ਸਨਿੱਚਰਵਾਰ, 12 ਸਤੰਬਰ 2026
ਪਟਿਆਲਾ, ਪੰਜਾਬ 29°C ☀️
A
AAKSH NEWSVoice of Truth
Homeਖੇਡਾਂਭਾਰਤੀ ਮਹਿਲਾ ਹਾਕੀ ਟੀਮ ਨੇ ਪਾਕਿਸਤਾਨ ਨੂੰ 19-0 ਨਾਲ ਹਰਾਇਆ
ਖੇਡਾਂLIVE UPDATES
10 Sep 20261 min read

ਭਾਰਤੀ ਮਹਿਲਾ ਹਾਕੀ ਟੀਮ ਨੇ ਪਾਕਿਸਤਾਨ ਨੂੰ 19-0 ਨਾਲ ਹਰਾਇਆ

ਭਾਰਤੀ ਮਹਿਲਾ ਹਾਕੀ ਟੀਮ ਨੇ ਪਾਕਿਸਤਾਨ ਨੂੰ 19-0 ਨਾਲ ਹਰਾਇਆ ਚੀਨ, 10 ਸਤੰਬਰ 2026 : ਚੀਨ (China) ਦੇ ਸ਼ਹਿਰ ਮੋਕੀ ਵਿਚ ਭਾਰਤ ਨੇ ਪਾਕਿਸਤਾਨ ਨੂੰ 19-0 ਨਾਲ ਹਰਾ ਕੇ ਮਹਿਲਾ ਜੂਨੀਅਰ ਏਸ਼ੀਆ ਕੱਪ (Women's Junior A...
AN
Aaksh News Desk
Chandigarh Bureau
Size:
ਭਾਰਤੀ ਮਹਿਲਾ ਹਾਕੀ ਟੀਮ ਨੇ ਪਾਕਿਸਤਾਨ ਨੂੰ 19-0 ਨਾਲ ਹਰਾਇਆ
VERIFIED REPORT
ਖੇਡਾਂ

ਭਾਰਤੀ ਮਹਿਲਾ ਹਾਕੀ ਟੀਮ ਨੇ ਪਾਕਿਸਤਾਨ ਨੂੰ 19-0 ਨਾਲ ਹਰਾਇਆ

ਭਾਰਤੀ ਮਹਿਲਾ ਹਾਕੀ ਟੀਮ ਨੇ ਪਾਕਿਸਤਾਨ ਨੂੰ 19-0 ਨਾਲ ਹਰਾਇਆ ਚੀਨ, 10 ਸਤੰਬਰ 2026 : ਚੀਨ (China) ਦੇ ਸ਼ਹਿਰ ਮੋਕੀ ਵਿਚ ਭਾਰਤ ਨੇ ਪਾਕਿਸਤਾਨ ਨੂੰ 19-0 ਨਾਲ ਹਰਾ ਕੇ ਮਹਿਲਾ ਜੂਨੀਅਰ ਏਸ਼ੀਆ ਕੱਪ (Women's Junior A...

ਭਾਰਤੀ ਮਹਿਲਾ ਹਾਕੀ ਟੀਮ ਨੇ ਪਾਕਿਸਤਾਨ ਨੂੰ 19-0 ਨਾਲ ਹਰਾਇਆ

ਚੀਨ, 10 ਸਤੰਬਰ 2026 : ਚੀਨ (China) ਦੇ ਸ਼ਹਿਰ ਮੋਕੀ ਵਿਚ ਭਾਰਤ ਨੇ ਪਾਕਿਸਤਾਨ ਨੂੰ 19-0 ਨਾਲ ਹਰਾ ਕੇ ਮਹਿਲਾ ਜੂਨੀਅਰ ਏਸ਼ੀਆ ਕੱਪ (Women's Junior Asia Cup) ਦੇ ਸੈਮੀਫਾਈਨਲ `ਚ ਜਗ੍ਹਾ ਬਣਾ ਲਈ ਹੈ ।

ਪੰਜ ਮਿੰਟਾਂ ਵਿਚ ਹੀ ਭਾਰਤ ਨੇ ਕਰ ਦਿੱਤੇ ਸੀ ਦੋ ਪੈਨਲਟੀ ਕਾਰਨਰ

ਭਾਰਤ ਨੇ ਸ਼ੁਰੂਆਤੀ ਪੰਜ ਮਿੰਟਾਂ `ਚ ਹੀ ਦੋ ਪੈਨਲਟੀ ਕਾਰਨਰ (Penalty corner) ਹਾਸਲ ਕਰਕੇ ਦਬਾਅ ਬਣਾ ਦਿੱਤਾ । ਇੱਕ ਗੋਲ ਨੂੰ ਵੀਡੀਓ ਜਾਂਚ ਤੋਂ ਬਾਅਦ ਰੱਦ ਕਰ ਦਿੱਤਾ ਗਿਆ । ਇਸ ਤੋਂ ਬਾਅਦ ਸੱਤਵੇਂ ਮਿੰਟ `ਚ ਪੂਜਾ ਸਾਹੂ ਨੇ ਭਾਰਤ ਨੂੰ ਲੀਡ ਦਿਵਾਈ । ਦੋ ਮਿੰਟ ਬਾਅਦ ਰੋਸ਼ਨੀ ਨੇ ਦੂਜਾ ਗੋਲ ਕਰਕੇ ਸਕੋਰ 2-0 ਕਰ ਦਿੱਤਾ ।

ਕਿਸ ਨੇ ਕੀਤਾ ਸੀ ਡਿਫਲੈਕਸ਼ਨ ਨਾਲ ਗੋਲ

ਪਹਿਲੇ ਕੁਆਰਟਰ ਦੇ ਬਾਕੀ ਸਮੇਂ `ਚ ਤਨੁਸ਼੍ਰੀ ਕਡੂ ਨੇ ਡਿਫਲੈਕਸ਼ਨ ਨਾਲ ਗੋਲ ਕੀਤਾ, ਜਦਕਿ ਸੁਖਬੀਰ ਕੌਰ ਨੇ ਪੈਨਲਟੀ ਸਟ੍ਰੋਕ ਨੂੰ ਗੋਲ `ਚ ਬਦਲਿਆ । ਸਾਨਿਕਾ ਮਾਨੇ ਦੇ ਗੋਲ ਨਾਲ ਭਾਰਤ ਨੇ ਪਹਿਲਾ ਕੁਆਰਟਰ 5-0 ਦੀ ਲੀਡ ਨਾਲ ਖਤਮ ਕੀਤਾ । ਦੂਜੇ ਕੁਆਰਟਰ `ਚ ਮਧੂ ਸਿਦਾਰ ਅਤੇ ਗੀਤਾ ਯਾਦਵ ਨੇ ਗੋਲ ਕੀਤੇ । ਇਸ ਤੋਂ ਬਾਅਦ ਸਾਨਿਕਾ, ਤਨੁਜਾ ਟੋਪੋ ਅਤੇ ਪੂਜਾ ਮਲਿਕ ਦੇ ਗੋਲ ਨਾਲ ਭਾਰਤ ਨੇ ਹਾਫ ਟਾਈਮ ਤੱਕ ਸਕੋਰ 10-0 ਕਰ ਦਿੱਤਾ ।

ਕਿਸ ਖਿਡਾਰਨ ਨੇ ਕੀਤੀ ਆਪਣੀ ਹੈਟ੍ਰਿਕ ਪੂਰੀ

ਤੀਜੇ ਕੁਆਰਟਰ `ਚ ਭਾਰਤ ਨੇ ਤਿੰਨ ਹੋਰ ਗੋਲ ਕੀਤੇ । ਪੂਰਨਿਮਾ ਯਾਦਵ, ਮਧੂ ਅਤੇ ਸੁਪ੍ਰੀਆ ਨੇ ਗੋਲ ਕਰਕੇ ਪਾਕਿਸਤਾਨ ਦੀ ਵਾਪਸੀ ਦੀ ਉਮੀਦ ਪੂਰੀ ਤਰ੍ਹਾਂ ਖਤਮ ਕਰ ਦਿੱਤੀ । ਆਖਰੀ ਕੁਆਰਟਰ `ਚ ਵੀ ਭਾਰਤ ਨੇ ਦਬਾਅ ਬਣਾਏ ਰੱਖਿਆ । ਕ੍ਰਿਸ਼ਨਾ ਸ਼ਰਮਾ ਨੇ ਗੋਲ ਕੀਤਾ, ਇਸ ਤੋਂ ਬਾਅਦ ਪੂਜਾ ਮਲਿਕ ਨੇ ਆਪਣੀ ਹੈਟ੍ਰਿਕ ਪੂਰੀ ਕੀਤੀ । ਸੁਪ੍ਰੀਆ ਨੇ ਦੂਜਾ ਗੋਲ ਕੀਤਾ, ਜਦਕਿ ਬਿਨੀਮਾ ਧਨ ਅਤੇ ਰੋਸ਼ਨੀ ਐਂਦ ਨੇ ਆਖਰੀ ਦੋ ਗੋਲ ਕਰਕੇ ਭਾਰਤ ਦੀ ਜਿੱਤ 19-0 ਕਰ ਦਿੱਤੀ । ਰੋਸ਼ਨੀ ਨੇ 60ਵੇਂ ਮਿੰਟ `ਚ ਭਾਰਤ ਦਾ 19ਵਾਂ ਗੋਲ ਕੀਤਾ ।

ਭਾਰਤ ਨੇ ਕਿੰਨੇ ਪੈਨਲਟੀ ਕਾਰਨਰ ਹਾਸਲ ਕੀਤੇ

ਭਾਰਤ ਨੇ ਪੂਰੇ ਮੈਚ `ਚ 19 ਗੋਲਾਂ ਦੇ ਨਾਲ 18 ਪੈਨਲਟੀ ਕਾਰਨਰ ਅਤੇ ਇੱਕ ਪੈਨਲਟੀ ਸਟ੍ਰੋਕ ਹਾਸਲ ਕੀਤਾ । ਪਾਕਿਸਤਾਨ ਨੂੰ ਪੂਰੇ ਮੈਚ `ਚ ਨਾ ਤਾਂ ਕੋਈ ਗੋਲ ਮਿਲਿਆ ਅਤੇ ਨਾ ਹੀ ਪੈਨਲਟੀ ਕਾਰਨਰ ਜਾਂ ਪੈਨਲਟੀ ਸਟ੍ਰੋਕ । ਸੈਮੀਫਾਈਨਲ `ਚ ਭਾਰਤ ਦਾ ਸਾਹਮਣਾ ਕੋਰੀਆ ਅਤੇ ਮਲੇਸ਼ੀਆ ਵਿਚਾਲੇ ਹੋਣ ਵਾਲੇ ਕੁਆਰਟਰ ਫਾਈਨਲ (Quarter-finals) ਦੇ ਜੇਤੂ ਨਾਲ ਸ਼ਨੀਵਾਰ ਨੂੰ ਹੋਵੇਗਾ ।

Share:𝕏f
WhatsApp News Share

ਇਹ ਖ਼ਬਰ ਆਪਣੇ ਦੋਸਤਾਂ ਅਤੇ ਵਟਸਐਪ ਗਰੁੱਪਾਂ ਵਿੱਚ ਸ਼ੇਅਰ ਕਰੋ

ਵਟਸਐਪ 'ਤੇ ਸ਼ੇਅਰ ਕਰਨ 'ਤੇ ਵੱਡਾ ਫੋਟੋ ਥੰਬਨੇਲ (Thumbnail) ਅਤੇ ਪੂਰੀ ਖ਼ਬਰ ਦਾ ਵੇਰਵਾ ਕਾਰਡ ਬਣ ਕੇ ਜਾਵੇਗਾ।

WhatsApp Preview Card(ਲਿੰਕ ਭੇਜਣ 'ਤੇ ਇਸ ਤਰ੍ਹਾਂ ਦਿਖਾਈ ਦੇਵੇਗਾ)
ਭਾਰਤੀ ਮਹਿਲਾ ਹਾਕੀ ਟੀਮ ਨੇ ਪਾਕਿਸਤਾਨ ਨੂੰ 19-0 ਨਾਲ ਹਰਾਇਆ

ਭਾਰਤੀ ਮਹਿਲਾ ਹਾਕੀ ਟੀਮ ਨੇ ਪਾਕਿਸਤਾਨ ਨੂੰ 19-0 ਨਾਲ ਹਰਾਇਆ

ਭਾਰਤੀ ਮਹਿਲਾ ਹਾਕੀ ਟੀਮ ਨੇ ਪਾਕਿਸਤਾਨ ਨੂੰ 19-0 ਨਾਲ ਹਰਾਇਆ ਚੀਨ, 10 ਸਤੰਬਰ 2026 : ਚੀਨ (China) ਦੇ ਸ਼ਹਿਰ ਮੋਕੀ ਵਿਚ ਭਾਰਤ ਨੇ ਪਾਕਿਸਤਾਨ ਨੂੰ 19-0 ਨਾਲ ਹਰਾ ਕੇ ਮਹਿਲਾ ਜੂਨੀਅਰ ਏਸ਼ੀਆ ਕੱਪ (Women's Junior A...

🔗aakshnews.com
📲 ਆਕਾਸ਼ ਨਿਊਜ਼ 241:27 AM✓✓

ਹੋਰ ਸੰਬੰਧਿਤ ਖ਼ਬਰਾਂLive Feed

ਸਾਰੀਆਂ ਖ਼ਬਰਾਂ (View All)
IPL 2026: ਪੰਜਾਬ ਕਿੰਗਜ਼ ਨੇ ਦਿੱਲੀ ਨੂੰ 8 ਵਿਕਟਾਂ ਨਾਲ ਹਰਾਇਆਖੇਡਾਂ

IPL 2026: ਪੰਜਾਬ ਕਿੰਗਜ਼ ਨੇ ਦਿੱਲੀ ਨੂੰ 8 ਵਿਕਟਾਂ ਨਾਲ ਹਰਾਇਆ

ਮੋਹਾਲੀ ਦੇ ਆਈਐਸ ਬਿੰਦਰਾ ਸਟੇਡੀਅਮ ਵਿੱਚ ਖੇਡੇ ਗਏ ਮੈਚ ਵਿੱਚ ਪੰਜਾਬ ਕਿੰਗਜ਼ ਨੇ ਸ਼ਾਨਦਾਰ ਗੇਂਦਬਾਜ਼ੀ ਅਤੇ ਬੱਲੇਬਾਜ਼ੀ ਕਰਦਿਆਂ ਦਿੱਲੀ ਕੈਪੀਟਲਜ਼ ਨੂੰ 8 ਵਿਕਟਾਂ ਨਾਲ ਹਰਾਇਆ।

22 Sep 2026
ਪੜ੍ਹੋ →

ਚੇਨਈ ਸੁਪਰ ਕਿੰਗਜ਼ ਦੇ ਨਵੇਂ ਕੋਚ ਬਣ ਗਏ ਹਨ ਜ਼ਹੀਰ ਖਾਨਖੇਡਾਂ

ਚੇਨਈ ਸੁਪਰ ਕਿੰਗਜ਼ ਦੇ ਨਵੇਂ ਕੋਚ ਬਣ ਗਏ ਹਨ ਜ਼ਹੀਰ ਖਾਨ

ਚੇਨਈ ਸੁਪਰ ਕਿੰਗਜ਼ ਦੇ ਨਵੇਂ ਕੋਚ ਬਣ ਗਏ ਹਨ ਜ਼ਹੀਰ ਖਾਨ ਚੇਨਈ, 22 ਸਤੰਬਰ 2026 : ਭਾਰਤ ਦੇਸ਼ ਦੇ ਸਾਬਕਾ ਸੀਨੀਅਰ ਤੇਜ ਗੇਂਦਬਾਜ (Former senior fast bowler) ਜ਼ਹੀਰ ਖਾਨ ਨੂੰ ਚੇਨਈ ਸੁਪਰ ਕਿੰਗਜ਼ (Chennai Supe...

21 Sep 2026
ਪੜ੍ਹੋ →
ਏਸ਼ੀਆਈ ਖੇਡਾਂ ਵਿਚ ਭਾਰਤ ਵਲੋਂ ਜਿੱਤ ਦੇ ਝੰਡੇ ਗੱਢਦਿਆਂ 6 ਤਮਗੇ ਕੀਤੇ ਪ੍ਰਾਪਤਖੇਡਾਂ

ਏਸ਼ੀਆਈ ਖੇਡਾਂ ਵਿਚ ਭਾਰਤ ਵਲੋਂ ਜਿੱਤ ਦੇ ਝੰਡੇ ਗੱਢਦਿਆਂ 6 ਤਮਗੇ ਕੀਤੇ ਪ੍ਰਾਪਤ

ਏਸ਼ੀਆਈ ਖੇਡਾਂ ਵਿਚ ਭਾਰਤ ਵਲੋਂ ਜਿੱਤ ਦੇ ਝੰਡੇ ਗੱਢਦਿਆਂ 6 ਤਮਗੇ ਕੀਤੇ ਪ੍ਰਾਪਤ ਜਾਪਾਨ, 21 ਸਤੰਬਰ 2026 : ਜਾਪਾਨ (Japan) ਦੇ ਸ਼ਹਿਰ ਨਾਗੋਯਾ ਵਿਖੇ ਹੋ ਰਹੀਆਂ ਏਸ਼ੀਆਈ ਖੇਡਾਂ ਦੇ ਵਿਚ ਭਾਰਤ ਦੇਸ਼ ਦੇ ਖਿਡਾਰੀਆਂ ਵਲੋ...

21 Sep 2026
ਪੜ੍ਹੋ →