July 6, 2024 01:17:19
post

Jasbeer Singh

(Chief Editor)

Latest update

ਬੈਰੀਕੇਡ ਤੋੜ ਕੇ ਦਿੱਲੀ ਨਹੀਂ ਜਾਣਗੇ ਕਿਸਾਨ, ਪੰਧੇਰ ਦਾ ਵੱਡਾ ਐਲਾਨ...

post-img

ਕਿਸਾਨ ਆਗੂ ਨੇ ਆਖਿਆ ਹੈ ਕਿ ਹਾਲੇ ਸ਼ੰਭੂ-ਖਨੌਰੀ ਬਾਰਡਰ ‘ਤੇ ਹੀ ਪੱਕਾ ਮੋਰਚਾ ਲੱਗੇਗਾ। ਹਾਲੇ ਦਿੱਲੀ ਜਾਣ ਦਾ ਪ੍ਰੋਗਰਾਮ ਮੁਲਤਵੀ ਕੀਤਾ ਗਿਆ ਹੈ। ਸ਼ੰਭੂ ਤੇ ਖਨੌਰੀ ਬਾਰਡਰ ‘ਤੇ ਹੀ ਪੱਕਾ ਮੋਰਚਾ ਲੱਗੇਗਾ ਅਤੇ ਕਿਸਾਨ ਹੁਣ ਬੈਰੀਕੇਡ ਨਹੀਂ ਤੋੜਨਗੇ। ਕਿਸਾਨ ਬੈਰੀਕੇਡ ਤੋੜਨ ਲਈ ਅੱਗੇ ਨਹੀਂ ਵਧਣਗੇ।

Related Post