July 6, 2024 02:21:57
post

Jasbeer Singh

(Chief Editor)

Entertainment

ਮਸ਼ਹੂਰ ਗਾਇਕ ਇੰਦਰਦੀਪ ਬਖਸ਼ੀ ਨੇ ਬਾਦਸ਼ਾਹ ਤੇ ਲਾਇਆ ਮਿਊਜ਼ਿਕ ਚੋਰੀ ਦਾ ਇਲਜ਼ਾਮ, ਨਵੀਂ ਐਲਬਮ ਦਾ......

post-img

ਫਿਲਮ ਇੰਡਸਟਰੀ ਨੂੰ ‘ਸੈਟਰਡੇ ਸੈਟਰਡੇ’ ਅਤੇ ‘ਕਾਲਾ ਚਸ਼ਮਾ’ ਵਰਗੇ ਸੁਪਰਹਿੱਟ ਗੀਤ ਦੇਣ ਵਾਲੇ ਗਾਇਕ ਇੰਦਰਦੀਪ ਬਖਸ਼ੀ ਨੇ ਰੈਪਰ ‘ਤੇ ਵੱਡਾ ਇਲਜ਼ਾਮ ਲਾਇਆ ਹੈ। ਉਨ੍ਹਾਂ ਨੇ ਨਿਊਜ਼ 18 ਨੂੰ ਇੰਟਰਵਿਊ ਦਿੰਦੇ ਹੋਏ ਕਿਹਾ ਕਿ ਬਾਦਸ਼ਾਹ ਨੇ ਉਨ੍ਹਾਂ ਦਾ ਮਿਊਜ਼ਿਕ ਚੋਰੀ ਕੀਤਾ ਹੈ।ਮਸ਼ਹੂਰ ਪੰਜਾਬੀ ਗਾਇਕ ਬਾਦਸ਼ਾਹ ਇਸ ਸਮੇਂ ਆਪਣੀ ਨਵੀਂ ਐਲਬਮ “Ek Tha Raja’’ ਨੂੰ ਲੈ ਕੇ ਸੁਰਖੀਆਂ ‘ਚ ਬਣੇ ਹੋਏ ਹਨ। ਹਾਲ ਹੀ ‘ਚ ਗਾਇਕ ਦੀ ਐਲਬਮ ਰਿਲੀਜ਼ ਹੋਈ ਹੈ ਜਿਸ ਨੂੰ ਫੈਨਜ਼ ਵਲੋਂ ਕਾਫੀ ਪਿਆਰ ਮਿਲ ਰਿਹਾ ਹੈ। ਫਿਲਮ ਇੰਡਸਟਰੀ ਨੂੰ ‘ਸੈਟਰਡੇ ਸੈਟਰਡੇ’ ਅਤੇ ‘ਕਾਲਾ ਚਸ਼ਮਾ’ ਵਰਗੇ ਸੁਪਰਹਿੱਟ ਗੀਤ ਦੇਣ ਵਾਲੇ ਗਾਇਕ ਇੰਦਰਦੀਪ ਬਖਸ਼ੀ ਨੇ ਰੈਪਰ ‘ਤੇ ਵੱਡਾ ਇਲਜ਼ਾਮ ਲਾਇਆ ਹੈ। ਉਨ੍ਹਾਂ ਨੇ ਨਿਊਜ਼ 18 ਨੂੰ ਇੰਟਰਵਿਊ ਦਿੰਦੇ ਹੋਏ ਕਿਹਾ ਕਿ ਬਾਦਸ਼ਾਹ ਨੇ ਉਨ੍ਹਾਂ ਦਾ ਮਿਊਜ਼ਿਕ ਚੋਰੀ ਕੀਤਾ ਹੈ।ਇੰਦਰਦੀਪ ਬਖਸ਼ੀ ਨੇ ਦਾਅਵਾ ਕਰਦੇ ਹੋਏ ਕਿਹਾ ਕਿ 7 ਸਾਲ ਪਹਿਲਾਂ ‘Lagdi tu Best’ ਗੀਤ Spotify ‘ਤੇ ਰਿਲੀਜ਼ ਹੋਇਆ ਸੀ, ਜਿਸ ਦਾ ਮਿਊਜ਼ਿਕ ਬਾਦਸ਼ਾਹ ਦੇ ਐਲਬਮ ਨਾਲ ਬਿਲਕੁਲ ਮੈਚ ਕਰਦਾ ਹੈ। ਇੰਦਰਦੀਪ ਬਖਸ਼ੀ ਨੇ ਦਾਅਵਾ ਕਰਦੇ ਹੋਏ ਕਿਹਾ ਕਿ 7 ਸਾਲ ਪਹਿਲਾਂ ‘Lagdi tu Best’ ਗੀਤ Spotify ‘ਤੇ ਰਿਲੀਜ਼ ਹੋਇਆ ਸੀ, ਜਿਸ ਦਾ ਮਿਊਜ਼ਿਕ ਬਾਦਸ਼ਾਹ ਦੇ ਐਲਬਮ ਨਾਲ ਬਿਲਕੁਲ ਮੈਚ ਕਰਦਾ ਹੈ। ਇਸ ਤੋਂ ਇਲਾਵਾ ਆਪਣੀ ਗੱਲ ਨੂੰ ਸੱਚ ਸਾਬਤ ਕਰਨ ਲਈ ਇੰਦੀਪ ਬਕਸ਼ੀ ਨੇ ਕਿਹਾ ਕਿ ਜੇਕਰ ਮੇਰੀ ਗੱਲ ਝੂਠੀ ਨਿਕਲੀ ਤਾਂ ਮੈਂ ਗਾਇਕੀ ਛੱਡ ਦੇਵਾਂਗਾ।ਦੱਸ ਦੇਈਏ ਕਿ “Ek Tha Raja’’ ਐਲਬਮ ‘ਚ 16 ਗੀਤਾਂ ਦੀ ਇੱਕ ਸ਼ਾਨਦਾਰ ਲੜੀ ਦੱਸੀ ਗਈ ਹੈ। ਇਸ ਵੀਡੀਓ ਨੂੰ ਭਾਰਤ ਤੋਂ ਬਾਹਰ ਸ਼ੂਟ ਕੀਤਾ ਗਿਆ ਹੈ। ਇਸ ਦੀ ਸ਼ੁਰੁਆਤ ਸ਼ਾਹਰੁਖ ਖਾਨ ਦੀ ਆਵਾਜ਼ ਨਾਲ ਸ਼ੁਰੂ ਹੁੰਦੀ ਹੈ। ਉਹ ਇੱਕ ਰਾਜੇ ਦੀ ਕਹਾਣੀ ਦੱਸਦੇ ਹੋਏ ਨਜ਼ਰ ਆ ਰਹੇ ਹਨ। ਦੂਜੇ ਪਾਸੇ ਵੀਡੀਓ ‘ਚ ਬਾਦਸ਼ਾਹ ਨਜ਼ਰ ਆ ਰਹੇ ਹਨ।ਇਸ ਐਲਬਮ ‘ਚ ਖਾਸ ਗੱਲ ਇਹ ਹੈ ਕਿ “ਗੋਡ ਡੈਮ” ਗਾਣੇ ਚ ਕਰਨ ਔਜਲਾ ਤੇ ਬਾਦਸ਼ਾਹ ਇਕੱਠੇ ਨਜ਼ਰ ਆਏ ਹਨ। ਜਿਸ ਦਾ ਫੈਨਜ਼ ਨੂੰ ਲੰਬੇ ਸਮੇਂ ਤੋਂ ਇੰਤਜ਼ਾਰ ਸੀ। ਦੱਸ ਦੇਈਏ ਕਿ ਬਾਦਸ਼ਾਹ ਨੇ ‘ਏਕ ਥਾ ਰਾਜਾ’ ਲਈ 25 ਭਾਰਤੀ ਅਤੇ ਵਿਦੇਸ਼ੀ ਕਲਾਕਾਰਾਂ ਨਾਲ ਕੰਮ ਕੀਤਾ ਹੈ। ਇਸ ਸੂਚੀ ਵਿੱਚ ਰਫਤਾਰ, ਐਮਸੀ ਸਟੈਨ, ਰਾਗ, ਸ਼ਰਵਰੀ ਯਾਦਵ, ਨੋਰਾ ਫਤੇਹੀ, ਨਿਕਿਤਾ ਗਾਂਧੀ, ਇਕਾ, ਡੀਨੋ ਜੇਮਸ, ਅਰਿਜੀਤ ਸਿੰਘ, ਹਿਤੇਨ ਆਦਿ ਸ਼ਾਮਲ ਹਨ।

Related Post