July 6, 2024 01:39:22
post

Jasbeer Singh

(Chief Editor)

Punjab, Haryana & Himachal

ਮਹਾਸ਼ਿਵਰਾਤਰੀ ਮੌਕੇ ‘ਤੇ CM ਭਗਵੰਤ ਮਾਨ ਨੇ ਪਤਨੀ ਸਮੇਤ ਮੰਦਰ ‘ਚ ਟੇਕਿਆ ਮੱਥਾ..ਭਗਵਾਨ ਸ਼ਿਵ ਦਾ ਲਿਆ ਅਸ਼ੀਰਵਾਦ

post-img

ਮਹਾਸ਼ਿਵਰਾਤਰੀ ਦਾ ਪਵਿੱਤਰ ਤਿਓਹਾਰ ਪੂਰੇ ਦੇਸ਼ ਵਿੱਚ ਪੂਰੀ ਸ਼ਰਧਾ ਅਤੇ ਧੂੰਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਪੰਜਾਬ ਸਮੇਤ ਪੂਰੇ ਭਾਰਤ ਵਿੱਚ ਸ਼ਿਵ ਮਹਾ-ਸ਼ਿਵਰਾਤਰੀ ਦੇ ਪਵਿੱਤਰ ਮੌਕੇ ਖ਼ੂਬ ਰੌਣਕਾਂ ਹਨ। ਲੋਕ ਸਵੇਰ ਤੋਂ ਹੀ ਮੰਦਰਾਂ ਵਿੱਚ ਜਾ ਕੇ ਆਪਣੀ ਸ਼ਰਧਾ ਭਾਵਨਾ ਭੇਟ ਕਰ ਰਹੇ ਹਨ। ਇਸ ਮੌਕੇ ਲੋਕ ਭੋਲੇਨਾਥ ਦਾ ਜਲ ਨਾਲ ਅਭਿਸ਼ੇਕ ਕਰਦੇ ਹਨ।

Related Post