DECEMBER 9, 2022
post

Jasbeer Singh

(Chief Editor)

Latest update

ਬਜਟ ਪੇਸ਼ ਮਗਰੋਂ ਸਦਨ ਦੀ ਕਾਰਵਾਈ 11 ਮਾਰਚ ਤੱਕ ਮੁਲਤਵੀ

post-img

ਬਜਟ ਪੇਸ਼ ਮਗਰੋਂ ਸਦਨ ਦੀ ਕਾਰਵਾਈ 11 ਮਾਰਚ ਤੱਕ ਮੁਲਤਵੀ

ਚੰਡੀਗੜ੍ਹ, 10 ਮਾਰਚ 2023- ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਦੇ ਵਲੋਂ ਅੱਜ ਸਾਲ 2023-24 ਲਈ ਬਜ਼ਟ ਪੇਸ਼ ਕੀਤਾ ਗਿਆ। ਬਜ਼ਟ ਪੇਸ਼ ਹੋਣ ਤੋਂ ਬਾਅਦ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਵਲੋਂ 11 ਮਾਰਚ 2023 ਸਵੇਰੇ 10 ਵਜੇ ਤੱਕ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਹੈ।

Related Post