DECEMBER 9, 2022
post

Jasbeer Singh

(Chief Editor)

World

ਸਾਈਪ੍ਰਸ ਨੂੰ ਮਿਲਿਆ ਨਵਾਂ ਰਾਸ਼ਟਰਪਤੀ

post-img

ਸਾਈਪ੍ਰਸ ਨੂੰ ਮਿਲਿਆ ਨਵਾਂ ਰਾਸ਼ਟਰਪਤੀ

ਚੰਡੀਗੜ੍ਹ,13ਫਰਵਰੀ-ਸਾਈਪ੍ਰਸ ਨੂੰ ਨਵਾਂ ਰਾਸ਼ਟਰਪਤੀ ਮਿਲ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਬੀਤੇ ਕੱਲ੍ਹ ਸਾਈਪ੍ਰਸ ਦੇ ਸਾਬਕਾ ਵਿਦੇਸ਼ ਮੰਤਰੀ ਨਿਕੋਸ ਕ੍ਰਿਸਟੋਡੌਲਾਇਡਸ ਨੂੰ ਕਰੀਬ 52% ਵੋਟਾਂ ਨਾਲ ਨਵਾਂ ਰਾਸ਼ਟਰਪਤੀ ਚੁਣ ਲਿਆ ਗਿਆ ਹੈ। ਕ੍ਰਿਸਟੋਡੌਲਾਇਡਸ ਨੂੰ 51.92% ਭਾਵ ਕੁੱਲ 204680 ਵੋਟਾਂ ਮਿਲੀਆਂ। ਇਸ ਦੇ ਨਾਲ ਹੀ ਉਨ੍ਹਾਂ ਦੇ ਵਿਰੋਧੀ ਆਂਦਰੇਸ ਮਾਵਰੋਯਾਨਿਸ ਨੂੰ 48.08% ਵੋਟਾਂ ਮਿਲੀਆਂ।

Related Post