ਸਨਿੱਚਰਵਾਰ, 12 ਸਤੰਬਰ 2026
ਪਟਿਆਲਾ, ਪੰਜਾਬ 29°C ☀️
A
AAKSH NEWSVoice of Truth
Homeਪੰਜਾਬਹਰਚਰਨ ਭੁੱਲਰ ਰਿਸ਼ਵਤ ਕਾਂਡ ਦਾ ਸ਼ਿਕਾਇਤਕਰਤਾ ਹੋਵੇਗਾ ਅਦਾਲਤ ’ਚ ਪੇਸ਼
ਪੰਜਾਬLIVE UPDATES
21 Sep 20261 min read

ਹਰਚਰਨ ਭੁੱਲਰ ਰਿਸ਼ਵਤ ਕਾਂਡ ਦਾ ਸ਼ਿਕਾਇਤਕਰਤਾ ਹੋਵੇਗਾ ਅਦਾਲਤ ’ਚ ਪੇਸ਼

ਹਰਚਰਨ ਭੁੱਲਰ ਰਿਸ਼ਵਤ ਕਾਂਡ ਦਾ ਸ਼ਿਕਾਇਤਕਰਤਾ ਹੋਵੇਗਾ ਅਦਾਲਤ ’ਚ ਪੇਸ਼ ਚੰਡੀਗੜ੍ਹ, 22 ਸਤੰਬਰ 2026 : ਪੰਜਾਬ ਪੁਲਸ ਦੇ ਮੁਅੱਤਲ ਚੱਲ ਰਹੇ ਡੀ. ਆਈ. ਜੀ. ਭੁੱਲਰ (DIG Bhullar) ਰਿਸ਼ਵਤ ਮਾਮਲੇ ਵਿਚ ਸਿ਼ਕਾਇਤਕਰਤਾ ਵਲੋਂ ਪ...
AN
Aaksh News Desk
Chandigarh Bureau
Size:
ਹਰਚਰਨ ਭੁੱਲਰ ਰਿਸ਼ਵਤ ਕਾਂਡ ਦਾ ਸ਼ਿਕਾਇਤਕਰਤਾ ਹੋਵੇਗਾ ਅਦਾਲਤ ’ਚ ਪੇਸ਼
VERIFIED REPORT
ਪੰਜਾਬ

ਹਰਚਰਨ ਭੁੱਲਰ ਰਿਸ਼ਵਤ ਕਾਂਡ ਦਾ ਸ਼ਿਕਾਇਤਕਰਤਾ ਹੋਵੇਗਾ ਅਦਾਲਤ ’ਚ ਪੇਸ਼

ਹਰਚਰਨ ਭੁੱਲਰ ਰਿਸ਼ਵਤ ਕਾਂਡ ਦਾ ਸ਼ਿਕਾਇਤਕਰਤਾ ਹੋਵੇਗਾ ਅਦਾਲਤ ’ਚ ਪੇਸ਼ ਚੰਡੀਗੜ੍ਹ, 22 ਸਤੰਬਰ 2026 : ਪੰਜਾਬ ਪੁਲਸ ਦੇ ਮੁਅੱਤਲ ਚੱਲ ਰਹੇ ਡੀ. ਆਈ. ਜੀ. ਭੁੱਲਰ (DIG Bhullar) ਰਿਸ਼ਵਤ ਮਾਮਲੇ ਵਿਚ ਸਿ਼ਕਾਇਤਕਰਤਾ ਵਲੋਂ ਪ...

ਹਰਚਰਨ ਭੁੱਲਰ ਰਿਸ਼ਵਤ ਕਾਂਡ ਦਾ ਸ਼ਿਕਾਇਤਕਰਤਾ ਹੋਵੇਗਾ ਅਦਾਲਤ ’ਚ ਪੇਸ਼

ਚੰਡੀਗੜ੍ਹ, 22 ਸਤੰਬਰ 2026 : ਪੰਜਾਬ ਪੁਲਸ ਦੇ ਮੁਅੱਤਲ ਚੱਲ ਰਹੇ ਡੀ. ਆਈ. ਜੀ. ਭੁੱਲਰ (DIG Bhullar) ਰਿਸ਼ਵਤ ਮਾਮਲੇ ਵਿਚ ਸਿ਼ਕਾਇਤਕਰਤਾ ਵਲੋਂ ਪਹਿਲੀ ਵਾਰ ਅਦਾਲਤ ਵਿਚ ਪੇਸ਼ ਹੋਇਆ ਜਾਵੇਗਾ ।

ਕੌਣ ਹੈ ਇਹ ਸਿ਼ਕਾਇਤਕਰਤਾ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਪੁਲਸ ਦੇ ਰੋਪੜ ਰੇਂਜ ਦੇ ਜਿਸ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ (Harcharan Singh Bhullar) ਨੂੰ ਸੀ. ਬੀ. ਆਈ. ਨੇ ਸਿ਼ਕਾਇਤਕਰਤਾ ਦੀ ਸਿ਼ਕਾਇਤ ਦੇ ਆਧਾਰ 'ਤੇ ਰਿਸ਼ਵਤ ਲੈਂਦਿਆਂ ਉਸਦੇ ਇਕ ਵਿਚੋਲੀਏ ਨਾਲ ਪਕੜ ਲਿਆ ਸੀ ਵਾਲੇ ਮਾਮਲੇ ਵਿਚ ਜਿਸ ਵਿਅਕਤੀ ਵਲੋਂ ਸਿ਼ਕਾਇਤ ਕੀਤੀ ਗਈ ਸੀ ਦੀ ਪਛਾਣ ਮੰਡੀ ਗੋਬਿੰਦਗੜ੍ਹ ਦੇ ਪ੍ਰਸਿੱਧ ਵਪਾਰੀ ਆਕਾਸ਼ ਬੱਤਾ (Akash Batta) ਦੇ ਤੌਰ 'ਤੇ ਹੋਈ ਹੈ । ਜਿਸਨੂੰ ਮਾਨਯੋਗ ਸੀ. ਬੀ. ਆਈ. ਅਦਾਲਤ ਵਲੋਂ ਸੰਮੰਨ ਵੀ ਭੇਜੇ ਗਏ ਹਨ ।

ਕਦੋਂ ਹੋਣਗੇ ਆਕਾਸ਼ ਬੱਤਾ ਅਦਾਲਤ ਵਿਚ ਪੇਸ਼

ਪ੍ਰਾਪਤ ਸੂਚਨਾ ਮੁਤਾਬਕ ਉਪਰੋਕਤ ਮਾਮਲੇ ਵਿਚ ਸੀ. ਬੀ. ਆਈ. ਅਦਾਲਤ (CBI Court) ਵਿਚ ਸਿਕਾਇਤਕਰਤਾ ਆਕਾਸ਼ ਬੱਤਾ 24 ਸਤੰਬਰ ਨੂੰ ਪੇੇਸ਼ ਹੋਣਗੇ ਅਤੇ ਇਸ ਮੌਕੇ ਉਨ੍ਹਾਂ ਵਲੋਂ ਆਪਣੀ ਗਵਾਹੀ ਦਰਜ ਕਰਵਾਈ ਜਾਵੇਗੀ । ਦੱਸਣਯੋਗ ਹੈ ਕਿ ਆਕਾਸ਼ ਬੱਤਾ ਨੇ ਹੀ ਭੁੱਲਰ ਵਲੋਂ ਉਸਨੂੰ ਕਿਸੇ ਅਪਰਾਧਕ ਮਾਮਲੇ ਵਿਚ ਗ੍ਰਿਫ਼ਤਾਰੀ ਦਾ ਡਰ ਦਿਖਾਕੇ ਰਿਸ਼ਵਤ ਮੰਗਣ ਦੀ ਸਿ਼ਕਾਇਤ ਕੀਤੀ ਗਈ ਸੀ ।

Share:𝕏f
WhatsApp News Share

ਇਹ ਖ਼ਬਰ ਆਪਣੇ ਦੋਸਤਾਂ ਅਤੇ ਵਟਸਐਪ ਗਰੁੱਪਾਂ ਵਿੱਚ ਸ਼ੇਅਰ ਕਰੋ

ਵਟਸਐਪ 'ਤੇ ਸ਼ੇਅਰ ਕਰਨ 'ਤੇ ਵੱਡਾ ਫੋਟੋ ਥੰਬਨੇਲ (Thumbnail) ਅਤੇ ਪੂਰੀ ਖ਼ਬਰ ਦਾ ਵੇਰਵਾ ਕਾਰਡ ਬਣ ਕੇ ਜਾਵੇਗਾ।

WhatsApp Preview Card(ਲਿੰਕ ਭੇਜਣ 'ਤੇ ਇਸ ਤਰ੍ਹਾਂ ਦਿਖਾਈ ਦੇਵੇਗਾ)
ਹਰਚਰਨ ਭੁੱਲਰ ਰਿਸ਼ਵਤ ਕਾਂਡ ਦਾ ਸ਼ਿਕਾਇਤਕਰਤਾ ਹੋਵੇਗਾ ਅਦਾਲਤ ’ਚ ਪੇਸ਼

ਹਰਚਰਨ ਭੁੱਲਰ ਰਿਸ਼ਵਤ ਕਾਂਡ ਦਾ ਸ਼ਿਕਾਇਤਕਰਤਾ ਹੋਵੇਗਾ ਅਦਾਲਤ ’ਚ ਪੇਸ਼

ਹਰਚਰਨ ਭੁੱਲਰ ਰਿਸ਼ਵਤ ਕਾਂਡ ਦਾ ਸ਼ਿਕਾਇਤਕਰਤਾ ਹੋਵੇਗਾ ਅਦਾਲਤ ’ਚ ਪੇਸ਼ ਚੰਡੀਗੜ੍ਹ, 22 ਸਤੰਬਰ 2026 : ਪੰਜਾਬ ਪੁਲਸ ਦੇ ਮੁਅੱਤਲ ਚੱਲ ਰਹੇ ਡੀ. ਆਈ. ਜੀ. ਭੁੱਲਰ (DIG Bhullar) ਰਿਸ਼ਵਤ ਮਾਮਲੇ ਵਿਚ ਸਿ਼ਕਾਇਤਕਰਤਾ ਵਲੋਂ ਪ...

🔗aakshnews.com
📲 ਆਕਾਸ਼ ਨਿਊਜ਼ 241:27 AM✓✓

ਹੋਰ ਸੰਬੰਧਿਤ ਖ਼ਬਰਾਂLive Feed

ਸਾਰੀਆਂ ਖ਼ਬਰਾਂ (View All)
ਆਬਕਾਰੀ ਤੇ ਕਰ ਵਿਭਾਗ ਨੇ ਸਮਾਨ ਨਾਲ ਭਰੇ 152 ਵਾਹਨਾਂ ਨੂੰ ਕੀਤਾ ਕਾਬੂ : ਚੀਮਾਪੰਜਾਬ

ਆਬਕਾਰੀ ਤੇ ਕਰ ਵਿਭਾਗ ਨੇ ਸਮਾਨ ਨਾਲ ਭਰੇ 152 ਵਾਹਨਾਂ ਨੂੰ ਕੀਤਾ ਕਾਬੂ : ਚੀਮਾ

ਆਬਕਾਰੀ ਤੇ ਕਰ ਵਿਭਾਗ ਨੇ ਸਮਾਨ ਨਾਲ ਭਰੇ 152 ਵਾਹਨਾਂ ਨੂੰ ਕੀਤਾ ਕਾਬੂ : ਚੀਮਾ ਚੰਡੀਗੜ੍ਹ, 22 ਸਤੰਬਰ 2026 : ਪੰਜਾਬ ਦੇ ਕਰ ਤੇ ਆਬਕਾਰੀ ਵਿਭਾਗ (Taxation and Excise Department) ਵਲੋਂ ਸਖ਼ਤ ਕਾਰਵਾਈ ਕਰਦਿਆਂ 4...

22 Sep 2026
ਪੜ੍ਹੋ →
ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਕੀਤਾ ਗਿਆ ਮੋਗਾ ਵਿਖੇ ਅਦਾਲਤ ਵਿਚ ਪੇਸ਼ਪੰਜਾਬ

ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਕੀਤਾ ਗਿਆ ਮੋਗਾ ਵਿਖੇ ਅਦਾਲਤ ਵਿਚ ਪੇਸ਼

ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਕੀਤਾ ਗਿਆ ਮੋਗਾ ਵਿਖੇ ਅਦਾਲਤ ਵਿਚ ਪੇਸ਼ ਮੋਗਾ, 22 ਸਤੰਬਰ 2026 : ਪੰਜਾਬ ਦੇ ਬਹੁ-ਚਰਚਿਤ ਕਤਲ ਕਾਂਡ ਦੇ ਮੁੱਖ ਮੁਲਜਮ ਅੰਮ੍ਰਿਤਪਾਲ ਸਿੰਘ ਮਹਿਰੋਂ (Amritpal Singh Mehron) ਨੂੰ ਅੱਜ...

22 Sep 2026
ਪੜ੍ਹੋ →
ਏਸ਼ੀਆਈ ਹਾਕੀ ਫੈੱਡਰੇਸ਼ਨ ਦਿੱਤਾ ਮਾਨ ਨੂੰ ਹਾਕੀ ਮੁਕਾਬਲੇ ਦੇਖਣ ਦਾ ਸੱਦਾਪੰਜਾਬ

ਏਸ਼ੀਆਈ ਹਾਕੀ ਫੈੱਡਰੇਸ਼ਨ ਦਿੱਤਾ ਮਾਨ ਨੂੰ ਹਾਕੀ ਮੁਕਾਬਲੇ ਦੇਖਣ ਦਾ ਸੱਦਾ

ਏਸ਼ੀਆਈ ਹਾਕੀ ਫੈੱਡਰੇਸ਼ਨ ਦਿੱਤਾ ਮਾਨ ਨੂੰ ਹਾਕੀ ਮੁਕਾਬਲੇ ਦੇਖਣ ਦਾ ਸੱਦਾ ਚੰਡੀਗੜ੍ਹ, 22 ਸਤੰਬਰ 2026 : ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਸਿੰਘ ਮਾਨ ਨੂੰ ਏਸ਼ੀਅਨ ਹਾਕੀ ਫੈੱਡਰੇਸ਼ਨ ਵਲੋਂ ਏਸ਼ੀਆਈ ਖੇਡਾ...

22 Sep 2026
ਪੜ੍ਹੋ →
ਨਿਹੰਗ ਸਿੰਘਾਂ ਨੇ ਨਿਹੰਗ ਬਾਣਾ ਪਾ ਕੇ ਚੋਰੀ ਕਰਨ ਵਾਲਾ ਨੌਜਵਾਨ ਕੀਤਾ ਕਾਬੂਪੰਜਾਬ

ਨਿਹੰਗ ਸਿੰਘਾਂ ਨੇ ਨਿਹੰਗ ਬਾਣਾ ਪਾ ਕੇ ਚੋਰੀ ਕਰਨ ਵਾਲਾ ਨੌਜਵਾਨ ਕੀਤਾ ਕਾਬੂ

ਨਿਹੰਗ ਸਿੰਘਾਂ ਨੇ ਨਿਹੰਗ ਬਾਣਾ ਪਾ ਕੇ ਚੋਰੀ ਕਰਨ ਵਾਲਾ ਨੌਜਵਾਨ ਕੀਤਾ ਕਾਬੂ ਲੁਧਿਆਣਾ, 22 ਸਤੰਬਰ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਵਿਖੇ ਨਿਹੰਗ ਸਿੰਘਾਂ ਦਾ ਬਾਣਾ ਪਾ ਕੇ ਦੁਕਾਨ ਵਿਚੋਂ ਚੋਰੀ ਕਰਨ ਵਾਲੇ...

22 Sep 2026
ਪੜ੍ਹੋ →
ਵਿਰੋਧੀ ਧਿਰਾਂ ਨਸ਼ੇ ਦੇ ਮੁੱਦੇ `ਤੇ ਸਿਆਸੀ ਰੋਟੀਆਂ ਸੇਕਣਾ ਬੰਦ ਕਰਨ : ਅਮਨ ਅਰੋੜਾਪੰਜਾਬ

ਵਿਰੋਧੀ ਧਿਰਾਂ ਨਸ਼ੇ ਦੇ ਮੁੱਦੇ `ਤੇ ਸਿਆਸੀ ਰੋਟੀਆਂ ਸੇਕਣਾ ਬੰਦ ਕਰਨ : ਅਮਨ ਅਰੋੜਾ

ਵਿਰੋਧੀ ਧਿਰਾਂ ਨਸ਼ੇ ਦੇ ਮੁੱਦੇ `ਤੇ ਸਿਆਸੀ ਰੋਟੀਆਂ ਸੇਕਣਾ ਬੰਦ ਕਰਨ : ਅਮਨ ਅਰੋੜਾ ਚੰਡੀਗੜ੍ਹ, 22 ਸਤੰਬਰ 2026 : ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ (Cabinet Minister Aman Arora) ਨੇ ਆਖਿਆ ਹੈ ਕਿ ਪੰਜਾਬ ਵ...

22 Sep 2026
ਪੜ੍ਹੋ →