July 6, 2024 01:06:41
post

Jasbeer Singh

(Chief Editor)

Latest update

ਸ੍ਰੀ ਗੌਰੀ ਸ਼ੰਕਰ ਸ਼ੋਭਾ ਯਾਤਰਾ ਸੰਘ ਤ੍ਰਿਪੜੀ ਵੱਲੋਂਂ ਮਹਾਂਸ਼ਿਵਰਾਤਰੀ ਮੌਕੇ ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ

post-img

ਪਟਿਆਲਾ, 8 ਮਾਰਚ (ਜਸਬੀਰ) : ਸ਼੍ਰੀ ਗੌਰੀ ਸ਼ੰਕਰ ਸ਼ੋਭਾ ਯਾਤਰਾ ਸੰਘ ਤ੍ਰਿਪੜੀ ਵੱਲੋਂ ਪ੍ਰਧਾਨ ਮਨੋਜ ਕੁਮਾਰ ਰਾਜਨ ਦੀ ਅਗਵਾਈ ਹੇਠ ਮਹਾਂਸ਼ਿਵਰਾਤਰੀ ਮੌਕੇ ਵਿਸ਼ਾਲ ਸ਼ੌਭਾ ਯਾਤਰਾ ਕੱਢੀ ਗਈ। ਜਿਸ ਵਿਚ ਹਾਥੀ, ਘੋੜੇ ਅਤੇ ਰਥਾਂ ਦੀ ਸ਼ਜਾਵਟ ਨੇ ਯਾਤਰਾ ਨੂੰ ਚਾਰ ਚੰਨ ਲਗਾ ਦਿੱਤੇ।  ਯਾਤਰਾ ਦੀ ਸ਼ੂੁਰੂਆਤ ਸ੍ਰੀ ਸਤਿਆਨਾਰਾਇਣ ਮੰਦਰ ਤ੍ਰਿਪੜੀ ਤੋਂ ਸ਼ੁਰੂ ਹੋ ਕੇ ਵੱਖ ਵੱਖ ਬਜ਼ਾਰਾਂ ਵਿਚੋਂ ਹੋ ਕੇ ਗੁਜਰੀ। ਸ਼ੋਭਾ ਯਾਤਰਾ ਤੋਂ ਪਹਿਲਾਂ ਭਗਵਾਨ ਸ਼ਿਵ ਸੰਕਰ ਦਾ ਮਹਾਂ ਪ੍ਰਸ਼ਾਦ ਲਗਾਇਆ ਗਿਆ ਅਤੇ ਬਾਅਦ ਵਿਚ ਨਾਰੀਅਲ ਦੀ ਪੂਜਾ ਕੀਤੀ ਗਈ ਅਤੇ ਸ਼ੋਭਾ ਯਾਤਰਾ ਦਾ ਸ਼ੁਭ ਆਰੰਭ ਕੀਤਾ ਗਿਆ। ਸ਼ੋਭਾ ਯਾਤਰਾ ਵਿਚ ਸੰਦਰ ਝਾਕੀਆਂ, ਕੀਰਤਨ ਮੰਡਲੀਆਂ, ਬੈਂਡ ਪਾਰਟੀਆਂ, ਊਠ, ਘੋੜੇ, ਗਤਕਾ ਪਾਰਟੀਆਂ, ਫੌਜੀ ਬੈਂਡ, ਢੋਲ ਆਕਰਸ਼ਣ ਦਾ ਕੇਂਦਰ ਰਹੇ। ਸ਼ੋਭਾ ਯਾਤਰਾ ਦੌਰਾਨ ਭਗਵਾਨ ਮਹਾਂਕਾਲ ਦੇ ਦਰਸ਼ਨ ਕਰਵਾਏ ਗਏ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਭਾਰਤੀ ਬਹਾਵਲਪੁਰ ਮਹਾਂਸੰਘ ਦੇ ਰਾਸ਼ਟਰੀ ਪ੍ਰਧਾਨ ਗਿਆਨ ਚੰਦ ਕਟਾਰੀਆ, ਸੰਜੀਵ ਗੁਰੂ ਜੀ, ਮੈਡਮ ਸਤਿੰਦਰਪਾਲ ਕੌਰ ਵਾਲੀਆ, ਸ਼ੌਰਵ ਜੈਨ, ਪੰਡਿਤ ਗੌਰਵਰਧਨ ਸ਼ਰਮਾ, ਸੰਜੀਵ ਨਾਸਰਾ, ਪੰਡਤ ਵਿਨੈ ਸ਼ਰਮਾ, ਸੁਮਿਤ ਸ਼ਚਦੇਵਾ, ਭੀਮਪੁਰੀ ਮਹਾਰਾਜ, ਸਾਧਵੀ ਭੁਵਨੇਸ਼ਵਰੀ ਨੰਦਗਿਰੀ, ਮਹੰਤ ਵਿਸ਼ਨੂੰ ਨੰਦ ਗਿਰੀ ਜੀ, ਬ੍ਰਹਮ ਨੰਦ ਗਿਰੀ ਜੀ, ਭਾਜਪਾ ਪ੍ਰਧਾਨ ਸੰਜੀਵ ਬਿੱਟੂੁ, ਐਡਵੋਕੇਟ ਰਾਹੁਲ ਸ਼ੈਣੀ, ਬਲਵਿੰਦਰ ਸ਼ੈਣੀ, ਸ਼ੰਕਰ ਗਿਰੀ, ਦੇਵਕੀ ਨੰਦਨ ਦਾਸ ਜੀ, ਬ੍ਰਹਮ ਕੁਮਾਰੀ ਸ਼ਾਂਤਾ ਦੀਦੀ,ਰਾਜੇਸ਼ ਪੰਜੌਲਾ, ਬਲਜਿੰਦਰ ਪੰਜੌਲਾ, ਬ੍ਰਹਮ ਕੁਮਾਰੀ ਤਮੰਨਾ ਦੀਦੀ, ਚਿੰਟੂ ਨਾਸਰਾ, ਐਸ.ਐਚ.ਓ. ਗੁਰਪ੍ਰੀਤ ਸਿੰਘ ਭਿੰਡਰ, ਡਾ ਅਸੋਕ ਸੇਠੀ, ਲਲਿਤ ਕੁਮਾਰ, ਸੁਰੇਸ਼ ਕੁਕਰੇਜਾ, ਸ਼ੁਰੇਸ਼ ਧਵਨ, ਕੁੰਦਨ ਗੋਗੀਆ, ਅਸ਼ੋਕ ਚਾਵਲਾ, ਸ਼ੁਭਾਸ਼ ਤਨੇਜਾ, ਸਨੀ ਬਾਂਗਾ, ਸੰਜੀਵ ਵਰਮਾ,ਪਵਨ ਸਚਦੇਵਾ, ਰਾਜ ਕੁਮਾਰ ਆਹੁਜਾ, ਯਸ਼ਪਾਲ ਕਾਲੜਾ, ਧਰਮਪਾਲ ਤਨੇਜਾ, ਗੌਰਵ ਗੁਪਤਾ, ਐਡਵੋਕੇਟ ਸਤੀਸ਼ ਕਰਕਰਾ, ਠਾਕੁਰ ਦਾਸ ਗੁਪਤਾ,ਘਣਸਿਆਮ ਬੱਤਰਾ, ਸੰਦੀਪ ਧਵਨ, ਗੌਰਵ ਮੱਕੜ, ਪਿੰਕੀ ਰਾਜਨ, ਪੰਮੀ ਆਹੁਜਾ, ਮਨੋਹਰ ਲਾਲ, ਵਿਪਨ ਸਚਦੇਵਾ, ਰਾਜੇਸ਼ ਗਰਗ, ਭਾਰਤ ਭੂਸ਼ਣ ਸ਼ਰਮਾ, ਪੰਕਜ ਕੁਮਾਰ, ਰਾਜੇਸ਼ ਕੇਹਰ, ਪਵਨ ਗੁਪਤਾ, ਹਰੀਸ਼ ਸਿੰਗਲਾ, ਆਸ਼ੋਤੌਸ਼ ਗੌਤਮ, ਸੰਜੀਵ ਧੀਮਾਨ, ਕੇ.ਕੇ.ਜੁਨੇਜਾ, ਐਸ.ਕੇ. ਦੇਵ, ਰਾਜਿੰਦਰ ਸਿੰਘ ਕੋਹਲੀ, ਸੁਖਵਿੰਦਰ ਸਿੰਘ ਸੁੱਖੀ,ਬÇਲੰਦਰ ਸਿੰਘ ਬਿੰਨੀ, ਸੋਨੂੰ ਵਧਵਾ, ਸੁਰੇਸ਼ ਕੁਮਾਰ, ਸੁਦਰਸ਼ਨ ਮਿੱਤਲ, ਨਵੀਨ ਵਰਮਾ, ਰਾਕੇਸ਼ ਨਾਸਰਾ, ਸ਼ੰਕਰ ਖੁਰਾਣਾ, ਬੀ.ਡੀ. ਚਾਵਲਾ, ਸਤਪ੍ਰਕਾਸ ਨਾਸਰਾ, ਕਮਲ ਗਾਬਾ, ਭੂਸ਼ਣ ਕੁਮਾਰ, ਵਰਿੰਦਰ ਬੱਤਰਾ, ਯਸ਼ਪਾਲ ਕਾਲੜਾ, ਯਸ਼ਪਾਲ ਕੱਕੜ, ਨਰਿੰਦਰ ਵਧਵਾ, ਅਕਾਸ ਬੋਕਸਰ, ਵਰਿੰਦਰ ਗੇਰਾ, ਨਰਿੰਦਰ ਕਾਲਾ, ਲਲਿਤ ਗੇਰਾ, ਆਰ.ਕੇ. ਸਿੰਧੀ, ਲਾਜਪਤ ਮਦਾਨ, ਸੁਭਾਸ਼ ਵਲੇਚਾ, ਵਿਨੋਦ ਕੁਮਾਰ, ਰਾਮ ਪ੍ਰਕਾਸ਼ ਨਾਸਰਾ, ਨਾਰਾਇਣ ਕਿਸ਼ੋਰ, ਨੰਦ ਲਾਲ ਗੁਰਾਬਾ, ਰਾਮਾ ਨੰਦ ਮੱਕੜ, ਹਰੀਚੰਦ ਨਾਰੰਗ, ਵੇਦ ਕਪੂਰ, ਜਤਿਨ ਸਿੰਧੀ, ਅਨਿਲ ਬਾਂਸਲ, ਅਮਿਤ ਬਾਂਸਲ, ਸੰਤ ਬਾਂਗਾ, ਜਗਦੀਸ਼ ਸ਼ੌਰੀ,ਓਮ ਪ੍ਰਕਾਗ ਗੋਗੀਆ, ਸੁਰੇਸ਼ ਗੇਰਾ, ਪੂਰਨ ਢੀਂਗਰਾ, ਪ੍ਰਦੀਪ ਸ਼ਰਮਾ, ਚਿੰਟੂ ਕੱਕੜ,ਲਵਲੀ ਧਵਨ, ਸੁਰਿੰਦਰ ਕੁਮਾਰ, ਮਨੋਜ ਕੁਮਾਰ, ਵਿੱਕੀ ਲਲਵਾਨੀ, ਜਸਪਾਲ ਸਿੰਘ, ਬਬਲੂ ਨੰਦਾ, ਕੇਬਲ ਸਿੰਘ, ਹਰੀਸ਼ ਕੁਮਾਰ, ਬ੍ਰਿਜ ਲਾਲ ਆਦਿ ਵਿਸ਼ੇਸ ਤੌਰ ’ਤੇ ਪਹੁੰਚੇ ਹੋਏ ਸਨ।

Related Post