ਸਨਿੱਚਰਵਾਰ, 12 ਸਤੰਬਰ 2026
ਪਟਿਆਲਾ, ਪੰਜਾਬ 29°C ☀️
A
AAKSH NEWSVoice of Truth
Homeਖੇਡਾਂਏਸ਼ੀਆਈ ਖੇਡਾਂ ਵਿਚ ਭਾਰਤ ਵਲੋਂ ਜਿੱਤ ਦੇ ਝੰਡੇ ਗੱਢਦਿਆਂ 6 ਤਮਗੇ ਕੀਤੇ ਪ੍ਰਾਪਤ
ਖੇਡਾਂLIVE UPDATES
21 Sep 20261 min read

ਏਸ਼ੀਆਈ ਖੇਡਾਂ ਵਿਚ ਭਾਰਤ ਵਲੋਂ ਜਿੱਤ ਦੇ ਝੰਡੇ ਗੱਢਦਿਆਂ 6 ਤਮਗੇ ਕੀਤੇ ਪ੍ਰਾਪਤ

ਏਸ਼ੀਆਈ ਖੇਡਾਂ ਵਿਚ ਭਾਰਤ ਵਲੋਂ ਜਿੱਤ ਦੇ ਝੰਡੇ ਗੱਢਦਿਆਂ 6 ਤਮਗੇ ਕੀਤੇ ਪ੍ਰਾਪਤ ਜਾਪਾਨ, 21 ਸਤੰਬਰ 2026 : ਜਾਪਾਨ (Japan) ਦੇ ਸ਼ਹਿਰ ਨਾਗੋਯਾ ਵਿਖੇ ਹੋ ਰਹੀਆਂ ਏਸ਼ੀਆਈ ਖੇਡਾਂ ਦੇ ਵਿਚ ਭਾਰਤ ਦੇਸ਼ ਦੇ ਖਿਡਾਰੀਆਂ ਵਲੋ...
AN
Aaksh News Desk
Chandigarh Bureau
Size:
ਏਸ਼ੀਆਈ ਖੇਡਾਂ ਵਿਚ ਭਾਰਤ ਵਲੋਂ ਜਿੱਤ ਦੇ ਝੰਡੇ ਗੱਢਦਿਆਂ 6 ਤਮਗੇ ਕੀਤੇ ਪ੍ਰਾਪਤ
VERIFIED REPORT
ਖੇਡਾਂ

ਏਸ਼ੀਆਈ ਖੇਡਾਂ ਵਿਚ ਭਾਰਤ ਵਲੋਂ ਜਿੱਤ ਦੇ ਝੰਡੇ ਗੱਢਦਿਆਂ 6 ਤਮਗੇ ਕੀਤੇ ਪ੍ਰਾਪਤ

ਏਸ਼ੀਆਈ ਖੇਡਾਂ ਵਿਚ ਭਾਰਤ ਵਲੋਂ ਜਿੱਤ ਦੇ ਝੰਡੇ ਗੱਢਦਿਆਂ 6 ਤਮਗੇ ਕੀਤੇ ਪ੍ਰਾਪਤ ਜਾਪਾਨ, 21 ਸਤੰਬਰ 2026 : ਜਾਪਾਨ (Japan) ਦੇ ਸ਼ਹਿਰ ਨਾਗੋਯਾ ਵਿਖੇ ਹੋ ਰਹੀਆਂ ਏਸ਼ੀਆਈ ਖੇਡਾਂ ਦੇ ਵਿਚ ਭਾਰਤ ਦੇਸ਼ ਦੇ ਖਿਡਾਰੀਆਂ ਵਲੋ...

ਏਸ਼ੀਆਈ ਖੇਡਾਂ ਵਿਚ ਭਾਰਤ ਵਲੋਂ ਜਿੱਤ ਦੇ ਝੰਡੇ ਗੱਢਦਿਆਂ 6 ਤਮਗੇ ਕੀਤੇ ਪ੍ਰਾਪਤ

ਜਾਪਾਨ, 21 ਸਤੰਬਰ 2026 : ਜਾਪਾਨ (Japan) ਦੇ ਸ਼ਹਿਰ ਨਾਗੋਯਾ ਵਿਖੇ ਹੋ ਰਹੀਆਂ ਏਸ਼ੀਆਈ ਖੇਡਾਂ ਦੇ ਵਿਚ ਭਾਰਤ ਦੇਸ਼ ਦੇ ਖਿਡਾਰੀਆਂ ਵਲੋਂ 6 ਤਮਗੇ (Medals) ਪ੍ਰਾਪਤ ਕਰਕੇ ਜਿੱਤ ਦੇ ਝੰਡੇ ਗੱਢ ਦਿੱਤੇ ਹਨ ।

ਕਿਸ ਨੇ ਕਿੰਨੇ ਤਮਗੇ ਕੀਤੇ ਪ੍ਰਾਪਤ

ਮਿਲੀ ਜਾਣਕਾਰੀ ਅਨੁਸਾਰ ਜਾਪਾਨ ਦੇ ਨਾਗੋਯਾ ਵਿੱਚ ਚੱਲ ਰਹੀਆਂ ਏਸ਼ੀਆਈ ਖੇਡਾਂ (Asian Games) ਵਿੱਚ ਭਾਰਤ ਨੇ ਜੋ ਛੇ ਤਗਮੇ ਜਿੱਤ ਕੇ ਝੰਡੇ ਗੱਢੇ ਹਨ ਤਹਿਤ ਪੰਜ ਤਗਮੇ ਨਿਸ਼ਾਨੇਬਾਜ਼ਾਂ ਨੇ ਜਿੱਤੇ, ਜਦਕਿ ਇੱਕ ਤਗਮਾ ਮਿਕਸਡ ਮਾਰਸ਼ਲ ਆਰਟਸ ਵਿੱਚ ਹਾਸਲ ਕੀਤਾ ਗਿਆ । ਇਸੇ ਤਰ੍ਹਾਂ ਸੋਮਵਾਰ ਨੂੰ ਪੁਰਸ਼ਾਂ ਦੇ 10 ਮੀਟਰ ਰਾਈਫਲ ਮੁਕਾਬਲੇ ਵਿੱਚ ਹਿਮਾਂਸ਼ੂ ਢਿੱਲੋਂ (252.4 ਅੰਕ) ਨੇ ਚਾਂਦੀ ਅਤੇ ਰੁਦ੍ਰਾਂਕਸ਼ ਪਾਟਿਲ (230.9 ਅੰਕ) ਨੇ ਕਾਂਸੀ ਦਾ ਤਗਮਾ ਜਿੱਤਿਆ । ਚੀਨ ਦੇ ਸ਼ੇਂਗ ਲਿਹਾਓ (254.2 ਅੰਕ) ਨੇ ਸੋਨੇ ਦਾ ਤਗਮਾ ਜਿੱਤਿਆ ।

ਕਿਹੜਾ ਦੇਸ਼ ਕਿੰਨੇ ਤਮਗਿਆਂ ਨਾਲ ਹਨ ਕਿੰਨਵੇਂ ਸਥਾਨ 'ਤੇ

ਭਾਰਤੀ ਟੀਮ (Indian team) ਨੇ 1890.1 ਅੰਕਾਂ ਦੇ ਸਕੋਰ ਨਾਲ ਟੀਮ ਮੁਕਾਬਲੇ ਵਿੱਚ ਦੂਜਾ ਸਥਾਨ ਹਾਸਲ ਕੀਤਾ। ਇਸ ਟੀਮ ਵਿੱਚ ਪਾਰਥ ਮਾਨੇ, ਰੁਦ੍ਰਾਂਕਸ਼ ਪਾਟਿਲ ਅਤੇ ਹਿਮਾਂਸ਼ੂ ਢਿੱਲੋਂ ਸ਼ਾਮਲ ਸਨ । ਚੀਨ (1899.9 ਅੰਕ) ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦਕਿ ਕੋਰੀਆ (1884.2 ਅੰਕ) ਤੀਜੇ ਸਥਾਨ `ਤੇ ਰਿਹਾ ।

ਏਸ਼ੀਆਈ ਖੇਡਾਂ ਦੀ ਤਗਮਾ ਸੂਚੀ ਵਿਚ ਭਾਰਤ ਕੁੱਲ ਦੋ ਤਗਮਿਆਂ (ਜਿਨ੍ਹਾਂ ਵਿੱਚ ਚਾਰ ਚਾਂਦੀ ਦੇ ਤਗਮੇ ਸ਼ਾਮਲ ਹਨ) ਨਾਲ 10ਵੇਂ ਸਥਾਨ 'ਤੇ ਹੈ । ਚੀਨ 23 ਤਗਮਿਆਂ (ਜਿਨ੍ਹਾਂ ਵਿੱਚ 14 ਸੋਨੇ ਦੇ ਤਗਮੇ ਸ਼ਾਮਲ ਹਨ) ਨਾਲ ਪਹਿਲੇ ਸਥਾਨ 'ਤੇ ਹੈ । ਜਾਪਾਨ 21 ਤਗਮਿਆਂ (ਛੇ ਸੋਨੇ ਦੇ ਤਗਮਿਆਂ ਸਮੇਤ) ਨਾਲ ਦੂਜੇ ਸਥਾਨ 'ਤੇ ਹੈ ਅਤੇ ਦੱਖਣੀ ਕੋਰੀਆ 16 ਤਗਮਿਆਂ (ਚਾਰ ਸੋਨੇ ਦੇ ਤਗਮਿਆਂ ਸਮੇਤ) ਨਾਲ ਤੀਜੇ ਸਥਾਨ 'ਤੇ ਹੈ ।

Share:𝕏f
WhatsApp News Share

ਇਹ ਖ਼ਬਰ ਆਪਣੇ ਦੋਸਤਾਂ ਅਤੇ ਵਟਸਐਪ ਗਰੁੱਪਾਂ ਵਿੱਚ ਸ਼ੇਅਰ ਕਰੋ

ਵਟਸਐਪ 'ਤੇ ਸ਼ੇਅਰ ਕਰਨ 'ਤੇ ਵੱਡਾ ਫੋਟੋ ਥੰਬਨੇਲ (Thumbnail) ਅਤੇ ਪੂਰੀ ਖ਼ਬਰ ਦਾ ਵੇਰਵਾ ਕਾਰਡ ਬਣ ਕੇ ਜਾਵੇਗਾ।

WhatsApp Preview Card(ਲਿੰਕ ਭੇਜਣ 'ਤੇ ਇਸ ਤਰ੍ਹਾਂ ਦਿਖਾਈ ਦੇਵੇਗਾ)
ਏਸ਼ੀਆਈ ਖੇਡਾਂ ਵਿਚ ਭਾਰਤ ਵਲੋਂ ਜਿੱਤ ਦੇ ਝੰਡੇ ਗੱਢਦਿਆਂ 6 ਤਮਗੇ ਕੀਤੇ ਪ੍ਰਾਪਤ

ਏਸ਼ੀਆਈ ਖੇਡਾਂ ਵਿਚ ਭਾਰਤ ਵਲੋਂ ਜਿੱਤ ਦੇ ਝੰਡੇ ਗੱਢਦਿਆਂ 6 ਤਮਗੇ ਕੀਤੇ ਪ੍ਰਾਪਤ

ਏਸ਼ੀਆਈ ਖੇਡਾਂ ਵਿਚ ਭਾਰਤ ਵਲੋਂ ਜਿੱਤ ਦੇ ਝੰਡੇ ਗੱਢਦਿਆਂ 6 ਤਮਗੇ ਕੀਤੇ ਪ੍ਰਾਪਤ ਜਾਪਾਨ, 21 ਸਤੰਬਰ 2026 : ਜਾਪਾਨ (Japan) ਦੇ ਸ਼ਹਿਰ ਨਾਗੋਯਾ ਵਿਖੇ ਹੋ ਰਹੀਆਂ ਏਸ਼ੀਆਈ ਖੇਡਾਂ ਦੇ ਵਿਚ ਭਾਰਤ ਦੇਸ਼ ਦੇ ਖਿਡਾਰੀਆਂ ਵਲੋ...

🔗aakshnews.com
📲 ਆਕਾਸ਼ ਨਿਊਜ਼ 241:27 AM✓✓

ਹੋਰ ਸੰਬੰਧਿਤ ਖ਼ਬਰਾਂLive Feed

ਸਾਰੀਆਂ ਖ਼ਬਰਾਂ (View All)
IPL 2026: ਪੰਜਾਬ ਕਿੰਗਜ਼ ਨੇ ਦਿੱਲੀ ਨੂੰ 8 ਵਿਕਟਾਂ ਨਾਲ ਹਰਾਇਆਖੇਡਾਂ

IPL 2026: ਪੰਜਾਬ ਕਿੰਗਜ਼ ਨੇ ਦਿੱਲੀ ਨੂੰ 8 ਵਿਕਟਾਂ ਨਾਲ ਹਰਾਇਆ

ਮੋਹਾਲੀ ਦੇ ਆਈਐਸ ਬਿੰਦਰਾ ਸਟੇਡੀਅਮ ਵਿੱਚ ਖੇਡੇ ਗਏ ਮੈਚ ਵਿੱਚ ਪੰਜਾਬ ਕਿੰਗਜ਼ ਨੇ ਸ਼ਾਨਦਾਰ ਗੇਂਦਬਾਜ਼ੀ ਅਤੇ ਬੱਲੇਬਾਜ਼ੀ ਕਰਦਿਆਂ ਦਿੱਲੀ ਕੈਪੀਟਲਜ਼ ਨੂੰ 8 ਵਿਕਟਾਂ ਨਾਲ ਹਰਾਇਆ।

22 Sep 2026
ਪੜ੍ਹੋ →

ਚੇਨਈ ਸੁਪਰ ਕਿੰਗਜ਼ ਦੇ ਨਵੇਂ ਕੋਚ ਬਣ ਗਏ ਹਨ ਜ਼ਹੀਰ ਖਾਨਖੇਡਾਂ

ਚੇਨਈ ਸੁਪਰ ਕਿੰਗਜ਼ ਦੇ ਨਵੇਂ ਕੋਚ ਬਣ ਗਏ ਹਨ ਜ਼ਹੀਰ ਖਾਨ

ਚੇਨਈ ਸੁਪਰ ਕਿੰਗਜ਼ ਦੇ ਨਵੇਂ ਕੋਚ ਬਣ ਗਏ ਹਨ ਜ਼ਹੀਰ ਖਾਨ ਚੇਨਈ, 22 ਸਤੰਬਰ 2026 : ਭਾਰਤ ਦੇਸ਼ ਦੇ ਸਾਬਕਾ ਸੀਨੀਅਰ ਤੇਜ ਗੇਂਦਬਾਜ (Former senior fast bowler) ਜ਼ਹੀਰ ਖਾਨ ਨੂੰ ਚੇਨਈ ਸੁਪਰ ਕਿੰਗਜ਼ (Chennai Supe...

21 Sep 2026
ਪੜ੍ਹੋ →
ਆਈ. ਪੀ. ਐਲ. ਗਵਰਨਿੰਗ ਕੌਂਸਲ ਦੇ ਚੇਅਰਮੈਨ ਬਣੇ ਅਰੁਣ ਸਿੰਘ ਧੂਮਲਖੇਡਾਂ

ਆਈ. ਪੀ. ਐਲ. ਗਵਰਨਿੰਗ ਕੌਂਸਲ ਦੇ ਚੇਅਰਮੈਨ ਬਣੇ ਅਰੁਣ ਸਿੰਘ ਧੂਮਲ

ਆਈ. ਪੀ. ਐਲ. ਗਵਰਨਿੰਗ ਕੌਂਸਲ ਦੇ ਚੇਅਰਮੈਨ ਬਣੇ ਅਰੁਣ ਸਿੰਘ ਧੂਮਲ ਨਵੀਂ ਦਿੱਲੀ, 19 ਸਤੰਬਰ 2026 : ਭਾਰਤੀ ਕ੍ਰਿਕਟ ਕੰਟਰੋਲ ਬੋਰਡ ਆਫ ਇੰਡੀਆ (ਭਾਰਤੀ ਕ੍ਰਿਕਟ ਕੰਟਰੋਲ ਬੋਰਡ ਆਫ ਇੰਡੀਆ ) ਦੀ ਮੀਟਿੰਗ ਵਿਚ ਅਰੁਣ ਸਿੰਘ ਧ...

19 Sep 2026
ਪੜ੍ਹੋ →