ਪਟਿਆਲਾ, ਪੰਜਾਬ 29°C ☀️
A
AAKSHNEWS
Homeਖੇਡਾਂਚੇਨਈ ਸੁਪਰ ਕਿੰਗਜ਼ ਦੇ ਨਵੇਂ ਕੋਚ ਬਣ ਗਏ ਹਨ ਜ਼ਹੀਰ ਖਾਨ
ਖੇਡਾਂLIVE UPDATES
21 Sep 2026 • 1 min read

ਚੇਨਈ ਸੁਪਰ ਕਿੰਗਜ਼ ਦੇ ਨਵੇਂ ਕੋਚ ਬਣ ਗਏ ਹਨ ਜ਼ਹੀਰ ਖਾਨ

ਚੇਨਈ ਸੁਪਰ ਕਿੰਗਜ਼ ਦੇ ਨਵੇਂ ਕੋਚ ਬਣ ਗਏ ਹਨ ਜ਼ਹੀਰ ਖਾਨ ਚੇਨਈ, 22 ਸਤੰਬਰ 2026 : ਭਾਰਤ ਦੇਸ਼ ਦੇ ਸਾਬਕਾ ਸੀਨੀਅਰ ਤੇਜ ਗੇਂਦਬਾਜ (Former senior fast bowler) ਜ਼ਹੀਰ ਖਾਨ ਨੂੰ ਚੇਨਈ ਸੁਪਰ ਕਿੰਗਜ਼ (Chennai Supe...
AN
Aaksh News Desk
Chandigarh Bureau
Size:
ਚੇਨਈ ਸੁਪਰ ਕਿੰਗਜ਼ ਦੇ ਨਵੇਂ ਕੋਚ ਬਣ ਗਏ ਹਨ ਜ਼ਹੀਰ ਖਾਨ
VERIFIED REPORT
ਖੇਡਾਂ

ਚੇਨਈ ਸੁਪਰ ਕਿੰਗਜ਼ ਦੇ ਨਵੇਂ ਕੋਚ ਬਣ ਗਏ ਹਨ ਜ਼ਹੀਰ ਖਾਨ

ਚੇਨਈ ਸੁਪਰ ਕਿੰਗਜ਼ ਦੇ ਨਵੇਂ ਕੋਚ ਬਣ ਗਏ ਹਨ ਜ਼ਹੀਰ ਖਾਨ ਚੇਨਈ, 22 ਸਤੰਬਰ 2026 : ਭਾਰਤ ਦੇਸ਼ ਦੇ ਸਾਬਕਾ ਸੀਨੀਅਰ ਤੇਜ ਗੇਂਦਬਾਜ (Former senior fast bowler) ਜ਼ਹੀਰ ਖਾਨ ਨੂੰ ਚੇਨਈ ਸੁਪਰ ਕਿੰਗਜ਼ (Chennai Supe...

ਚੇਨਈ ਸੁਪਰ ਕਿੰਗਜ਼ ਦੇ ਨਵੇਂ ਕੋਚ ਬਣ ਗਏ ਹਨ ਜ਼ਹੀਰ ਖਾਨ

ਚੇਨਈ, 22 ਸਤੰਬਰ 2026 : ਭਾਰਤ ਦੇਸ਼ ਦੇ ਸਾਬਕਾ ਸੀਨੀਅਰ ਤੇਜ ਗੇਂਦਬਾਜ (Former senior fast bowler) ਜ਼ਹੀਰ ਖਾਨ ਨੂੰ ਚੇਨਈ ਸੁਪਰ ਕਿੰਗਜ਼ (Chennai Super Kings) ਵਲੋਂ ਆਗਾਮੀ ਸੀਜ਼ਨ ਲਈ ਆਪਣਾ ਨਵਾਂ ਮੁੱਖ ਕੋਚ ਨਿਯੁਕਤ ਕੀਤਾ ਹੈ ।

ਖਾਨ ਨੇ ਕਿਸ ਦੀ ਥਾਂ ਲਈ ਹੈ

ਮਿਲੀ ਜਾਣਕਾਰੀ ਅਨੁਸਾਰ ਜ਼ਹੀਰ ਨੇ ਸਟੀਫਨ ਫਲੇਮਿੰਗ ਦੀ ਜਗ੍ਹਾ ਲਈ ਹੈ, ਜਿਨ੍ਹਾਂ ਨੇ 18 ਸੀਜ਼ਨਾਂ ਤੱਕ ਟੀਮ ਦੀ ਕਮਾਨ ਸੰਭਾਲੀ । ਸੀ. ਐੱਸ. ਕੇ. ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ 'ਤੇ ਐਲਾਨ ਕਰਦਿਆਂ ਲਿਖਿਆ ਹੈ ਕਿ ਚੇਨਈ ਸੁਪਰ ਕਿੰਗਜ਼ ਦੇ ਮੁੱਖ ਕੋਚ (Head Coach) ਵਜੋਂ ਜ਼ਹੀਰ ਖ਼ਾਨ ਦਾ ਸਵਾਗਤ ਹੈ ।

ਦੱਸਣਯੋਗ ਹੈ ਕਿ ਫਲੇਮਿੰਗ ਨੇ ਪਿਛਲੇ ਸਾਲ ਜੁਲਾਈ ਵਿੱਚ ਪੰਜ ਵਾਰ ਦੀ ਚੈਂਪੀਅਨ ਸੀ. ਐੱਸ. ਕੇ. ਤੋਂ ਵੱਖ ਹੋਣ ਦਾ ਐਲਾਨ ਕੀਤਾ ਸੀ । ਸਮਝਿਆ ਜਾਂਦਾ ਹੈ ਕਿ ਸੀ. ਐੱਸ. ਕੇ. ਦੀ ਕ੍ਰਿਕਟ ਪ੍ਰਬੰਧਨ ਕਮੇਟੀ ਵਿੱਚ ਸ਼ਾਮਲ ਐੱਮ. ਐੱਸ. ਧੋਨੀ, ਕਪਤਾਨ ਰੁਤੁਰਾਜ ਗਾਇਕਵਾੜ ਅਤੇ ਮਾਲਕ ਰੂਪਾ ਗੁਰੂਨਾਥ ਇਸ ਵਾਰ ਇੱਕ ਭਾਰਤੀ ਕੋਚ ਚਾਹੁੰਦੇ ਸਨ ।

ਆਪਣੇ ਕਰੀਅਰ ਦੌਰਾਨ ਜ਼ਹੀਰ ਖਾਨ ਨੇ ਕਿੰਨੇ ਟੈਸਟ ਮੈਚ ਖੇਡੇ ਹਨ

ਜਿ਼ਕਰਯੋਗ ਹੈ ਕਿ ਜਲਦ ਹੀ 48 ਸਾਲ ਦੇ ਹੋਣ ਵਾਲੇ ਜ਼ਹੀਰ ਖਾਨ (Zaheer Khan) ਨੇ ਭਾਰਤ ਲਈ 92 ਟੈਸਟ, 200 ਇੱਕ ਰੋਜ਼ਾ ਅਤੇ 17 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ । 2011 ਵਿਸ਼ਵ ਕੱਪ ਵਿੱਚ ਭਾਰਤ ਦੀ ਇਤਿਹਾਸਕ ਖ਼ਿਤਾਬੀ ਜਿੱਤ ਦੌਰਾਨ ਉਹ 21 ਵਿਕਟਾਂ ਲੈ ਕੇ ਟੂਰਨਾਮੈਂਟ ਵਿੱਚ ਟੀਮ ਦੇ ਸਭ ਤੋਂ ਸਫ਼ਲ ਗੇਂਦਬਾਜ਼ ਰਹੇ ਸਨ। ਜ਼ਹੀਰ 2024 ਸੀਜ਼ਨ ਵਿੱਚ ਲਖਨਊ ਸੁਪਰ ਜਾਇੰਟਸ ਦੇ ਮੈਂਟਰ ਦੀ ਭੂਮਿਕਾ ਵੀ ਨਿਭਾ ਚੁੱਕੇ ਹਨ ।

 

Share:𝕏f
WhatsApp News Share

ਇਹ ਖ਼ਬਰ ਆਪਣੇ ਦੋਸਤਾਂ ਅਤੇ ਵਟਸਐਪ ਗਰੁੱਪਾਂ ਵਿੱਚ ਸ਼ੇਅਰ ਕਰੋ

ਵਟਸਐਪ 'ਤੇ ਸ਼ੇਅਰ ਕਰਨ 'ਤੇ ਵੱਡਾ ਫੋਟੋ ਥੰਬਨੇਲ (Thumbnail) ਅਤੇ ਪੂਰੀ ਖ਼ਬਰ ਦਾ ਵੇਰਵਾ ਕਾਰਡ ਬਣ ਕੇ ਜਾਵੇਗਾ।

WhatsApp Preview Card(ਲਿੰਕ ਭੇਜਣ 'ਤੇ ਇਸ ਤਰ੍ਹਾਂ ਦਿਖਾਈ ਦੇਵੇਗਾ)
ਚੇਨਈ ਸੁਪਰ ਕਿੰਗਜ਼ ਦੇ ਨਵੇਂ ਕੋਚ ਬਣ ਗਏ ਹਨ ਜ਼ਹੀਰ ਖਾਨ

ਚੇਨਈ ਸੁਪਰ ਕਿੰਗਜ਼ ਦੇ ਨਵੇਂ ਕੋਚ ਬਣ ਗਏ ਹਨ ਜ਼ਹੀਰ ਖਾਨ

ਚੇਨਈ ਸੁਪਰ ਕਿੰਗਜ਼ ਦੇ ਨਵੇਂ ਕੋਚ ਬਣ ਗਏ ਹਨ ਜ਼ਹੀਰ ਖਾਨ ਚੇਨਈ, 22 ਸਤੰਬਰ 2026 : ਭਾਰਤ ਦੇਸ਼ ਦੇ ਸਾਬਕਾ ਸੀਨੀਅਰ ਤੇਜ ਗੇਂਦਬਾਜ (Former senior fast bowler) ਜ਼ਹੀਰ ਖਾਨ ਨੂੰ ਚੇਨਈ ਸੁਪਰ ਕਿੰਗਜ਼ (Chennai Supe...

🔗aakshnews.com
📲 ਆਕਾਸ਼ ਨਿਊਜ਼ 241:27 AM✓✓

ਹੋਰ ਸੰਬੰਧਿਤ ਖ਼ਬਰਾਂLive Feed

ਸਾਰੀਆਂ ਖ਼ਬਰਾਂ (View All)
ਏਸ਼ੀਆਈ ਖੇਡਾਂ ਵਿਚ ਭਾਰਤ ਵਲੋਂ ਜਿੱਤ ਦੇ ਝੰਡੇ ਗੱਢਦਿਆਂ 6 ਤਮਗੇ ਕੀਤੇ ਪ੍ਰਾਪਤਖੇਡਾਂ

ਏਸ਼ੀਆਈ ਖੇਡਾਂ ਵਿਚ ਭਾਰਤ ਵਲੋਂ ਜਿੱਤ ਦੇ ਝੰਡੇ ਗੱਢਦਿਆਂ 6 ਤਮਗੇ ਕੀਤੇ ਪ੍ਰਾਪਤ

ਏਸ਼ੀਆਈ ਖੇਡਾਂ ਵਿਚ ਭਾਰਤ ਵਲੋਂ ਜਿੱਤ ਦੇ ਝੰਡੇ ਗੱਢਦਿਆਂ 6 ਤਮਗੇ ਕੀਤੇ ਪ੍ਰਾਪਤ ਜਾਪਾਨ, 21 ਸਤੰਬਰ 2026 : ਜਾਪਾਨ (Japan) ਦੇ ਸ਼ਹਿਰ ਨਾਗੋਯਾ ਵਿਖੇ ਹੋ ਰਹੀਆਂ ਏਸ਼ੀਆਈ ਖੇਡਾਂ ਦੇ ਵਿਚ ਭਾਰਤ ਦੇਸ਼ ਦੇ ਖਿਡਾਰੀਆਂ ਵਲੋ...

21 Sep 2026
ਪੜ੍ਹੋ →
ਆਈ. ਪੀ. ਐਲ. ਗਵਰਨਿੰਗ ਕੌਂਸਲ ਦੇ ਚੇਅਰਮੈਨ ਬਣੇ ਅਰੁਣ ਸਿੰਘ ਧੂਮਲਖੇਡਾਂ

ਆਈ. ਪੀ. ਐਲ. ਗਵਰਨਿੰਗ ਕੌਂਸਲ ਦੇ ਚੇਅਰਮੈਨ ਬਣੇ ਅਰੁਣ ਸਿੰਘ ਧੂਮਲ

ਆਈ. ਪੀ. ਐਲ. ਗਵਰਨਿੰਗ ਕੌਂਸਲ ਦੇ ਚੇਅਰਮੈਨ ਬਣੇ ਅਰੁਣ ਸਿੰਘ ਧੂਮਲ ਨਵੀਂ ਦਿੱਲੀ, 19 ਸਤੰਬਰ 2026 : ਭਾਰਤੀ ਕ੍ਰਿਕਟ ਕੰਟਰੋਲ ਬੋਰਡ ਆਫ ਇੰਡੀਆ (ਭਾਰਤੀ ਕ੍ਰਿਕਟ ਕੰਟਰੋਲ ਬੋਰਡ ਆਫ ਇੰਡੀਆ ) ਦੀ ਮੀਟਿੰਗ ਵਿਚ ਅਰੁਣ ਸਿੰਘ ਧ...

19 Sep 2026
ਪੜ੍ਹੋ →
ਮਿਸਟਰੀ ਸਪਿੰਨਰ ਵਰੁਣ ਸੱਟ ਲੱਗਣ ਕਾਰਨ ਹੋਏ ਏਸ਼ੀਆਈ ਖੇਡਾਂ ’ਚੋਂ ਬਾਹਰਖੇਡਾਂ

ਮਿਸਟਰੀ ਸਪਿੰਨਰ ਵਰੁਣ ਸੱਟ ਲੱਗਣ ਕਾਰਨ ਹੋਏ ਏਸ਼ੀਆਈ ਖੇਡਾਂ ’ਚੋਂ ਬਾਹਰ

ਮਿਸਟਰੀ ਸਪਿੰਨਰ ਵਰੁਣ ਸੱਟ ਲੱਗਣ ਕਾਰਨ ਹੋਏ ਏਸ਼ੀਆਈ ਖੇਡਾਂ ’ਚੋਂ ਬਾਹਰ ਨਵੀਂ ਦਿੱਲੀ, 17 ਸਤੰਬਰ 2026 : ਭਾਰਤ ਦੇਸ਼ ਦੇ ਪ੍ਰਸਿੱਧ ਮਿਸਟਰੀ ਸਪਿੰਨਰ ਵਰੁਣ ਚੱਕਰਵਾਤੀ (Spinner Varun Chakravarthy) ਪੈਰ ਵਿਚ ਸੱਟ ਲੱ...

16 Sep 2026
ਪੜ੍ਹੋ →
ਜਿਲ੍ਹੇ ਵਿੱਚ ਬਲਾਕ ਪੱਧਰੀ ਟੈਨਿਸ ਬਾਲ ਕ੍ਰਿਕਟ ਮੁਕਾਬਲੇ ਕਰਵਾਏ ਗਏਖੇਡਾਂ

ਜਿਲ੍ਹੇ ਵਿੱਚ ਬਲਾਕ ਪੱਧਰੀ ਟੈਨਿਸ ਬਾਲ ਕ੍ਰਿਕਟ ਮੁਕਾਬਲੇ ਕਰਵਾਏ ਗਏ

ਜਿਲ੍ਹੇ ਵਿੱਚ ਬਲਾਕ ਪੱਧਰੀ ਟੈਨਿਸ ਬਾਲ ਕ੍ਰਿਕਟ ਮੁਕਾਬਲੇ ਕਰਵਾਏ ਗਏ ਪਟਿਆਲਾ, 14 ਸਤੰਬਰ 2026 : ਪੰਜਾਬ ਸਰਕਾਰ ਵਲੋਂ ਖੇਡਾਂ ਵਤਨ ਪੰਜਾਬ ਦੀਆਂ-2026 (Khedan Watan Punjab Diyan - 2026) ਤਹਿਤ ਜਿਲਾ ਪਟਿਆਲਾ ਵਿਚ...

14 Sep 2026
ਪੜ੍ਹੋ →
ਦਿੱਲੀ ਹਾਈਕੋਰਟ ਨੇ ਵਿਨੇਸ਼ ਫੋਗਾਟ ਮਾਮਲੇ ਵਿਚ ਲਿਆ ਅਹਿਮ ਫ਼ੈਸਲਾਖੇਡਾਂ

ਦਿੱਲੀ ਹਾਈਕੋਰਟ ਨੇ ਵਿਨੇਸ਼ ਫੋਗਾਟ ਮਾਮਲੇ ਵਿਚ ਲਿਆ ਅਹਿਮ ਫ਼ੈਸਲਾ

ਦਿੱਲੀ ਹਾਈਕੋਰਟ ਨੇ ਵਿਨੇਸ਼ ਫੋਗਾਟ ਮਾਮਲੇ ਵਿਚ ਲਿਆ ਅਹਿਮ ਫ਼ੈਸਲਾ ਨਵੀਂ ਦਿੱਲੀ, 11 ਸਤੰਬਰ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ (capital, Delhi) ਵਿਖੇ ਬਣੀ ਦਿੱਲੀ ਹਾਈਕੋਰਟ ਵਲੋਂ ਪਹਿਲਵਾਨ ਵਿਨੇਸ਼ ਫੋਗਾਟ (V...

11 Sep 2026
ਪੜ੍ਹੋ →