DECEMBER 9, 2022
post

Jasbeer Singh

(Chief Editor)

Latest update

ਅਮਰੀਕਾ-ਦਿੱਲੀ ਏਅਰ ਇੰਡੀਆ ਫਲਾਈਟ ਨੇ ਸਵੀਡਨ ’ਚ ਕੀਤੀ ਐਮਰਜੰਸੀ ਲੈਂਡਿੰਗ, ਪੜ੍ਹੋ ਵੇਰਵਾ

post-img

    • ਅਮਰੀਕਾ-ਦਿੱਲੀ ਏਅਰ ਇੰਡੀਆ ਫਲਾਈਟ ਨੇ ਸਵੀਡਨ ’ਚ ਕੀਤੀ ਐਮਰਜੰਸੀ ਲੈਂਡਿੰਗ, ਪੜ੍ਹੋ ਵੇਰਵਾ
      ਸਟਾਕਹੋਮ, 22 ਫਰਵਰੀ, 2023: ਅਮਰੀਕਾ ਤੋਂ ਦਿੱਲੀ ਵਿਚਾਲੇ ਚੱਲਣ ਵਾਲੀ ਏਅਰ ਇੰਡੀਆ ਦੀ ਫਲਾਈਟ ਵਿਚ ਤਕਨੀਕੀ ਨੁਕਸ ਪੈ ਗਿਆ ਜਿਸ ਮਗਰੋਂ ਉਸਨੇ ਸਵੀਡਨ ਦੇ ਸ਼ਹਿਰ ਸਟਾਕਹੋਮ ਵਿਚ ਐਮਰਜੰਸੀ ਲੈਂਡਿੰਗ ਕੀਤੀ। ਜਹਾਜ਼ ਵਿਚ 300 ਮੁਸਾਫਰ ਸਵਾਰ ਸਨ। ਸਾਰੇ ਮੁਸਾਫਰ ਤੇ ਚਾਲਕ ਅਮਲਾ ਸੁਰੱਖਿਅਤ ਹੈ।

       

     

Related Post