DECEMBER 9, 2022
post

Jasbeer Singh

(Chief Editor)

Latest update

ਬਾਹਰਲੇ ਰਾਜਾਂ ਤੋਂ ਆਏ ਲੋਕਾਂ ਨੂੰ ਪੰਜਾਬ ਵਾਸੀ ਦਾ ਹੱਕ ਨਹੀਂ ਹੋਣਾ ਚਾਹੀਦਾ.......ਹਰਿੰਦਰਪਾਲ ਸਿੰਘ ਟੌਹੜਾ

post-img

ਸਰਕਾਰ ਨੂੰ ਵੋਟਾਂ ਦੀ ਰਾਜਨੀਤੀ ਤੋਂ ਉਪਰ ਉਠ ਕੇ ਸਰਬ ਸੰਮਤੀ ਨਾਲ ਇਹ ਫੈਸਲਾ ਲੈਣਾ ਚਾਹੀਦਾ ਹੈ ਕਿ ਜਿਹੜੀ ਸਟੇਟ ਦੇ ਜਿਥੇ ਦੇ ਉਹ ਵਸਿੰਦੇ ਨੇ ਓਹਨਾ ਨੂੰ ਉਥੇ ਦੀ ਜ਼ਮੀਨ ਦੀ ਮਾਲਕੀ ਦਾ ਹੱਕ ਹੋਣਾ ਚਾਹੀਦਾ ਹੈ ਨਾ ਕੇ ਪੰਜਾਬ ਚ  । ਪੰਜਾਬ ਵਿੱਚ ਓਹਨਾ ਨੂੰ ਨਾ ਪ੍ਰੋਪਰਟੀ ਦਾ ਹੱਕ ਹੋਣਾ ਚਾਹੀਦਾ ਹੈ ਨਾ ਵੋਟ ਦਾ ਅਧਿਕਾਰ ਹੋਣਾ ਚਾਹੀਦਾ ਹੈ ਸੋ ਇਹ ਹਰ ਪਾਰਟੀ ਨੂੰ ਇਹਨਾਂ ਦਾ ਸਮਰਥਨ ਦੇਣਾ ਚਾਹੀਦਾ ਹੈ ।ਸਰਕਾਰ ਨੂੰ ਸਰਬ ਸੰਮਤੀ ਨਾਲ ਇਹ  ਫੈਸਲਾ ਲੇ ਲੈਣਾ ਚਾਹੀਦਾ ਹੈ ਕਿਉਂਕਿ ਹਰਿਆਣਾ, ਰਾਜਸਥਾਨ, ਹਿਮਾਚਲ ਤਿੰਨਾਂ ਹੀ ਨਜ਼ਦੀਕੀ ਸਟੇਟਾਂ ਵਿੱਚ ਇਹ ਫੈਸਲਾ ਲਾਗੂ ਹੈ ਕਿ ਪੰਜਾਬ ਦਾ ਕੋਈ ਵੀ ਬਾਸ਼ਿੰਦਾ ਇਨ੍ਹਾਂ ਸਟੇਟਾਂ ਵਿੱਚ ਜਮੀਨ ਦਾ ਜਾਂ ਵੋਟ ਪਾਉਣ ਦਾ ਅਧਿਕਾਰ ਨਹੀਂ ਰੱਖਦਾ ਸੋ ਪੰਜਾਬ ਨੂੰ ਵੀ ਇਹ ਫੈਸਲਾ ਲਾਗੂ ਕਰ ਦੇਣਾ ਚਾਹੀਦਾ ਹੈ।.........ਹਰਿੰਦਰਪਾਲ ਸਿੰਘ ਟੌਹੜਾ

Related Post