July 6, 2024 01:39:29
post

Jasbeer Singh

(Chief Editor)

Latest update

ਵੱਡੀ ਖ਼ਬਰ: ਪੰਜਾਬ ਵਿਧਾਨ ਸਭਾ ਦਾ ਲਾਈਵ ਵੇਖੋ ਬਜਟ ਸੈਸ਼ਨ

post-img

ਪੰਜਾਬ ਵਿਧਾਨ ਸਭਾ ਦਾ ਸੈਸ਼ਨ ਤੇ ਅੱਜ ਫਿਰ ਚਰਚਾ ਸ਼ੁਰੂ ਹੋ ਗਈ ਹੈ। ਵਿਰੋਧੀ ਧਿਰ ਤੇ ਸੱਤਾਧਿਰ ਆਹਮੋ ਸਾਹਮਣੇ ਹੋਏ। 16ਵੀਂ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਦੂਜੇ ਕੰਮਕਾਜੀ ਦਿਨ ਸੋਮਵਾਰ ਨੂੰ ਵਿਰੋਧੀ ਧਿਰ ਨੇ ਸਦਨ ਵਿੱਚ ਸਰਕਾਰ ਨੂੰ ਘੇਰਿਆ।

Related Post