ਸਨਿੱਚਰਵਾਰ, 12 ਸਤੰਬਰ 2026
ਪਟਿਆਲਾ, ਪੰਜਾਬ 29°C ☀️
A
AAKSH NEWSVoice of Truth
Homeਮਨੋਰੰਜਨਪੰਜਾਬੀ ਗਾਇਕ ਆਰ ਨੇਤ ਨਵੇਂ ਗੀਤ ਰੀਲ ਨੂੰ ਲੈ ਕੇ ਘਿਰੇ ਵਿਵਾਦਾਂ ਵਿਚ
11 Jun 20261 min read

ਪੰਜਾਬੀ ਗਾਇਕ ਆਰ ਨੇਤ ਨਵੇਂ ਗੀਤ ਰੀਲ ਨੂੰ ਲੈ ਕੇ ਘਿਰੇ ਵਿਵਾਦਾਂ ਵਿਚ

ਪੰਜਾਬੀ ਗਾਇਕ ਆਰ ਨੇਤ ਨਵੇਂ ਗੀਤ ਰੀਲ ਨੂੰ ਲੈ ਕੇ ਘਿਰੇ ਵਿਵਾਦਾਂ ਵਿਚ ਲੁਧਿਆਣਾ, 12 ਜੂਨ 2026 : ਪੰਜਾਬੀ ਗਾਇਕ (Punjabi singer) ਆਰ. ਨੇਤ ਦੇ ਆਪਣੇ ਨਵੇਂ ਗੀਤ 'ਰੀਲ' (Reel) ਨੂੰ ਲੈ ਕੇ ਵਿਵਾਦਾਂ ਵਿਚ ਘਿਰ ਜਾਣ ਦ...
AN
Aaksh News Desk
Chandigarh Bureau
Size:
ਪੰਜਾਬੀ ਗਾਇਕ ਆਰ ਨੇਤ ਨਵੇਂ ਗੀਤ ਰੀਲ ਨੂੰ ਲੈ ਕੇ ਘਿਰੇ ਵਿਵਾਦਾਂ ਵਿਚ
VERIFIED REPORT
ਮਨੋਰੰਜਨ

ਪੰਜਾਬੀ ਗਾਇਕ ਆਰ ਨੇਤ ਨਵੇਂ ਗੀਤ ਰੀਲ ਨੂੰ ਲੈ ਕੇ ਘਿਰੇ ਵਿਵਾਦਾਂ ਵਿਚ

ਪੰਜਾਬੀ ਗਾਇਕ ਆਰ ਨੇਤ ਨਵੇਂ ਗੀਤ ਰੀਲ ਨੂੰ ਲੈ ਕੇ ਘਿਰੇ ਵਿਵਾਦਾਂ ਵਿਚ ਲੁਧਿਆਣਾ, 12 ਜੂਨ 2026 : ਪੰਜਾਬੀ ਗਾਇਕ (Punjabi singer) ਆਰ. ਨੇਤ ਦੇ ਆਪਣੇ ਨਵੇਂ ਗੀਤ 'ਰੀਲ' (Reel) ਨੂੰ ਲੈ ਕੇ ਵਿਵਾਦਾਂ ਵਿਚ ਘਿਰ ਜਾਣ ਦ...

ਪੰਜਾਬੀ ਗਾਇਕ ਆਰ ਨੇਤ ਨਵੇਂ ਗੀਤ ਰੀਲ ਨੂੰ ਲੈ ਕੇ ਘਿਰੇ ਵਿਵਾਦਾਂ ਵਿਚ

ਲੁਧਿਆਣਾ, 12 ਜੂਨ 2026 : ਪੰਜਾਬੀ ਗਾਇਕ (Punjabi singer) ਆਰ. ਨੇਤ ਦੇ ਆਪਣੇ ਨਵੇਂ ਗੀਤ 'ਰੀਲ' (Reel) ਨੂੰ ਲੈ ਕੇ ਵਿਵਾਦਾਂ ਵਿਚ ਘਿਰ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਿਸ ਨੇ ਕੀਤਾ ਆਰ. ਨੇਤ ਦੇ ਰੀਲ ਗਾਣੇ ਤੇ ਇਤਰਾਜ ਪ੍ਰਗਟ

ਮਿਲੀ ਜਾਣਕਾਰੀ ਅਨੁਸਾਰ ਪ੍ਰਸਿੱਧ ਪੰਜਾਬੀ ਸੰਗੀਤ ਉਦਯੋਗ ਦੇ ਗਾਇਕ ਆਰ. ਨੈਤ ਜੋ ਆਪਣੇ ਨਵੇਂ ਗੀਤ "ਰੀਲ" ਨੂੰ ਲੈ ਕੇ ਵਿਵਾਦਾਂ ਵਿੱਚ ਘਿਰ ਗਏ ਹਨ ਸਬੰਧੀ ਇਤਰਾਜ ਲੁਧਿਆਣਾ ਵਿੱਚ ਹਿੰਦੂ ਸੰਗਠਨ, ਸਿ਼ਵ ਸੈਨਾ ਪੰਜਾਬ ਨੇ ਪ੍ਰਗਟਾਇਆ ਹੈ । ਸੰਗਠਨ ਨੇ ਦੋਸ਼ ਲਗਾਇਆ ਹੈ ਕਿ ਆਰ. ਨੈਤ ਨੇ ਆਪਣੇ ਗੀਤ ਵਿੱਚ ਹਿੰਦੂ ਸੰਤਾਂ ਅਤੇ ਸਨਾਤਨ ਧਰਮ ਦੇ ਪਵਿੱਤਰ ਚਿੰਨ੍ਹਾਂ ਨੂੰ ਬਹੁਤ ਹੀ ਇਤਰਾਜ਼ਯੋਗ ਢੰਗ ਨਾਲ ਦਰਸਾਇਆ ਹੈ, ਜਿਸ ਨਾਲ ਲੱਖਾਂ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ।

ਗੀਤ ਤੇ ਇਤਰਾਜਾਂ ਨੂੰ ਲੈ ਕੇ ਕਰਵਾਈ ਗਈ ਹੈ ਸਿ਼ਕਾਇਤ ਦਰਜ

ਇਸ ਮਾਮਲੇ ਨੂੰ ਲੈ ਕੇ ਸਿ਼ਵ ਸੈਨਾ ਨੇ ਗਾਇਕ ਵਿਰੁੱਧ ਲੁਧਿਆਣਾ ਪੁਲਸ ਸਟੇਸ਼ਨ ਡਵੀਜ਼ਨ ਨੰਬਰ 3 ਵਿੱਚ ਲਿਖਤੀ ਸਿ਼ਕਾਇਤ ਦਰਜ (Complaint filed) ਕਰਵਾਈ ਗਈ ਹੈ, ਜਿਸ ਵਿੱਚ ਉਸ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ (Strict legal action) ਦੀ ਮੰਗ ਕੀਤੀ ਗਈ ਹੈ । ਪੁਲਸ ਨੇ ਸ਼ਿਕਾਇਤ ਮਿਲਣ ਦੀ ਪੁਸ਼ਟੀ ਕੀਤੀ ਹੈ ਅਤੇ ਵੀਡੀਓ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ।

Share:𝕏f
WhatsApp News Share

ਇਹ ਖ਼ਬਰ ਆਪਣੇ ਦੋਸਤਾਂ ਅਤੇ ਵਟਸਐਪ ਗਰੁੱਪਾਂ ਵਿੱਚ ਸ਼ੇਅਰ ਕਰੋ

ਵਟਸਐਪ 'ਤੇ ਸ਼ੇਅਰ ਕਰਨ 'ਤੇ ਵੱਡਾ ਫੋਟੋ ਥੰਬਨੇਲ (Thumbnail) ਅਤੇ ਪੂਰੀ ਖ਼ਬਰ ਦਾ ਵੇਰਵਾ ਕਾਰਡ ਬਣ ਕੇ ਜਾਵੇਗਾ।

WhatsApp Preview Card(ਲਿੰਕ ਭੇਜਣ 'ਤੇ ਇਸ ਤਰ੍ਹਾਂ ਦਿਖਾਈ ਦੇਵੇਗਾ)
ਪੰਜਾਬੀ ਗਾਇਕ ਆਰ ਨੇਤ ਨਵੇਂ ਗੀਤ ਰੀਲ ਨੂੰ ਲੈ ਕੇ ਘਿਰੇ ਵਿਵਾਦਾਂ ਵਿਚ

ਪੰਜਾਬੀ ਗਾਇਕ ਆਰ ਨੇਤ ਨਵੇਂ ਗੀਤ ਰੀਲ ਨੂੰ ਲੈ ਕੇ ਘਿਰੇ ਵਿਵਾਦਾਂ ਵਿਚ

ਪੰਜਾਬੀ ਗਾਇਕ ਆਰ ਨੇਤ ਨਵੇਂ ਗੀਤ ਰੀਲ ਨੂੰ ਲੈ ਕੇ ਘਿਰੇ ਵਿਵਾਦਾਂ ਵਿਚ ਲੁਧਿਆਣਾ, 12 ਜੂਨ 2026 : ਪੰਜਾਬੀ ਗਾਇਕ (Punjabi singer) ਆਰ. ਨੇਤ ਦੇ ਆਪਣੇ ਨਵੇਂ ਗੀਤ 'ਰੀਲ' (Reel) ਨੂੰ ਲੈ ਕੇ ਵਿਵਾਦਾਂ ਵਿਚ ਘਿਰ ਜਾਣ ਦ...

🔗aakshnews.com
📲 ਆਕਾਸ਼ ਨਿਊਜ਼ 241:27 AM✓✓

ਹੋਰ ਸੰਬੰਧਿਤ ਖ਼ਬਰਾਂLive Feed

ਸਾਰੀਆਂ ਖ਼ਬਰਾਂ (View All)
ਗੌਰੀ ਸਪੈ੍ਟ ਨਾਲ ਵਿਆਹ ਬੰਧਨ `ਚ ਬੱਝੇ ਅਦਾਕਾਰ ਆਮਿਰ ਖਾਨਮਨੋਰੰਜਨ

ਗੌਰੀ ਸਪੈ੍ਟ ਨਾਲ ਵਿਆਹ ਬੰਧਨ `ਚ ਬੱਝੇ ਅਦਾਕਾਰ ਆਮਿਰ ਖਾਨ

ਗੌਰੀ ਸਪੈ੍ਟ ਨਾਲ ਵਿਆਹ ਬੰਧਨ `ਚ ਬੱਝੇ ਅਦਾਕਾਰ ਆਮਿਰ ਖਾਨ ਮੁੰਬਈ, 6 ਜੁਲਾਈ 2026 : ਅਦਾਕਾਰ ਆਮਿਰ ਖਾਨ (Actor Aamir Khan) ਨੇ ਐਤਵਾਰ ਇੱਥੇ ਆਪਣੇ ਘਰ `ਚ ਆਯੋਜਿਤ ਇਕ ਨਿੱਜੀ ਸਮਾਰੋਹ `ਚ ਗੌਰੀ ਸਪੈ੍ਟ (Gauri Spre...

06 Jul 2026
ਪੜ੍ਹੋ →
ਦਿਲਜੀਤ ਦੋਸਾਂਝ ਦੀ ਪੰਜਾਬੀ ਫ਼ਿਲਮ ‘ਸਤਲੁਜ` ਦੀ ਭਾਰਤ ਵਿੱਚ ਸਟ੍ਰੀਮਿੰਗ ਰੋਕੀ ਗਈਮਨੋਰੰਜਨ

ਦਿਲਜੀਤ ਦੋਸਾਂਝ ਦੀ ਪੰਜਾਬੀ ਫ਼ਿਲਮ ‘ਸਤਲੁਜ` ਦੀ ਭਾਰਤ ਵਿੱਚ ਸਟ੍ਰੀਮਿੰਗ ਰੋਕੀ ਗਈ

ਦਿਲਜੀਤ ਦੋਸਾਂਝ ਦੀ ਪੰਜਾਬੀ ਫ਼ਿਲਮ ‘ਸਤਲੁਜ` ਦੀ ਭਾਰਤ ਵਿੱਚ ਸਟ੍ਰੀਮਿੰਗ ਰੋਕੀ ਗਈਮੁੰਬਈ, 6 ਜੁਲਾਈ 2026 : ਪੰਜਾਬੀ ਅਦਾਕਾਰ (Punjabi actor) ਦਿਲਜੀਤ ਸਿੰਘ ਦੁਸਾਂਝ ਦੀ ਅਦਾਕਾਰੀ ਵਾਲੀ ਫਿ਼ਲਮ ਸਤਲੁਜ (Film Sutlej)...

05 Jul 2026
ਪੜ੍ਹੋ →
ਪ੍ਰੋਗਰਾਮ ਦੌਰਾਨ ਸ਼ਰਾਬ ਦਾ ਗਲਾਸ ਸਟੇਜ ਤੇ ਲਿਆਉਣ ਤੇ ਹਨੀ ਸਿੰਘ ਆਏ ਵਿਵਾਦਾਂ ਵਿਚਮਨੋਰੰਜਨ

ਪ੍ਰੋਗਰਾਮ ਦੌਰਾਨ ਸ਼ਰਾਬ ਦਾ ਗਲਾਸ ਸਟੇਜ ਤੇ ਲਿਆਉਣ ਤੇ ਹਨੀ ਸਿੰਘ ਆਏ ਵਿਵਾਦਾਂ ਵਿਚ

ਪ੍ਰੋਗਰਾਮ ਦੌਰਾਨ ਸ਼ਰਾਬ ਦਾ ਗਲਾਸ ਸਟੇਜ ਤੇ ਲਿਆਉਣ ਤੇ ਹਨੀ ਸਿੰਘ ਆਏ ਵਿਵਾਦਾਂ ਵਿਚ ਚੰਡੀਗੜ੍ਹ, 30 ਮਾਰਚ 2026 : ਪੰਜਾਬ ਦੇ ਪ੍ਰਸਿੱਧ ਗਾਇਕ ਅਤੇ ਰੈਪਰ ਯੋ-ਯੋ ਹਨੀ ਸਿੰਘ ਹਾਲ ਹੀ ਵਿਚ ਇਕ ਵਾਰ ਫਿਰ ਵਿਵਾਦਾਂ ਵਿਚ ਘਿਰ...

30 Mar 2026
ਪੜ੍ਹੋ →
ਕੈਰੀ ਆਨ ਜੱਟਾ-4 ਵਿਚ ਨਜ਼ਰ ਆਉਣਗੇ ਸਵਰਗੀ ਜਸਵਿੰਦਰ ਭੱਲਾਮਨੋਰੰਜਨ

ਕੈਰੀ ਆਨ ਜੱਟਾ-4 ਵਿਚ ਨਜ਼ਰ ਆਉਣਗੇ ਸਵਰਗੀ ਜਸਵਿੰਦਰ ਭੱਲਾ

ਕੈਰੀ ਆਨ ਜੱਟਾ-4 ਵਿਚ ਨਜ਼ਰ ਆਉਣਗੇ ਸਵਰਗੀ ਜਸਵਿੰਦਰ ਭੱਲਾ ਚੰਡੀਗੜ੍ਹ, 20 ਮਾਰਚ 2026 : ਪ੍ਰਸਿੱਧ ਪੰਜਾਬੀ ਕਾਮੇਡੀਅਨ ਜਸਵਿੰਦਰ ਸਿੰਘ ਭੱਲਾ ਦੇ ਮੁੜ ਏ. ਆਈ. ਅਵਤਾਰ ਦੇ ਚਲਦਿਆਂ ਕੈਰੀ ਆਨ ਜੱਟਾ-4 ਵਿਚ ਨਜ਼ਰ ਆਉਣ ਦਾ ਪ...

20 Mar 2026
ਪੜ੍ਹੋ →
ਬੱਬੂ ਮਾਨ ਨੇ ਨੌਜਵਾਨਾਂ ਨੂੰ ਹਥਿਆਰਾਂ ਤੋਂ ਦੂਰ ਰਹਿਣ ਲਈ ਕੀਤਾ ਉਤਸ਼ਾਹਿਤਮਨੋਰੰਜਨ

ਬੱਬੂ ਮਾਨ ਨੇ ਨੌਜਵਾਨਾਂ ਨੂੰ ਹਥਿਆਰਾਂ ਤੋਂ ਦੂਰ ਰਹਿਣ ਲਈ ਕੀਤਾ ਉਤਸ਼ਾਹਿਤ

ਬੱਬੂ ਮਾਨ ਨੇ ਨੌਜਵਾਨਾਂ ਨੂੰ ਹਥਿਆਰਾਂ ਤੋਂ ਦੂਰ ਰਹਿਣ ਲਈ ਕੀਤਾ ਉਤਸ਼ਾਹਿਤ ਚੰਡੀਗੜ੍ਰ, 17 ਮਾਰਚ 2026 : ਪੰਜਾਬ ਦੇ ਪ੍ਰਸਿੱਧ ਪੰਜਾਬੀ ਗਾਇਕ ਬੱਬੂ ਮਾਨ ਵਲੋਂ ਨੌਜਵਾਨਾਂ ਨੂੰ ਹਥਿਆਰਾਂ ਤੋਂ ਗੁਰੇਜ ਕੀਤੇ ਜਾਣ ਦਾ ਸੁਨ...

17 Mar 2026
ਪੜ੍ਹੋ →