DECEMBER 9, 2022
post

Jasbeer Singh

(Chief Editor)

Latest update

ਵਿਦਿਆਰਥੀ ਜਥੇਬੰਦੀਆਂ ਵੱਲੋਂ ਯੂਨੀਵਰਸਿਟੀ ਦੇ ਸੁਰੱਖਿਆ ਪ੍ਰਬੰਧਾਂ ਉੱਪਰ ਚੁੱਕੇ ਗਏ ਸਵਾਲ

post-img

ਕੱਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਇਕੋ ਡਿਪਾਰਟਮੇਂਟ ਦੇ ਬਾਹਰ ਇੱਕ ਵਿਦਿਆਰਥੀ ਦੀ ਦਿਨ ਦਿਹਾੜੇ ਕਤਲ ਦੇ ਘਟਨਾ ਤੋ ਬਾਅਦ ਅੱਜ ਵਿਦਿਆਰਥੀ ਜੱਥੇਬੰਦੀਆਂ ਵਲੋਂ ਯੂਨੀਵਰਸਿਟੀ ਦੇ ਸੁਰੱਖਿਆ ਪ੍ਰਬੰਧਾਂ ਉੱਪਰ ਚੁੱਕੇ ਗਏ ਸਵਾਲ। ਯੂਨੀਵਰਸਿਟੀ ਦੇ ਵੀ ਸੀ ਦੇ ਦਫ਼ਤਰ ਦੇ ਬਾਹਰ ਲਗਾਇਆ ਧਰਨਾ। ਵਿਦਿਆਰਥੀਆ ਨੇ ਕਿਹਾ ਕਿ ਜਦੋਂ ਅਸੀਂ ਲੱਖਾਂ ਰੁਪਏ ਖਰਚ ਕੇ ਇਥੇ ਪੜਾਈ ਲਈ ਦਾਖਲਾ ਲੈਂਦੇ ਹਾ ਤਾਂ ਸਾਡੀ ਸੁਰੱਖਿਆ ਦੀ ਜ਼ਿੰਮੇਵਾਰੀ ਕਿਸ ਦੀ ਹੈ । ਜੋ ਸੁਰੱਖਿਆ ਮੁਲਾਜ਼ਮ ਯੂਨੀਵਰਸਿਟੀ ਦੇ ਵਿੱਚ ਰੱਖੇ ਗਏ ਹਨ ਉਨ੍ਹਾਂ ਕੌਣ ਅਜੇਹੀ ਸਥਿਤੀ ਦੇ ਵਿੱਚ ਕੋਈ ਅਜੇਹੀ ਚੀਜ ਨਹੀਂ ਜਿਸ ਨਾਲ ਉਹ ਲੜਦੇ ਲੋਕਾਂ ਨੂੰ ਹਟਾ ਸਕਣ। ਸੁਰੱਖਿਆ ਲਈ ਮੁਲਾਜ਼ਮਾਂ ਕੋਲ ਡੰਡੇ ਤੱਕ ਨਹੀਂ ।ਤੇ ਨਾ ਹੀ ਐਂਟਰੀ ਪੁਆਇੰਟ ਤੇ ਕੋਈ ਚੈਕਿੰਗ ਦੀ ਸੁਵਿਧਾ ਹੈ ।ਵੀ ਸੀ ਨੁ ਇਸ ਮਾਮਲੇ ਚ ਸਾਡੇ ਸਵਾਲਾਂ ਦੇ ਜਵਾਬ ਦੇਣੇ ਬਣਦੇ ਹਨ

Related Post