DECEMBER 9, 2022
post

Jasbeer Singh

(Chief Editor)

Latest update

ਸੂਬਾ ਸੀਨੀਅਰ ਮੀਤ ਪ੍ਰਧਾਨ ਲਾਲੀ ਮੁਲ਼ਤਾਨੀ ਅਤੇ ਉਨ੍ਹਾਂ ਦੀ ਟੀਮ ਨੂੰ ਨਿੱਘਾ ਸਵਾਗਤ ਕਰਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕ

post-img

ਬੀਤੇ ਦਿਨੀ ਪਿੰਡ ਨੱਰੜੂ  ਜਿਲ਼ਾ ਪਟਿਆਲ਼ਾ ਵਿਖੇ ਮਨੀ ਨੱਰੜੂ,ਕਰਨ ਨੱਰੜੂ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਵੱਲ਼ੋਂ ਰਾਸ਼ਟਰ ਪੱਧਰੀ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿੱਚ ਸ਼ੇਰ-ਏ-ਪੰਜਾਬ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਲਾਲੀ ਮੁਲ਼ਤਾਨੀ ਅਤੇ ਉਨ੍ਹਾਂ ਦੀ ਟੀਮ ਨੂੰ ਨਿੱਘਾ ਸਵਾਗਤ ਕਰਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਸਿਮਰਨਜੀਤ ਲਖਮਨ,ਸਨੀ ਨਾਗ਼ਰਾ,ਸੰਦੀਪ ਭੰਗੂ ਅਤੇ ਬਾਕੀ ਸਾਥੀ ਵੀ ਮੌਜੂਦ ਰਹੇ।

Related Post