July 6, 2024 02:28:25
post

Jasbeer Singh

(Chief Editor)

Entertainment

ਵਿਰਾਟ ਅਤੇ ਅਨੁਸ਼ਕਾ ਦੇ ਘਰ ਦੂਜੀ ਵਾਰ ਗੂੰਜੀ ਕਿਲਕਾਰੀ, ਬੇਟੇ ਦਾ ਹੋਇਆ ਜਨਮ, ਜਾਣੋ ਕੀ ਹੈ ਨਾਮ?

post-img

ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦੇ ਘਰ ਦੂਜੀ ਵਾਰ ਕਿਲਕਾਰੀ ਗੂੰਜੀ ਹੈ। ਅਨੁਸ਼ਕਾ ਨੇ 15 ਫਰਵਰੀ ਨੂੰ ਬੇਟੇ ਨੂੰ ਜਨਮ ਦਿੱਤਾ ਸੀ। ਇਹ ਜਾਣਕਾਰੀ ਅਨੁਸ਼ਕਾ ਸ਼ਰਮਾ ਨੇ ਇੰਸਟਾਗ੍ਰਾਮ ‘ਤੇ ਦਿੱਤੀ ਹੈ। ਅਨੁਸ਼ਕਾ ਨੇ ਆਪਣੇ ਬੇਟੇ ਦਾ ਨਾਂ ਅਕਾਯ ਰੱਖਿਆ ਹੈ।ਅਨੁਸ਼ਕਾ ਸ਼ਰਮਾ ਫਿਰ ਮਾਂ ਬਣ ਗਈ ਹੈ। ਅਨੁਸ਼ਕਾ ਨੇ 15 ਫਰਵਰੀ ਨੂੰ ਬੇਟੇ ਨੂੰ ਜਨਮ ਦਿੱਤਾ। ਅਨੁਸ਼ਕਾ ਨੇ ਇਕ ਪੋਸਟ ਪਾ ਕੇ ਇਹ ਖੁਸ਼ਖਬਰੀ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ। ਉਸ ਦੇ ਪੁੱਤਰ ਦਾ ਨਾਂ ਅਕਾਯ ਹੈ। ਅਨੁਸ਼ਕਾ ਨੇ ਲਿਖਿਆ ਕਿ ਵਾਮਿਕਾ ਦੇ ਛੋਟੇ ਭਰਾ ਦਾ ਦੁਨੀਆ ‘ਚ ਸਵਾਗਤ ਹੈ। ਉਨ੍ਹਾਂ ਨੇ ਪ੍ਰਾਰਥਨਾਵਾਂ ਲਈ ਸਾਰੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਨੂੰ ਨਿੱਜਤਾ ਦੇਣ ਲਈ ਵੀ ਕਿਹਾ।

Related Post