ਸਨਿੱਚਰਵਾਰ, 12 ਸਤੰਬਰ 2026
ਪਟਿਆਲਾ, ਪੰਜਾਬ 29°C ☀️
A
AAKSH NEWSVoice of Truth
Homeਖੇਡਾਂਭਾਰਤ-ਜਾਪਾਨ ਟੀ-20 ਮੁਕਾਬਲੇ ਲਈ ਹੋਇਆ ਜਾਪਾਨੀ ਟੀਮ ਦਾ ਐਲਾਨ
ਖੇਡਾਂLIVE UPDATES
07 Sep 20261 min read

ਭਾਰਤ-ਜਾਪਾਨ ਟੀ-20 ਮੁਕਾਬਲੇ ਲਈ ਹੋਇਆ ਜਾਪਾਨੀ ਟੀਮ ਦਾ ਐਲਾਨ

ਭਾਰਤ-ਜਾਪਾਨ ਟੀ-20 ਮੁਕਾਬਲੇ ਲਈ ਹੋਇਆ ਜਾਪਾਨੀ ਟੀਮ ਦਾ ਐਲਾਨ ਜਾਪਾਨ, 8 ਸਤੰਬਰ 2026 : ਭਾਰਤ-ਅਤੇ ਜਾਪਾਨ (India and Japan) ਦੇਸ਼ ਦੀਆਂ ਦੋਵੇਂ ਟੀਮਾਂ ਵਿਚਕਾਰ ਹੋਣ ਵਾਲੇ ਇਕ ਟੀ-20 ਮੁਕਾਬਲੇ ਲਈ ਭਾਰਤ ਅਤੇ ਜਾਪਾਨ...
AN
Aaksh News Desk
Chandigarh Bureau
Size:
ਭਾਰਤ-ਜਾਪਾਨ ਟੀ-20 ਮੁਕਾਬਲੇ ਲਈ ਹੋਇਆ ਜਾਪਾਨੀ ਟੀਮ ਦਾ ਐਲਾਨ
VERIFIED REPORT
ਖੇਡਾਂ

ਭਾਰਤ-ਜਾਪਾਨ ਟੀ-20 ਮੁਕਾਬਲੇ ਲਈ ਹੋਇਆ ਜਾਪਾਨੀ ਟੀਮ ਦਾ ਐਲਾਨ

ਭਾਰਤ-ਜਾਪਾਨ ਟੀ-20 ਮੁਕਾਬਲੇ ਲਈ ਹੋਇਆ ਜਾਪਾਨੀ ਟੀਮ ਦਾ ਐਲਾਨ ਜਾਪਾਨ, 8 ਸਤੰਬਰ 2026 : ਭਾਰਤ-ਅਤੇ ਜਾਪਾਨ (India and Japan) ਦੇਸ਼ ਦੀਆਂ ਦੋਵੇਂ ਟੀਮਾਂ ਵਿਚਕਾਰ ਹੋਣ ਵਾਲੇ ਇਕ ਟੀ-20 ਮੁਕਾਬਲੇ ਲਈ ਭਾਰਤ ਅਤੇ ਜਾਪਾਨ...

ਭਾਰਤ-ਜਾਪਾਨ ਟੀ-20 ਮੁਕਾਬਲੇ ਲਈ ਹੋਇਆ ਜਾਪਾਨੀ ਟੀਮ ਦਾ ਐਲਾਨ

ਜਾਪਾਨ, 8 ਸਤੰਬਰ 2026 : ਭਾਰਤ-ਅਤੇ ਜਾਪਾਨ (India and Japan) ਦੇਸ਼ ਦੀਆਂ ਦੋਵੇਂ ਟੀਮਾਂ ਵਿਚਕਾਰ ਹੋਣ ਵਾਲੇ ਇਕ ਟੀ-20 ਮੁਕਾਬਲੇ ਲਈ ਭਾਰਤ ਅਤੇ ਜਾਪਾਨ ਵਲੋਂ ਟੀਮਾਂ ਦਾ ਐਲਾਨ (Announcement of teams) ਕੀਤਾ ਗਿਆ ਹੈ ।

ਜਾਪਾਨ ਵਲੋਂ ਐਲਾਨ ਕੀਤੀ ਗਈ ਟੀਮ ਵਿਚ ਕੌਣ ਕੌਣ ਹੈ ਸ਼ਾਮਲ

ਮਿਲੀ ਜਾਣਕਾਰੀ ਅਨੁਸਾਰ ਭਾਰਤ-ਜਾਪਾਨ ਵਿਚਕਾਰ ਹੋਣ ਵਾਲੇ ਜਿਸ ਟੀ-20 ਮੁਕਾਬਲੇ (T20 matches) ਲਈ ਦੋਹਾਂ ਦੇਸ਼ ਨੇ ਆਪਣੀ-ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ ਦੇ ਚਲਦਿਆਂ ਜਾਪਾਨ ਦੀ ਟੀਮ ਵਿਚ ਕੇਂਡਲ ਕਾਡੋਵਾਕੀ-ਫਲੇਮਿੰਗ, ਚਾਰਲੀ ਹਾਰਾ-ਹਿੰਜ, ਬੈਂਜਾਮਿਨ ਗੌ-ਇਤੋ ਡੇਵਿਸ, ਕੋਹੇਈ ਕੁਬੋਟਾ, ਵਤਾਰੂ ਮਿਆਊਚੀ, ਰੇਓ ਸਕੁਰਾਨੋ-ਥੌਮਸ, ਡੇਕਲਾਨ ਸੁਜ਼ੂਕੀ-ਮੈਕਕੌਂਬ, ਸ਼ੋਮਾ ਸੁਗਾਇਆ-ਸਲੇਟਰ, ਅਲੇਕਜ਼ੈਂਡਰ ਸ਼ਿਰਾਈ-ਪਟਮੋਰ, ਲਾਚਲਾਨ ਯਾਮਾਮੋਤੋ-ਲੇਕ, ਮਕੋਤੋ ਤਾਨੀਯਾਮਾ, ਇਬਰਾਹਿਮ ਤਾਕਾਹਾਸ਼ੀ, ਤਸੁਯੋਸ਼ੀ ਤਾਕਾਦਾ, ਜੇਕ ਕੁਸੁਦਾ-ਨਾਇਰਨ, ਅਲੇਸਟਰ ਕਡੋਵਾਕੀ-ਫਲੇਮਿੰਗ ਸ਼ਾਮਲ ਹੋਣਗੇ ।

ਜਪਾਨ ਅਤੇ ਭਾਰਤ ਖੇਡਣਗੇ ਇਤਿਹਾਸ ਵਿਚ ਪਹਿਲੀ ਵਾਰ

ਪ੍ਰਾਪਤ ਸੂਚਨਾ ਮੁਤਾਬਕ ਭਾਰਤ ਅਤੇ ਜਪਾਨ ਇਤਿਹਾਸ ਵਿੱਚ ਪਹਿਲੀ ਵਾਰ ਕ੍ਰਿਕਟ ਮੈਚ ਖੇਡਣਗੇ । ਇਹ ਮੁਕਾਬਲਾ ਦੋਵਾਂ ਦੇਸ਼ਾਂ ਵਿਚਾਲੇ ਮਜ਼ਬੂਤ ਰਿਸ਼ਤੇ ਨੂੰ ਦਰਸਾਉਣ ਲਈ ਖੇਡਿਆ ਜਾਵੇਗਾ । ਦੋਵਾਂ ਦੇਸ਼ਾਂ ਦੇ ਚੰਗੇ ਸਬੰਧਾਂ ਨੂੰ 75 ਸਾਲ ਪੂਰੇ ਹੋ ਚੁੱਕੇ ਹਨ, ਅਜਿਹੇ ਵਿੱਚ ਭਾਰਤ ਅਤੇ ਜਪਾਨ ਵਿਚਾਲੇ ਟੀ-20 ਮੈਚ ਦਾ ਆਯੋਜਨ ਹੋਵੇਗਾ ।

Share:𝕏f
WhatsApp News Share

ਇਹ ਖ਼ਬਰ ਆਪਣੇ ਦੋਸਤਾਂ ਅਤੇ ਵਟਸਐਪ ਗਰੁੱਪਾਂ ਵਿੱਚ ਸ਼ੇਅਰ ਕਰੋ

ਵਟਸਐਪ 'ਤੇ ਸ਼ੇਅਰ ਕਰਨ 'ਤੇ ਵੱਡਾ ਫੋਟੋ ਥੰਬਨੇਲ (Thumbnail) ਅਤੇ ਪੂਰੀ ਖ਼ਬਰ ਦਾ ਵੇਰਵਾ ਕਾਰਡ ਬਣ ਕੇ ਜਾਵੇਗਾ।

WhatsApp Preview Card(ਲਿੰਕ ਭੇਜਣ 'ਤੇ ਇਸ ਤਰ੍ਹਾਂ ਦਿਖਾਈ ਦੇਵੇਗਾ)
ਭਾਰਤ-ਜਾਪਾਨ ਟੀ-20 ਮੁਕਾਬਲੇ ਲਈ ਹੋਇਆ ਜਾਪਾਨੀ ਟੀਮ ਦਾ ਐਲਾਨ

ਭਾਰਤ-ਜਾਪਾਨ ਟੀ-20 ਮੁਕਾਬਲੇ ਲਈ ਹੋਇਆ ਜਾਪਾਨੀ ਟੀਮ ਦਾ ਐਲਾਨ

ਭਾਰਤ-ਜਾਪਾਨ ਟੀ-20 ਮੁਕਾਬਲੇ ਲਈ ਹੋਇਆ ਜਾਪਾਨੀ ਟੀਮ ਦਾ ਐਲਾਨ ਜਾਪਾਨ, 8 ਸਤੰਬਰ 2026 : ਭਾਰਤ-ਅਤੇ ਜਾਪਾਨ (India and Japan) ਦੇਸ਼ ਦੀਆਂ ਦੋਵੇਂ ਟੀਮਾਂ ਵਿਚਕਾਰ ਹੋਣ ਵਾਲੇ ਇਕ ਟੀ-20 ਮੁਕਾਬਲੇ ਲਈ ਭਾਰਤ ਅਤੇ ਜਾਪਾਨ...

🔗aakshnews.com
📲 ਆਕਾਸ਼ ਨਿਊਜ਼ 241:27 AM✓✓

ਹੋਰ ਸੰਬੰਧਿਤ ਖ਼ਬਰਾਂLive Feed

ਸਾਰੀਆਂ ਖ਼ਬਰਾਂ (View All)
IPL 2026: ਪੰਜਾਬ ਕਿੰਗਜ਼ ਨੇ ਦਿੱਲੀ ਨੂੰ 8 ਵਿਕਟਾਂ ਨਾਲ ਹਰਾਇਆਖੇਡਾਂ

IPL 2026: ਪੰਜਾਬ ਕਿੰਗਜ਼ ਨੇ ਦਿੱਲੀ ਨੂੰ 8 ਵਿਕਟਾਂ ਨਾਲ ਹਰਾਇਆ

ਮੋਹਾਲੀ ਦੇ ਆਈਐਸ ਬਿੰਦਰਾ ਸਟੇਡੀਅਮ ਵਿੱਚ ਖੇਡੇ ਗਏ ਮੈਚ ਵਿੱਚ ਪੰਜਾਬ ਕਿੰਗਜ਼ ਨੇ ਸ਼ਾਨਦਾਰ ਗੇਂਦਬਾਜ਼ੀ ਅਤੇ ਬੱਲੇਬਾਜ਼ੀ ਕਰਦਿਆਂ ਦਿੱਲੀ ਕੈਪੀਟਲਜ਼ ਨੂੰ 8 ਵਿਕਟਾਂ ਨਾਲ ਹਰਾਇਆ।

22 Sep 2026
ਪੜ੍ਹੋ →

ਚੇਨਈ ਸੁਪਰ ਕਿੰਗਜ਼ ਦੇ ਨਵੇਂ ਕੋਚ ਬਣ ਗਏ ਹਨ ਜ਼ਹੀਰ ਖਾਨਖੇਡਾਂ

ਚੇਨਈ ਸੁਪਰ ਕਿੰਗਜ਼ ਦੇ ਨਵੇਂ ਕੋਚ ਬਣ ਗਏ ਹਨ ਜ਼ਹੀਰ ਖਾਨ

ਚੇਨਈ ਸੁਪਰ ਕਿੰਗਜ਼ ਦੇ ਨਵੇਂ ਕੋਚ ਬਣ ਗਏ ਹਨ ਜ਼ਹੀਰ ਖਾਨ ਚੇਨਈ, 22 ਸਤੰਬਰ 2026 : ਭਾਰਤ ਦੇਸ਼ ਦੇ ਸਾਬਕਾ ਸੀਨੀਅਰ ਤੇਜ ਗੇਂਦਬਾਜ (Former senior fast bowler) ਜ਼ਹੀਰ ਖਾਨ ਨੂੰ ਚੇਨਈ ਸੁਪਰ ਕਿੰਗਜ਼ (Chennai Supe...

21 Sep 2026
ਪੜ੍ਹੋ →
ਏਸ਼ੀਆਈ ਖੇਡਾਂ ਵਿਚ ਭਾਰਤ ਵਲੋਂ ਜਿੱਤ ਦੇ ਝੰਡੇ ਗੱਢਦਿਆਂ 6 ਤਮਗੇ ਕੀਤੇ ਪ੍ਰਾਪਤਖੇਡਾਂ

ਏਸ਼ੀਆਈ ਖੇਡਾਂ ਵਿਚ ਭਾਰਤ ਵਲੋਂ ਜਿੱਤ ਦੇ ਝੰਡੇ ਗੱਢਦਿਆਂ 6 ਤਮਗੇ ਕੀਤੇ ਪ੍ਰਾਪਤ

ਏਸ਼ੀਆਈ ਖੇਡਾਂ ਵਿਚ ਭਾਰਤ ਵਲੋਂ ਜਿੱਤ ਦੇ ਝੰਡੇ ਗੱਢਦਿਆਂ 6 ਤਮਗੇ ਕੀਤੇ ਪ੍ਰਾਪਤ ਜਾਪਾਨ, 21 ਸਤੰਬਰ 2026 : ਜਾਪਾਨ (Japan) ਦੇ ਸ਼ਹਿਰ ਨਾਗੋਯਾ ਵਿਖੇ ਹੋ ਰਹੀਆਂ ਏਸ਼ੀਆਈ ਖੇਡਾਂ ਦੇ ਵਿਚ ਭਾਰਤ ਦੇਸ਼ ਦੇ ਖਿਡਾਰੀਆਂ ਵਲੋ...

21 Sep 2026
ਪੜ੍ਹੋ →