ਸਨਿੱਚਰਵਾਰ, 12 ਸਤੰਬਰ 2026
ਪਟਿਆਲਾ, ਪੰਜਾਬ 29°C ☀️
A
AAKSH NEWSVoice of Truth
Homeਰਾਸ਼ਟਰੀਜਿਨਸੀ ਸ਼ੋਸ਼ਣ ਦੇ ਦੋਸ਼ ਹੇਠ ਅਦਾਕਾਰ ਸੌਰਵ ਗੁਰਜਰ ਗ੍ਰਿਫ਼ਤਾਰ
21 Sep 2026 • 1 min read

ਜਿਨਸੀ ਸ਼ੋਸ਼ਣ ਦੇ ਦੋਸ਼ ਹੇਠ ਅਦਾਕਾਰ ਸੌਰਵ ਗੁਰਜਰ ਗ੍ਰਿਫ਼ਤਾਰ

ਜਿਨਸੀ ਸ਼ੋਸ਼ਣ ਦੇ ਦੋਸ਼ ਹੇਠ ਅਦਾਕਾਰ ਸੌਰਵ ਗੁਰਜਰ ਗ੍ਰਿਫ਼ਤਾਰ ਹੈਦਰਾਬਾਦ, 21 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਤੇਲੰਗਾਨਾ (Telangana) ਦੇ ਸ਼ਹਿਰ ਹੈਦਰਾਬਾਦ ਵਿਖੇ ਜਿਨਸੀ ਸੋਸ਼ਣ ਦੇ ਦੋਸ਼ ਹੇਠ ਅਦਾਕਾਰ ਸੌਰਵ ਗੁ...
AN
Aaksh News Desk
Chandigarh Bureau
Size:
ਜਿਨਸੀ ਸ਼ੋਸ਼ਣ ਦੇ ਦੋਸ਼ ਹੇਠ ਅਦਾਕਾਰ ਸੌਰਵ ਗੁਰਜਰ ਗ੍ਰਿਫ਼ਤਾਰ
VERIFIED REPORT
ਰਾਸ਼ਟਰੀ

ਜਿਨਸੀ ਸ਼ੋਸ਼ਣ ਦੇ ਦੋਸ਼ ਹੇਠ ਅਦਾਕਾਰ ਸੌਰਵ ਗੁਰਜਰ ਗ੍ਰਿਫ਼ਤਾਰ

ਜਿਨਸੀ ਸ਼ੋਸ਼ਣ ਦੇ ਦੋਸ਼ ਹੇਠ ਅਦਾਕਾਰ ਸੌਰਵ ਗੁਰਜਰ ਗ੍ਰਿਫ਼ਤਾਰ ਹੈਦਰਾਬਾਦ, 21 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਤੇਲੰਗਾਨਾ (Telangana) ਦੇ ਸ਼ਹਿਰ ਹੈਦਰਾਬਾਦ ਵਿਖੇ ਜਿਨਸੀ ਸੋਸ਼ਣ ਦੇ ਦੋਸ਼ ਹੇਠ ਅਦਾਕਾਰ ਸੌਰਵ ਗੁ...

ਜਿਨਸੀ ਸ਼ੋਸ਼ਣ ਦੇ ਦੋਸ਼ ਹੇਠ ਅਦਾਕਾਰ ਸੌਰਵ ਗੁਰਜਰ ਗ੍ਰਿਫ਼ਤਾਰ

ਹੈਦਰਾਬਾਦ, 21 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਤੇਲੰਗਾਨਾ (Telangana) ਦੇ ਸ਼ਹਿਰ ਹੈਦਰਾਬਾਦ ਵਿਖੇ ਜਿਨਸੀ ਸੋਸ਼ਣ ਦੇ ਦੋਸ਼ ਹੇਠ ਅਦਾਕਾਰ ਸੌਰਵ ਗੁਰਜਰ ਨੂੰ ਗ੍ਰਿਫ਼ਤਾਰ (Arrested) ਕੀਤੇ ਜਾਣ ਦਾ ਪਤਾ ਚੱਲਿਆ ਹੈ ।

ਕੀ ਜਾਣਕਾਰੀ ਦਿੱਤੀ ਗਈ ਹੈ ਪੁਲਸ ਵਲੋਂ

ਮਿਲੀ ਜਾਣਕਾਰੀ ਅਨੁਸਾਰ ਅਦਾਕਾਰ ਅਤੇ ਪਹਿਲਵਾਨ ਸੌਰਵ ਗੁਰਜਰ (Saurav Gurjar) ਜਿਸ 'ਤੇ ਇਕ ਮਹਿਲਾ ਵਲੋਂ ਉਸ ਦਾ ਸਰੀਰਕ ਅਤੇ ਜਿਨਸੀ ਸ਼ੋਸ਼ਣ ਕੀਤੇ ਜਾਣ ਦਾ ਦੋਸ਼ ਲਗਾਇਆ ਗਿਆ ਹੈ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਨੇ ਦੱਸਿਆ ਕਿ ਮਹਿਲਾ ਵਲੋਂ ਅਗਸਤ 'ਚ ਗਾਚੀਬੋਵਲੀ ਥਾਣੇ 'ਚ ਦਰਜ ਕਰਵਾਈ ਗਈ ਸੀ ਤੇ ਉਸ ਵਿਚ ਦੋਸ਼ ਲਗਾਇਆ ਸੀ ਕਿ ਉਹ 5 ਸਾਲ ਤੋਂ ਵੱਧ ਸਮੇਂ ਤੋਂ ਸੌਰਵ ਦੇ ਨਾਲ ਰਿਸ਼ਤੇ 'ਚ ਸੀ ।

ਕੀ ਦਾਅਵਾ ਕੀਤਾ ਗਿਆ ਹੈ ਮਹਿਲਾ ਵਲੋਂ

ਔਰਤ ਨੇ ਆਪਣੀ ਸਿ਼ਕਾਇਤ 'ਚ ਦਾਅਵਾ ਕੀਤਾ ਸੀ ਕਿ ਸੌਰਵ ਨੇ ਉਸ ਨਾਲ ਵਿਆਹ ਕਰਨ ਦਾ ਵਾਅਦਾ ਕੀਤਾ ਸੀ, ਪਰ ਬਾਅਦ 'ਚ `ਧੋਖਾ ਦਿੱਤਾ ਅਤੇ ਸਰੀਰਕ ਤੇ ਜਿਨਸੀ ਸ਼ੋਸ਼ਣ (Sexual abuse) ਕੀਤਾ । ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸਿ਼ਕਾਇਤ ਦੇ ਆਧਾਰ 'ਤੇ ਸੌਰਵ ਦੇ ਖਿਲਾਫ ਇਕ ਮਾਮਲਾ ਦਰਜ (Case registered) ਕੀਤਾ ਗਿਆ ਅਤੇ ਉਸ ਨੂੰ ਮੁੰਬਈ ਹਵਾਈ ਅੱਡੇ 'ਤੇ ਹਿਰਾਸਤ 'ਚ ਲੈ ਕੇ ਹੈਦਰਾਬਾਦ ਲਿਆਂਦਾ ਗਿਆ । ਅਧਿਕਾਰੀ ਨੇ ਕਿਹਾ ਕਿ ਉਸ ਨੂੰ ਗ੍ਰਿਫ਼ਤਾਰ ਕਰ ਕੇ ਇੱਥੇ ਇਕ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ ।

Share:𝕏f
WhatsApp News Share

ਇਹ ਖ਼ਬਰ ਆਪਣੇ ਦੋਸਤਾਂ ਅਤੇ ਵਟਸਐਪ ਗਰੁੱਪਾਂ ਵਿੱਚ ਸ਼ੇਅਰ ਕਰੋ

ਵਟਸਐਪ 'ਤੇ ਸ਼ੇਅਰ ਕਰਨ 'ਤੇ ਵੱਡਾ ਫੋਟੋ ਥੰਬਨੇਲ (Thumbnail) ਅਤੇ ਪੂਰੀ ਖ਼ਬਰ ਦਾ ਵੇਰਵਾ ਕਾਰਡ ਬਣ ਕੇ ਜਾਵੇਗਾ।

WhatsApp Preview Card(ਲਿੰਕ ਭੇਜਣ 'ਤੇ ਇਸ ਤਰ੍ਹਾਂ ਦਿਖਾਈ ਦੇਵੇਗਾ)
ਜਿਨਸੀ ਸ਼ੋਸ਼ਣ ਦੇ ਦੋਸ਼ ਹੇਠ ਅਦਾਕਾਰ ਸੌਰਵ ਗੁਰਜਰ ਗ੍ਰਿਫ਼ਤਾਰ

ਜਿਨਸੀ ਸ਼ੋਸ਼ਣ ਦੇ ਦੋਸ਼ ਹੇਠ ਅਦਾਕਾਰ ਸੌਰਵ ਗੁਰਜਰ ਗ੍ਰਿਫ਼ਤਾਰ

ਜਿਨਸੀ ਸ਼ੋਸ਼ਣ ਦੇ ਦੋਸ਼ ਹੇਠ ਅਦਾਕਾਰ ਸੌਰਵ ਗੁਰਜਰ ਗ੍ਰਿਫ਼ਤਾਰ ਹੈਦਰਾਬਾਦ, 21 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਤੇਲੰਗਾਨਾ (Telangana) ਦੇ ਸ਼ਹਿਰ ਹੈਦਰਾਬਾਦ ਵਿਖੇ ਜਿਨਸੀ ਸੋਸ਼ਣ ਦੇ ਦੋਸ਼ ਹੇਠ ਅਦਾਕਾਰ ਸੌਰਵ ਗੁ...

🔗aakshnews.com
📲 ਆਕਾਸ਼ ਨਿਊਜ਼ 241:27 AM✓✓

ਹੋਰ ਸੰਬੰਧਿਤ ਖ਼ਬਰਾਂLive Feed

ਸਾਰੀਆਂ ਖ਼ਬਰਾਂ (View All)
ਖੇਤੀਬਾੜੀ ਮੰਤਰਾਲਾ ਦਾ ਅਧਿਕਾਰੀ ਰਿਸ਼ਵਤ ਮੰਗਣ ਦੇ ਦੋਸ਼ ਹੇਠ ਮੁਅੱਤਲਰਾਸ਼ਟਰੀ

ਖੇਤੀਬਾੜੀ ਮੰਤਰਾਲਾ ਦਾ ਅਧਿਕਾਰੀ ਰਿਸ਼ਵਤ ਮੰਗਣ ਦੇ ਦੋਸ਼ ਹੇਠ ਮੁਅੱਤਲ

ਖੇਤੀਬਾੜੀ ਮੰਤਰਾਲਾ ਦਾ ਅਧਿਕਾਰੀ ਰਿਸ਼ਵਤ ਮੰਗਣ ਦੇ ਦੋਸ਼ ਹੇਠ ਮੁਅੱਤਲ ਨਵੀਂ ਦਿੱਲੀ, 22 ਸਤੰਬਰ 2026 : ਕੇਂਦਰੀ ਖੇਤੀਬਾੜੀ ਮੰਤਰਾਲਾ (Union Ministry of Agriculture)  ਦੇ ਇਕ ਅਧਿਕਾਰੀ ਵਲੋਂ ਰਿਸ਼ਵਤ ਮੰਗਣ...

22 Sep 2026
ਪੜ੍ਹੋ →
ਬਾਲੀਵੁੱਡ ਅਦਾਕਾਰ ਸੋਨੂੰ ਸੂਦ ਪਹੁੰਚੇ ਬਿਹਾਰ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿਚਰਾਸ਼ਟਰੀ

ਬਾਲੀਵੁੱਡ ਅਦਾਕਾਰ ਸੋਨੂੰ ਸੂਦ ਪਹੁੰਚੇ ਬਿਹਾਰ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ

ਬਾਲੀਵੁੱਡ ਅਦਾਕਾਰ ਸੋਨੂੰ ਸੂਦ ਪਹੁੰਚੇ ਬਿਹਾਰ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਬਿਹਾਰ, 22 ਸਤੰਬਰ 2026 : ਭਾਰਤ ਦੇਸ਼ ਦੇ ਪ੍ਰਸਿੱਧ ਬਾਲੀਵੁੱਡ ਅਦਾਕਾਰ (Bollywood actor) ਸੋਨੂੰ ਸੂਦ ਨੇ ਅੱਜ ਬਿਹਾਰ ਸੂਬੇ ਦੇ ਹੜ੍...

22 Sep 2026
ਪੜ੍ਹੋ →
ਕਾਰ ਦੇ ਖੱਡ ਵਿੱਚ ਡਿੱਗਣ ਕਾਰਨ ਹੋਈ 4 ਵਿਅਕਤੀਆਂ ਦੀ ਮੌਤਰਾਸ਼ਟਰੀ

ਕਾਰ ਦੇ ਖੱਡ ਵਿੱਚ ਡਿੱਗਣ ਕਾਰਨ ਹੋਈ 4 ਵਿਅਕਤੀਆਂ ਦੀ ਮੌਤ

ਕਾਰ ਦੇ ਖੱਡ ਵਿੱਚ ਡਿੱਗਣ ਕਾਰਨ ਹੋਈ 4 ਵਿਅਕਤੀਆਂ ਦੀ ਮੌਤ ਹਿਮਾਚਲ ਪ੍ਰਦੇਸ਼, 22 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਹਿਮਾਚਲ ਪ੍ਰਦੇਸ਼ (Himachal Pradesh) ਦੇ ਜਿਲਾ ਕੁੱਲੂ ਤੇ ਖੇਤਰ ਅਨੀ ਵਿਖੇ ਇਕ ਕਾਰ ਦੇ ਖੱਡ ਵਿਚ...

22 Sep 2026
ਪੜ੍ਹੋ →
ਨਾਬਾਲਗ ਵਿਦਿਆਰਥਣ ਨਾਲ ਬਦਸਲੂਕੀ 'ਤੇ ਮਹਿਲਾ ਕਮਿਸ਼ਨ ਨੇ ਲਿਆ ਨੋਟਿਸਰਾਸ਼ਟਰੀ

ਨਾਬਾਲਗ ਵਿਦਿਆਰਥਣ ਨਾਲ ਬਦਸਲੂਕੀ 'ਤੇ ਮਹਿਲਾ ਕਮਿਸ਼ਨ ਨੇ ਲਿਆ ਨੋਟਿਸ

ਨਾਬਾਲਗ ਵਿਦਿਆਰਥਣ ਨਾਲ ਬਦਸਲੂਕੀ 'ਤੇ ਮਹਿਲਾ ਕਮਿਸ਼ਨ ਨੇ ਲਿਆ ਨੋਟਿਸ ਜਮੂਈ, 22 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਬਿਹਾਰ (Bihar) ਦੇ ਜਿਲਾ ਜਮੂਈ ਵਿਖੇ ਨਾਬਾਲਗ ਵਿਦਿਆਰਥਣ ਨਾਲ ਕੀਤੀ ਬਦਸਲੂਕੀ 'ਤੇ ਭਾਰਤੀ ਮਹਿਲਾ...

21 Sep 2026
ਪੜ੍ਹੋ →
ਦਿੱਲੀ ਪੁਲਸ ਅਕੈਡਮੀ ਵਿਚ ਟੈਸਟ ਦੇਣ ਆਏ ਨੌਜਵਾਨ ਦੀ ਹੋਈ ਮੌਤਰਾਸ਼ਟਰੀ

ਦਿੱਲੀ ਪੁਲਸ ਅਕੈਡਮੀ ਵਿਚ ਟੈਸਟ ਦੇਣ ਆਏ ਨੌਜਵਾਨ ਦੀ ਹੋਈ ਮੌਤ

ਦਿੱਲੀ ਪੁਲਸ ਅਕੈਡਮੀ ਵਿਚ ਟੈਸਟ ਦੇਣ ਆਏ ਨੌਜਵਾਨ ਦੀ ਹੋਈ ਮੌਤ ਨਵੀਂ ਦਿੱਲੀ, 21 ਸਤੰਬਰ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਦਿੱਲੀ ਪੁਲਸ ਅਕੈਡਮੀ (Delhi Police Academy) ਵਿਖੇ ਚੱਲ ਰਹੇ ਪੀ. ਈ. ਐਂਡ ਐਮ...

21 Sep 2026
ਪੜ੍ਹੋ →