DECEMBER 9, 2022
post

Jasbeer Singh

(Chief Editor)

World

ਏਅਰ ਇੰਡੀਆ ਨੇ 540 ਏਅਰਬੱਸ ਤੇ ਬੋਇੰਗ ਜਹਾਜ਼ ਖਰੀਦਣ ਲਈ ਦਿੱਤਾ ਆਰਡਰ

post-img

ਏਅਰ ਇੰਡੀਆ ਨੇ 540 ਏਅਰਬੱਸ ਤੇ ਬੋਇੰਗ ਜਹਾਜ਼ ਖਰੀਦਣ ਲਈ ਦਿੱਤਾ ਆਰਡਰ
ਵਾਸ਼ਿੰਗਟਨ/ਨਵੀਂ ਦਿੱਲੀ, 15 ਫਰਵਰੀ, 2023: ਏਅਰ ਇੰਡੀਆ ਵੱਲੋਂ ਏਅਰਬੱਸ ਤੋਂ 250 ਜਹਾਜ਼ ਖਰੀਦੇ ਜਾਣਗੇ ਅਤੇ ਬੋਇੰਗ ਤੋਂ 290 ਜਹਾਜ਼ ਖਰੀਦੇ ਜਾਣਗੇ ਜਿਸ ਲਈ ਕੰਪਨੀ ਨੇ ਆਰਡਰ ਦੇ ਦਿੱਤਾ ਹੈ।
ਅਮਰੀਕੀ ਰਾਸ਼ਟਰਪਤੀ ਜੋਇ ਬਾਇਡਨ ਨੇ ਏਅਰ ਇੰਡੀਆ ਦੇ ਇਸ ਆਰਡਰ ਨੂੰ ਇਤਿਹਾਸਕ ਸਮਝੌਤਾ ਕਰਾਰ ਦਿੱਤਾ ਹੈ। ਇਸ ਤੋਂ ਪਹਿਲਾਂ ਫਰਾਂਸ ਦੇ ਰਾਸ਼ਟਰਪਤੀ ਏਮੈਨੂਅਲ ਮੈਕਰੋਨ ਨੇ ਏਅਰਬੱਸ ਅਤੇ ਟਾਟਾ ਸੰਨਜ਼ ਦਰਮਿਆਨ ਹੋਏ ਖਰੀਦ ਸਮਝੌਤੇ ਦੀ ਸ਼ਲਾਘਾ ਕੀਤੀ ਹੈ।  
ਪੜ੍ਹੋ ਹੋਰ ਵੇਰਵੇ ਲਿੰਕ ਕਲਿੱਕ ਕਰੋ:

Air India inks deal for 540 Airbus and Boeing planes in "historic" order

Related Post