DECEMBER 9, 2022
post

Jasbeer Singh

(Chief Editor)

Crime

ਪਟਿਆਲਾ ਪੁਲਿਸ ਵੱਲੋਂ ਗੰਨ ਪੁਆਇੰਟ ਪਰ ਖੋਹੀ ਫਾਰਚੂਨਰ ਸਮੇਤ 4 ਦੇਸੀ 48 ਘੰਟੇ ਵਿੱਚ ਕਾਬੂ

post-img

ਖੋਹੀ ਹੋਈ ਫਾਰਚੂਨਰ ਤੇ 32 ਬੋਚ ਦੇ 2 ਪਿਸਟਲ ਬਰਾਮਦ


ਸੁਰਿੰਦਰ ਠੀਕਰੀਵਾਲ ਵਿਦੇਸ਼ ਵਿੱਚ ਬੈਠੇ ਅਤੇ ਅੱਤਵਾਦੀ ਨੇ ਸਪੜਾਈ ਕਰਵਾਏ ਸੀ ਅਸਲੇ


ਸ੍ਰੀ ਵਰੁਣ ਸ਼ਰਮਾਂ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਮਿਤੀ 03:03:033 ਨੂੰ ਕਾਰ ਬਜਾਰ ਪਾਤੜਾ ਵਿਚੋਂ ਕਾਰ ਖਰੀਦਣ ਦੇ ਬਹਾਨੇ ਨਾਲ ਇਕ ਫਾਰਚੂਨਰ ਗੱਡੀ ਦੀ ਟਰਾਈ ਲੈਣ ਆਏ ਨਾ ਮਾਸੂਮ ਵਿਅਕਤੀਆਂ ਨੇ ਪਿਸਟਲ ਦੀ ਸੀ ਕਰ ਕੀਤੀ ਸੀ, ਇਸ ਕੇਸ ਨੂੰ ਟਰੇਸ ਕਰਨ ਲਈ ਸ੍ਰੀ ਹਰਬੀਰ ਸਿੰਘ ਅਟਵਾਲ, ਪੀ.ਪੀ.ਐਸ. ਕਪਤਾਨ ਪੁਲਿਸ ਇਨਵੇਸਟੀਗੇਸ਼ਨ ਪਟਿਆਲਾ ਅਤੇ ਸ੍ਰੀ ਸੁਖਅਮ੍ਰਿਤ ਸਿੰਘ ਰੰਧਾਵਾਂ, ਪੀ.ਪੀ.ਐਸ. ਉਪ ਕਪਤਾਨ ਪੁਲਿਸ, ਡਿਟੈਕਟਿਵ ਪਟਿਆਲਾ ਇਸ ਸਮਿੰਦਰ ਸਿੰਘ ਇੰਚਾਰਜ ਸੀ.ਆਈ.ਏ.ਪਟਿਆਲਾ ਅਤੇ ਇਸ ਹਰਮਨਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਪਾਤੜਾਂ ਦੀ ਇਕ ਟੀਮ ਤਹਿਤ ਕੀਤੀ ਗਈ ਸੀ ਜੇ ਇਕ ਸਪੈਸ਼ਲ ਅਪਰੇਸ਼ਨ ਚਲਾਕੇ ਪਟਿਆਲਾ ਪੁਲਿਸ ਵਲੋਂ 48 ਘੰਟੇ ਅੰਦਰ ਹੀ ਪਿਸਟਲ ਪੁਆਇਟ ਪਰ ਖੋਹ ਕੀਤੀ ਫਾਰਚੂਨਰ ਦੀ ਵਾਰਦਾਤ ਨੂੰ ਟਰੇਸ ਕਰਕੇ 1) ਗੁਰਿੰਦਰ ਸਿੰਘ ਪੁੱਤਰ ਸੋਦਾਗਰ ਇਕ ਵਾਸੀ ਪੇਂਡੂ ਰੋਡ ਉਪਲੀ ਥਾਣਾ ਧਨੌੜਾ ਜਿਹਾ ਪਰਨਾਲਾ 2) ਗੁਰਲਾਲ ਸਿੰਘ ਉਰਫ ਗੁੱਲੀ ਪੁੱਤਰ ਰਾਜਾ ਸਿੰਘ ਉਰਫ ਰਾਜਵਿੰਦਰ ਸਿੰਘ ਵਾਸੀ ਸਿੱਧੂ ਪੱਤੀ ਉਪਲੀ ਥਾਣਾ ਧਨੌਲਾ ਜਿਲਾ ਬਰਨਾਲਾ 3) ਗਗਨਦੀਪ ਸਿੰਘ ਉਰਫ ਗਠਨ ਪੁੱਤਰ ਗੁਰਚਰਨ ਸਿੰਘ ਵਾਸੀ ਕੱਟੂ ਬਾਬਾ ਧਨੌਲਾ ਜਿਲ੍ਹਾ ਬਰਨਾਲਾ ਅਤੇ 4) ਹਰਨਜੀਤ ਸਿੰਘ ਤਰਨੀ ਪੁੱਤਰ ਸੌਦਾਗਰ ਸਿੰਘ ਵਾਸੀ ਕੋਟ ਰੋਡ ਉਪਲੀ ਥਾਣਾ ਧਨੌਲ ਜਿਲ੍ਹਾ ਬਰਨਾਲਾ ਨੂੰ ਮਿਤੀ 0505, 2003 ਨੂੰ ਵੀਟਾਵਾਲਾ ਜੋ ਭਲਵਾਨ ਰੋਡ ਨੇੜੇ ਡਰੇਨ ਪਲ ਤੋਂ ਉਕਤ ਖੋਹੀ ਹੋਈ ਫਾਰਚੂਨਰ ਗੱਡੀ ਪਰ ਕਾਬੂ ਕੀਤਾ ਗਿਆ ਜਿਸ ਪਰ (ਜਾਅਲੀ ਨੰਬਰ ੩ | IDA-0123) ਲੱਗਾ ਸੀ ਅਤੇ 2 ਪਿਸਟਲ 32 ਬੋਰ ਸਮੇਤ 12 ਵੈਦ ਬਰਾਮਦ ਕਰਨ ਦੀ ਸਫਲਤਾ ਹਾਸਲ ਕੀਤੀ ਹੈ।


ਘਟਨਾ ਦਾ ਵੇਰਵਾ ਜਿੰਨ੍ਹਾਂ ਨੇ ਅੱਗੇ ਦੱਸਿਆ ਕਿ ਪੋਸਟ ਕਰਗ ਪੁੱਤਰ ਪਾਲ ਗਰਗੀ ਵਾਸੀ ਵਾਰਡ ਨੰਬਰ 13 ਸਮਾਣਾ ਹਾਲ ਨੀਲ ਕੰਠ ਮੋਟਰਜ ਪਾਤੜਾ ਜਿਲ੍ਹਾ ਪਟਿਆਲਾ ਦੀ ਕਾਰ ਬਜਾਰ ਪਤਾ ਵਿਖੇ ਦੁਕਾਨ ਹੈ ਮਿਤੀ 04:03 2023 ਨੂੰ ਵਕਤ ਕਰੀਬ 10:35 ਸੁਭਾ ਕੁਝ ਨਾਮਾਲੂਮ ਵਿਅਕਤੀ ਗੱਡੀ ਦੇਖਣ ਲਈ ਆਏ ਜਿੰਨ੍ਹਾਂ ਨੇ ਇਕ ਫਾਰਚੂਨਰ 13 72009888 ਨੂੰ ਲੈਣ ਲਈ ਪਸੰਦ ਕਰਕੇ ਟਰਾਈ ਲੈਣ ਲਈ ਦੁਕਾਨ ਦਾ ਵਰਕਰ ਨਾਲ ਭੇਜਿਆ ਸੀ ਜਿੰਨ੍ਹਾਂ ਵਲੋਂ ਪਿਸਟਨ ਪੁਆਇੰਟ ਪਰ ਫਾਰਚੂਨਰ ਗੱਡੀ ਦੀ ਖੋਹ ਕੀਤੀ ਸੀ ਜਿਸ ਸਬੰਧੀ ਮੁਕੱਦਮਾ ਨੰਬਰ 57 ਮਿਰੀ 03.03.2023 ਅ/ਧ 392, 411 ਹਿੰ:ਦ: 25 ਅਸਲਾ ਐਕਟ ਥਾਣਾ ਪਾਤੜਾ ਜਿਲ੍ਹਾ ਪਟਿਆਲਾ ਦਰਜ ਕਰਕੇ ਦੋਸ਼ੀਆ ਦੀ ਤਾਲ ਕੀਤੀ ਗਈ ਸੀ।


ਗ੍ਰਿਫਤਾਰੀ ਅਤੇ ਬ੍ਰਾਮਦਗੀ : ਐਸ.ਐਸ.ਪੀ. ਪਟਿਆਲਾ ਜੋ ਕਿ ਇਸ ਕੇਸ ਦੀ ਖੁਦ ਨਿਗਰਾਨੀ ਕਰ ਰਹੇ ਸੀ ਨੇ ਦੱਸਿਆ ਕਿ ਉਕਤ ਟੀਮਾਂ ਵਲੋਂ ਫਾਰਚੂਰਨ ਦੀ ਇਸ ਲੁੱਟਖੋਹ ਦੀ ਵਾਰਦਾਤ ਨੂੰ ਹੱਲ ਕਰਨ ਲਈ ਉਸੇ ਦਿਨ ਤੋਂ ਹੀ ਦੋਸ਼ੀਆ ਦੀ ਭਾਲ ਲਈ ਅਪਰੇਸ਼ਨ ਚਲਾਇਆ ਗਿਆ ਸੀ ਅਤੇ ਪੰਜਾਬ ਦੇ ਸਾਰੇ ਜਿਲਿਆ ਦੇ ਕੰਟਰੋਲ ਰੂਮ ਪਰ ਕੀ ਸੂਚਿਤ ਕੀਤਾ ਗਿਆ ਸੀ ਇਸ ਖੋਹੀ ਹੋਈ ਫਾਰਚੂਰਨ ਗੱਡੀ ਵੱਲੋਂ ਕਈ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦੇ ਹਨ। ਜੋ ਸੀ.ਆਈ.ਏ ਪਟਿਆਲਾ ਦੀਆਂ ਟੀਮਾਂ ਇਸ ਗਿਰੋਹ ਦੇ ਮੈਂਬਰਾਂ ਅਤੇ ਖੋਹੀ ਹੋਈ ਫਾਰਚੂਨਰ ਨੂੰ ਸੰਗਰੂਰ, ਧਨੌਲਾ, ਬਰਨਾਲਾ, ਧੂਰੀ, ਨਾਵਾਂ ਆਦਿ ਏਰੀਆ ਵਿੱਚ ਵਾਰਦਾਤ ਵਾਲੇ ਦਿਨ ਤੋਂ ਹੀ ਤਲਾਸ਼ ਕਰ ਰਹੇ ਸਨ। ਮਿਤੀ 05.03.2029 ਨੂੰ ਸੀ.ਆਈ.ਏ.ਪਟਿਆਲਾ ਨੂੰ ਗੁਪਤ ਸੂਚਨਾ ਦੇ ਆਧਾਰ ਪਰ ਵੀਟਾਵਾੜਾ ਤੇ ਜਵਾਨ ਹੋਣ ਡਰੇਨ ਪੁਲ ਤੋਂ ਦੌਰਾਨ ਨਾਕਾਬੰਦੀ 1) ਗੁਰਿੰਦਰ ਸਿੰਘ ਪੁੱਤਰ ਸੁਦਾਗਰ ਸਿੰਘ 2) ਗੁਰਲਾਲ ਸਿੰਘ ਉਰਫ ਗੁੱਲੀ ਪੁੱਤਰ ਰਾਜਾ ਸਿੰਘ ਉਰਫ ਰਾਜਵਿੰਦਰ ਸਿੰਘ, 3) ਗਗਨਦੀਪ ਸਿੰਘ ਉਰਫ ਗਗਨ ਪੁੱਤਰ ਗੁਰਚਰਨ ਸਿੰਘ 4) ਤਰਨਜੀਤ ਸਿੰਘ ਉਰਫ ਤਰਨੀ ਪੁੱਤਰ ਸੌਦਾਗਰ ਸਿੰਘ ਉਕਤਾਨ ਨੂੰ ਵੀਟਾਵਾਲਾ ਤੋਂ ਜਲਵਾਨ ਰੋਡ ਨੇੜੇ ਭਰਨ ਪੁਲ ਤੋਂ ਉਕਤ ਖੋਹੀ ਹੋਈ ਫਾਰਚੂਨਰ ਗੱਡੀ (ਜਾਅਲੀ ਨੰਬਰ 3-11-DA-0123) ਪਰ ਕਾਬੂ ਕਰਕੇ ਗ੍ਰਿਫਤਾਰ ਕੀਤਾ ਅਤੇ ਗੁਰਿੰਦਰ ਸਿੰਘ ਪਾਸ ਇਕ ਪਿਸਟਲ 32 ਥਰ ਸਮੇਤ 6 ਬੰਦ ਅਤੇ ਗੁਰਲਾਲ ਸਿੰਘ ਉਰਫ ਵੱਲੋਂ ਪਾਸ ਇਕ ਪਿਸਟਲ 32 ਬੋਰ ਸਮੇਤ 11 ਰੌਂਦ ਬਰਾਮਦ ਹੋਏ ਹਨ।


ਅਪਰਾਧਿਕ ਪਿਛੋਕੜ ਅਤੇ ਖੁਲਾਸੇ - ਜਿੰਨ੍ਹਾਂ ਨੇ ਅੱਜ ਦੱਸਿਆ ਕਿ ਇਸ ਟੈਗ ਦੇ ਖਿਲਾਫ ਇਰਾਦਾ ਕਤਲ, ਲੁੱਟਖੋਹ, ਚੋਰੀ ਅਤੇ ਹੋਰ ਜੁਰਮਾ ਆਦਿ ਦੇ ਤਹਿਤ ਇਸ ਰੋਗ ਦੇ ਮੈਂਬਰਾਂ ਖਿਲਾਫ ਮੁਕਦਮੇ ਦਰਜ ਹਨ ਜਿੰਨ੍ਹਾਂ ਵਿੱਚ ਗੁਰਿੰਦਰ ਸਿੰਘ ਦੇ ਖਿਲਾਫ 4 ਅਤੇ ਗੁਰਲਾਲ ਸਿੰਘ ਉਰਫ ਗੋਲੀ ਦੇ ਖਿਲਾਫ 15 ਅਤੇ ਤਰਨਜੀਤ ਸਿੰਘ ਉਰਫ ਤਰਨੀ ਖਿਲਾਫ । ਮੁਕੱਦਮਾ ਦਰਜ ਹੈ, ਜਿੰਨਾ ਵਿੱਚ ਇਹ ਗ੍ਰਿਫਤਾਰ ਹਕਰ ਵੱਖ-ਵੱਖ ਜਲਾ ਵਿੱਚ ਰਹਿ ਚੁੱਕੇ ਹਨ ਅਤੇ ਦੋਸੀ ਗੁਰਲਾਲ ਸਿੰਘ ਉਰਫ ਗੁੱਤੀ ਸਜ਼ਾ ਯਾਫ਼ਤਾ ਹੈ।ਇਸ ਗੈਂਗ ਦਾ ਮੁਖ ਸਰਗਣਾ ਗੁਰਿੰਦਰ ਸਿੰਘ ਦੇ ਇਸ ਗੰਗ ਕੀਤੀ ਜਿਲ੍ਹਾ ਬਰਨਾਲਾ ਵਿੱਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਜੋ ਪਟਿਆਲਾ ਪੁਲਿਸ ਵੱਲੋਂ ਇਸ ਗੈਂਗ ਨੂੰ ਗ੍ਰਿਫਤਾਰ ਹੋਣ ਉਪਰੰਤ ਇਨ੍ਹਾਂ ਵੱਲੋਂ ਕੀਤੀ ਜਾਣ ਵਾਲੀ ਵੱਡੀ ਵਾਰਦਾਤ ਨੂੰ ਵੀ ਟਾਲਿਆ ਗਿਆ ਹੈ ਜੋ ਗੁਰਿੰਦਰ ਸਿੰਘ ਜੋਸ਼ੀ ਸਾਲ 2014 ਤੋਂ ਹੀ ਅੱਤਵਾਦੀ ਸੁਰਿੰਦਰ ਸਿੰਘ ਬਾਬਾ ਠੀਕਰੀਵਾਲ ਪੁੱਤਰ ਜਸਵੰਤ ਸਿੰਘ ਵਾਸੀ ਪਿੰਡ ਠੀਕਰੀਵਾਲ ਸਾਹਮਣੇ ਮਾਲਵਾ ਕਾਟਨ ਫੈਕਟਰੀ ਥਾਣਾ ਠੁੱਲੀਵਾਲ ਜਿਲ੍ਹਾ ਬਰਨਾਲਾ ਨਰ ਸੰਪਰਕ ਵਿੱਚ ਹੈ ਉਕਤ ਸ਼ਾਮਦ ਅਸਲਿਆਂ ਦਾ ਪ੍ਰਬੰਧ ਵੀ ਸੁਰਿੰਦਰ ਸਿੰਘ ਬਾਬਾ ਠੀਕਰੀਵਾਲ ਨੇ ਹੀ ਕਰਵਾਇਆ ਹੈ, ਜਿਸਦੇ ਖਿਲਾਫ਼ 12 ਮੁਕਦਮੇ ਦਰਜ ਹਨ ਅਤੇ ਇਹ ਅੱਜਕੱਲ ਭਗਤਾ ਹੈ ਅਤੇ ਜਿਸ ਬਾਰੇ ਸੱਭ ਹੈ ਕਿ ਇਹ ਵਿਦੇਸ਼ ਵਿੱਚ ਬੈਠਾ ਹੈ ਜਿਸਨੂੰ ਵੀ ਮੁਕੱਦਮਾਂ ਵਿੱਚ ਦੋਸ਼ੀ ਨਾਮਜਦ ਕੀਤਾ ਗਿਆ ਹੈ, ਜੋ ਇਸ ਗਿਰੋਹ ਦੇ ਮੈਂਬਰਾਂ ਦੇ ਜਲ ਵਿੱਚ ਰਹਿਣ ਕਰਕੇ ਹੋਰ ਖਤਰਨਾਕ ਅਪਰਾਧੀਆਂ ਨਾਲ ਸਬੰਧ ਹੈ।


ਦੋਸ਼ੀਆਨ ਉਕਤਾਨ ਨੂੰ ਮਿਤੀ 06.03.21023 ਨੂੰ ਪੇਸ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਛ ਕੀਤੀ ਜਾਵੇਗੀ।

Related Post