July 6, 2024 01:09:10
post

Jasbeer Singh

(Chief Editor)

Latest update

Proposal to close middle school, Harjot Bains asked support of House

post-img

ਮਿਡਲ ਸਕੂਲ ਬੰਦ ਕਰਨ ਦੀ ਤਜਵੀਜ਼, ਹਰਜੋਤ ਬੈਂਸ ਨੇ ਹਾਊਸ ਦਾ ਸਾਥ ਮੰਗਿਆ ਚੰਡੀਗੜ੍ਹ, 5 ਮਾਰਚ 2024- ਪੰਜਾਬ ਦੇ ਮਿਡਲ ਸਕੂਲਾਂ ਨੂੰ ਬੰਦ ਕਰਨ ਦੀ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਤਜਵੀਜ਼ ਦਿੱਤੀ। ਬੈਂਸ ਨੇ ਇਸ ਸਬੰਧੀ ਹਾਊਸ ਦਾ ਸਾਥ ਮੰਗਿਆ। ਬੈਂਸ ਨੇ ਜਿਥੇ ਬੱਚੇ ਘੱਟ ਹਨ, ਨੂੰ ਬੰਦ ਕਰਨ ਦੀ ਤਜਵੀਜ਼ ਦਿੱਤੀ। ਦੱਸ ਦਈਏ ਕਿ, ਅਕਾਲੀ ਦਲ ਦੇ ਵਿਧਾਇਕ ਡਾ. ਸੁਖਵਿੰਦਰ ਸੁੱਖੀ ਨੇ ਘੱਟ ਬੱਚਿਆਂ ਵਾਲੇ ਸਕੂਲਾਂ ਬਾਰੇ ਫ਼ੈਸਲੇ ਲੈਣ ਦੀ ਵਿਧਾਨ ਸਭਾ ਵਿਚ ਅਪੀਲ ਕੀਤੀ।

Related Post