀਕ ਰੈਸਟ ਏਰੀਆ ਦੇ ਬਾਥਰੂਮ ਵਿਚ ਗਿਆ ਤਾਂ ਨਾਲ ਹੀ ਇਕ ਹੋਰ ਵਿਅਕਤੀ ਵੀ ਅੰਦਰ ਵੜ ਗਿਆ ਅਤੇ ਗੁਰਵਿੰਦਰ ਤੇ ਚਾਕੂ ਨਾਲ ਹਮਲਾ ਸ਼ੁਰੂ ਕਰ ਦਿੱਤਾ । ਗੁਰਵਿੰਦਰ ਮੁਤਾਬਕ ਉਸਨੇ ਬੜੀ ਕੋਸਿ਼ਸ਼ਾਂ ਦੇ ਬਾਵਜੂਦ ਬਾਥਰੂਮ ਵਿਚੋਂ ਬਾਹਰ ਨਿਕਲ ਕੇ ਮਦਦ ਦੀ ਮੰਗ ਕੀਤੀ ।

Share:𝕏f
WhatsApp News Share

ਇਹ ਖ਼ਬਰ ਆਪਣੇ ਦੋਸਤਾਂ ਅਤੇ ਵਟਸਐਪ ਗਰੁੱਪਾਂ ਵਿੱਚ ਸ਼ੇਅਰ ਕਰੋ

ਵਟਸਐਪ 'ਤੇ ਸ਼ੇਅਰ ਕਰਨ 'ਤੇ ਵੱਡਾ ਫੋਟੋ ਥੰਬਨੇਲ (Thumbnail) ਅਤੇ ਪੂਰੀ ਖ਼ਬਰ ਦਾ ਵੇਰਵਾ ਕਾਰਡ ਬਣ ਕੇ ਜਾਵੇਗਾ।

WhatsApp Preview Card(ਲਿੰਕ ਭੇਜਣ 'ਤੇ ਇਸ ਤਰ੍ਹਾਂ ਦਿਖਾਈ ਦੇਵੇਗਾ)
ਅਮਰੀਕਾ ਵਿਖੇ ਅਮਰੀਕੀ ਨੇ ਕੀਤਾ ਪੰਜਾਬੀ ਸਿੱਖ ਟਰੱਕ ਡਰਾਈਵਰ 'ਤੇ ਹਮਲਾ

ਅਮਰੀਕਾ ਵਿਖੇ ਅਮਰੀਕੀ ਨੇ ਕੀਤਾ ਪੰਜਾਬੀ ਸਿੱਖ ਟਰੱਕ ਡਰਾਈਵਰ 'ਤੇ ਹਮਲਾ

ਅਮਰੀਕਾ ਵਿਖੇ ਅਮਰੀਕੀ ਨੇ ਕੀਤਾ ਪੰਜਾਬੀ ਸਿੱਖ ਟਰੱਕ ਡਰਾਈਵਰ 'ਤੇ ਹਮਲਾ ਅਮਰੀਕਾ, 18 ਸਤੰਬਰ 2026 : ਅਮਰੀਕਾ (America) ਦੇ ਵਾਇਓਮਿੰਗ ਵਿਖੇ ਇਕ ਅਮਰੀਕੀ ਵਿਅਕਤੀ ਵਲੋਂ ਪੰਜਾਬੀ ਸਿੱਖ ਟਰੱਕ ਡਰਾਈਵਰ 'ਤੇ ਚਾਕੂ ਨਾਲ ਹਮਲ...

🔗aakshnews.com
📲 ਆਕਾਸ਼ ਨਿਊਜ਼ 241:27 AM✓✓

ਹੋਰ ਸੰਬੰਧਿਤ ਖ਼ਬਰਾਂLive Feed

ਸਾਰੀਆਂ ਖ਼ਬਰਾਂ (View All)
ਕਿਰਾਏ ਨੂੰ ਲੈ ਕੇ ਹੋਏ ਵਿਵਾਦ `ਚ ਆਟੋ-ਰਿਕਸ਼ਾ ਚਾਲਕ ਦਾ ਕੁੱਟ-ਕੁੱਟ ਕੇ ਕਤਲਅਪਰਾਧ

ਕਿਰਾਏ ਨੂੰ ਲੈ ਕੇ ਹੋਏ ਵਿਵਾਦ `ਚ ਆਟੋ-ਰਿਕਸ਼ਾ ਚਾਲਕ ਦਾ ਕੁੱਟ-ਕੁੱਟ ਕੇ ਕਤਲ

ਕਿਰਾਏ ਨੂੰ ਲੈ ਕੇ ਹੋਏ ਵਿਵਾਦ `ਚ ਆਟੋ-ਰਿਕਸ਼ਾ ਚਾਲਕ ਦਾ ਕੁੱਟ-ਕੁੱਟ ਕੇ ਕਤਲ ਹੈਦਰਾਬਾਦ, 22 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਤੇਲੰਗਾਨਾ (Telangana) ਦੇ ਸ਼ਹਿਰ ਹੈਦਰਾਬਾਦ ਵਿਖੇ ਕਿਰਾਏ ਨੂੰ ਲੈ ਕੇ ਹੋਏ ਇਕ ਝਗੜ...

22 Sep 2026
ਪੜ੍ਹੋ →
ਚਾਰ ਨੌਜਵਾਨਾਂ ਨੇ ਸੜਕ 'ਤੇ ਤੁਰੀ ਜਾਂਦੀ ਲੜਕੀ ਨਾਲ ਕੀਤਾ ਜਬਰ ਜਨਾਹਅਪਰਾਧ

ਚਾਰ ਨੌਜਵਾਨਾਂ ਨੇ ਸੜਕ 'ਤੇ ਤੁਰੀ ਜਾਂਦੀ ਲੜਕੀ ਨਾਲ ਕੀਤਾ ਜਬਰ ਜਨਾਹ

ਚਾਰ ਨੌਜਵਾਨਾਂ ਨੇ ਸੜਕ 'ਤੇ ਤੁਰੀ ਜਾਂਦੀ ਲੜਕੀ ਨਾਲ ਕੀਤਾ ਜਬਰ ਜਨਾਹ ਪਠਾਨਕੋਟ, 22 ਸਤੰਬਰ 2026 : ਪੰਜਾਬ ਦੇ ਜਿਲਾ ਪਠਾਨਕੋਟ (Pathankot) ਅਧੀਨ ਆਉਂਦੇ ਪਿੰਡ ਵਿਖੇ ਇਕ ਸੜਕ 'ਤੇ ਤੁਰੀ ਜਾਂਦੀ ਲੜਕੀ ਨਾਲ ਚਾਰ ਨੌਜਵਾਨ...

21 Sep 2026
ਪੜ੍ਹੋ →
ਮਹਿਲਾ ਆਰ. ਟੀ. ਓ. ਦਾ ਕਤਲ ਕਰਨ ਤੋਂ ਬਾਅਦ ਕਾਤਲ ਨੇ ਖੁਦ ਵੀ ਕੀਤੀ ਖੁਦਕੁਸ਼ੀਅਪਰਾਧ

ਮਹਿਲਾ ਆਰ. ਟੀ. ਓ. ਦਾ ਕਤਲ ਕਰਨ ਤੋਂ ਬਾਅਦ ਕਾਤਲ ਨੇ ਖੁਦ ਵੀ ਕੀਤੀ ਖੁਦਕੁਸ਼ੀ

ਮਹਿਲਾ ਆਰ. ਟੀ. ਓ. ਦਾ ਕਤਲ ਕਰਨ ਤੋਂ ਬਾਅਦ ਕਾਤਲ ਨੇ ਖੁਦ ਵੀ ਕੀਤੀ ਖੁਦਕੁਸ਼ੀ ਭੋਪਾਲ, 21 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਮੱਧ ਪ੍ਰਦੇਸ਼ (Madhya Pradesh) ਦੇ ਸ਼ਹਿਰ ਭੋਪਾਲ ਦੀ ਲੇਕ ਪਰਲ ਕਾਲੋਨੀ ਵਿਖੇ ਇਕ ਮਹ...

21 Sep 2026
ਪੜ੍ਹੋ →
ਘਰੇਲੂ ਝਗੜੇ ਦੇ ਚਲਦਿਆਂ ਪਤੀ ਨੇ ਚਾਕੂ ਮਾਰ ਕੀਤਾ ਪਤਨੀ ਦਾ ਕਤਲਅਪਰਾਧ

ਘਰੇਲੂ ਝਗੜੇ ਦੇ ਚਲਦਿਆਂ ਪਤੀ ਨੇ ਚਾਕੂ ਮਾਰ ਕੀਤਾ ਪਤਨੀ ਦਾ ਕਤਲ

ਘਰੇਲੂ ਝਗੜੇ ਦੇ ਚਲਦਿਆਂ ਪਤੀ ਨੇ ਚਾਕੂ ਮਾਰ ਕੀਤਾ ਪਤਨੀ ਦਾ ਕਤਲ ਕੋਟਕਪੂਰਾ, 21 ਸਤੰਬਰ 2026 : ਪੰਜਾਬ ਦੇ ਸ਼ਹਿਰ ਕੋਟਕਪੁਰਾ (Kotkapura) ਦੇ ਪਿੰਡ ਕੋਹਰਾਵਾਲਾ ਵਿਖੇ ਇਕ ਪਤੀ ਵਲੋਂ ਆਪਣੀ ਹੀ ਪਤਨੀ ਦਾ ਚਾਕੂ ਮਾਰ ਕੇ ਕ...

21 Sep 2026
ਪੜ੍ਹੋ →
ਡੇਰਾ ਬਾਬਾ ਨਾਨਕ `ਚ ਕਾਂਗਰਸੀ ਸਰਪੰਚ ਦੇ ਭਰਾ ਦਾ ਗੋਲੀਆਂ ਮਾਰ ਕੇ ਕਤਲਅਪਰਾਧ

ਡੇਰਾ ਬਾਬਾ ਨਾਨਕ `ਚ ਕਾਂਗਰਸੀ ਸਰਪੰਚ ਦੇ ਭਰਾ ਦਾ ਗੋਲੀਆਂ ਮਾਰ ਕੇ ਕਤਲ

ਡੇਰਾ ਬਾਬਾ ਨਾਨਕ `ਚ ਕਾਂਗਰਸੀ ਸਰਪੰਚ ਦੇ ਭਰਾ ਦਾ ਗੋਲੀਆਂ ਮਾਰ ਕੇ ਕਤਲ ਬਟਾਲਾ, 21 ਸਤੰਬਰ 2026 : ਥਾਣਾ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਪਿੰਡ ਪੱਡੇ (Village Padde) `ਚ ਅਣਪਛਾਤੇ ਨੌਜਵਾਨਾਂ ਨੇ ਕਾਂਗਰਸ ਦੇ ਮੌਜੂਦਾ...

21 Sep 2026
ਪੜ੍ਹੋ →