DECEMBER 9, 2022
post

Jasbeer Singh

(Chief Editor)

World

ਦਿੱਲੀ: ਲਿਵ ਇਨ ਪਾਰਟਨਰ ਦਾ ਕਤਲ ਕਰ ਲਾਸ਼ ਫਰਿੱਜ ’ਚ ਰੱਖੀ, ਉਸੇ ਦਿਨ ਕਰਵਾਇਆ ਵਿਆਹ, ਪੜ੍ਹੋ ਵੇਰਵਾ

post-img

ਦਿੱਲੀ: ਲਿਵ ਇਨ ਪਾਰਟਨਰ ਦਾ ਕਤਲ ਕਰ ਲਾਸ਼ ਫਰਿੱਜ ’ਚ ਰੱਖੀ, ਉਸੇ ਦਿਨ ਕਰਵਾਇਆ ਵਿਆਹ, ਪੜ੍ਹੋ ਵੇਰਵਾ
ਨਵੀਂ ਦਿੱਲੀ, 15 ਫਰਵਰੀ, 2023: ਦਿੱਲੀ ਦੇ ਮਿੱਤਰੋ ਪਿੰਡ ਵਿਚ ਇਕ ਵਿਅਕਤੀ ਨੇ ਆਪਣੀ ਲਿਵ ਇਨ ਪਾਰਟਨਰ ਦਾ ਕਤਲ ਕਰ ਕੇ ਉਸਦੀ ਲਾਸ਼ ਫਰਿੱਜ ਵਿਚ ਰੱਖ ਦਿੱਤੀ ਤੇ ਉਸੇ ਦਿਨ ਕਿਸੇ ਹੋਰ ਕੁੜੀ ਨਾਲ ਵਿਆਹ ਕਰਵਾ ਲਿਆ। 
24 ਸਾਲਾ ਸਾਹਿਲ ਗਹਿਲੋਤ ਨਾਂ ਦੇ ਦੋਸ਼ੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਜਦੋਂ ਕਿ ਉਸ ਵੱਲੋਂ ਕਤਲ ਕੀਤੀ ਗਈ ਲੜਕੀ ਦੀ ਪਛਾਣ ਨਿੱਕੀ ਯਾਦਵ ਵਜੋਂ ਹੋਈ ਹੈ। ਘਟਨਾ 9 ਅਤੇ 10 ਫਰਵਰੀ ਦੀ ਦਰਮਿਆਨੀ ਰਾਤ ਨੂੰ ਵਾਪਰੀ।ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:

Delhi: Man kills live-in partner, stores body in refrigerator, marries another girl on same day

Related Post