ਦਿਲਜੀਤ ਦੋਸਾਂਝ ਦੀ ਪੰਜਾਬੀ ਫ਼ਿਲਮ ‘ਸਤਲੁਜ` ਦੀ ਭਾਰਤ ਵਿੱਚ ਸਟ੍ਰੀਮਿੰਗ ਰੋਕੀ ਗਈ

ਦਿਲਜੀਤ ਦੋਸਾਂਝ ਦੀ ਪੰਜਾਬੀ ਫ਼ਿਲਮ ‘ਸਤਲੁਜ` ਦੀ ਭਾਰਤ ਵਿੱਚ ਸਟ੍ਰੀਮਿੰਗ ਰੋਕੀ ਗਈ
ਦਿਲਜੀਤ ਦੋਸਾਂਝ ਦੀ ਪੰਜਾਬੀ ਫ਼ਿਲਮ ‘ਸਤਲੁਜ` ਦੀ ਭਾਰਤ ਵਿੱਚ ਸਟ੍ਰੀਮਿੰਗ ਰੋਕੀ ਗਈ
ਮੁੰਬਈ, 6 ਜੁਲਾਈ 2026 : ਪੰਜਾਬੀ ਅਦਾਕਾਰ (Punjabi actor) ਦਿਲਜੀਤ ਸਿੰਘ ਦੁਸਾਂਝ ਦੀ ਅਦਾਕਾਰੀ ਵਾਲੀ ਫਿ਼ਲਮ ਸਤਲੁਜ (Film Sutlej) ਦੀ ਹਾਲ ਦੀ ਘੜੀ ਭਾਰਤ ਵਿਚ ਸਟ੍ਰੀਮਿੰਗ ਰੋਕ (Streaming stop) ਦਿੱਤੇ ਜਾਣ ਦਾ ਸਮਾਚਾਰ ਹੈ ।
ਕੀ ਆਖਿਆ ਓ. ਟੀ. ਟੀ. ਪਲੇਟਫਾਰਮ ਜੀ-5 ਨੇ
ਮਿਲੀ ਜਾਣਕਾਰੀ ਅਨੁਸਾਰ ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ (Actor Diljit Dosanjh) ਦੀ ਅਦਾਕਾਰੀ ਵਾਲੀ ਫਿ਼ਲਮ ‘ਸਤਲੁਜ’ ਜਿਸ ਦਾ ਹਾਲ ਦੀ ਘੜੀ ਭਾਰਤ ਵਿਚ ਪ੍ਰਸਾਰਣ ਰੋਕ ਦਿਤਾ ਗਿਆ ਹੈ ਸਬੰਧੀ ਓ. ਟੀ. ਟੀ. ਪਲੇਟਫਾਰਮ ‘ਜ਼ੀ5’ (OTT platform ‘Zee5’) ਨੇ ਇਸ ਸਬੰਧ ਵਿੱਚ ਇੱਕ ਅਧਿਕਾਰਤ ਬਿਆਨ ਜਾਰੀ ਕਰਦਿਆਂ ਸਪਸ਼ਟ ਕੀਤਾ ਕਿ ਇਹ ਫੈਸਲਾ ਕਾਨੂੰਨੀ ਅਤੇ ਨਿਯਮਤ ਲੋੜਾਂ ਦੀ ਪਾਲਣਾ ਕਰਦਿਆਂ ਲਿਆ ਗਿਆ ਹੈ ।
ਕਾਨੂੰਨੀ ਅਤੇ ਨਿਯਮਤ ਢਾਂਚੇ ਦੀ ਪਾਲਣਾ ਕਰਨ ਲਈ ਅਸੀਂ ਪੂਰੀ ਤਰ੍ਹਾਂ ਹਾਂ ਵਚਨਬੱਧ
ਜ਼ੀ-5 ਨੇ ਕਿਹਾ ਕਿ ਭਾਰਤ ਵਿੱਚ ‘ਸਤਲੁਜ’ ਦੀ ਰਿਲੀਜ਼ ਨੂੰ ਅਗਲੇ ਨੋਟਿਸ ਤੱਕ ਰੋਕ ਦਿੱਤਾ ਗਿਆ ਹੈ। ਅਸੀਂ ਕਾਨੂੰਨੀ ਅਤੇ ਨਿਯਮਤ ਢਾਂਚੇ ਦੀ ਪਾਲਣਾ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ ਅਤੇ ਇਸ ਮਾਮਲੇ ਵਿੱਚ ਸਾਰੇ ਹਿੱਸੇਦਾਰਾਂ ਨਾਲ ਮਿਲ ਕੇ ਕੰਮ ਕਰ ਰਹੇ ਹਾਂ । ਹਾਲਾਂਕਿ, ਕੰਪਨੀ ਵੱਲੋਂ ਕਿਸੇ ਨਵੀਂ ਰਿਲੀਜ਼ ਤਾਰੀਖ਼ ਜਾਂ ਦੇਰੀ ਦੇ ਖਾਸ ਕਾਰਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ ।
ਹੋਰ ਕੀ ਕੀ ਆਖਿਆ ਹੈ ਜੀ-5 ਨੇ
ਦੂਜੇ ਪਾਸੇ ਸੋਸ਼ਲ ਮੀਡੀਆ ’ਤੇ ਆਪਣੇ ਅਧਿਕਾਰਤ ਪੇਜ ’ਤੇ ਪੋਸਟ ਸਾਂਝੀ ਕਰਦਿਆਂ ਜ਼ੀ-5 ਨੇ ਲਿਖਿਆ ਕਿ ‘ਸਤਲੁਜ’ ਸ਼ਾਇਦ ਰੁਕ ਗਈ ਹੋਵੇ ਪਰ ਇਸ ਨੇ ਜੋ ਗੱਲਬਾਤ ਸ਼ੁਰੂ ਕੀਤੀ ਹੈ ਉਹ ਨਹੀਂ ਰੁਕੀ । ਤੁਹਾਡੇ ਬੇਅੰਤ ਪਿਆਰ ਲਈ ਧੰਨਵਾਦ । ਅਸੀਂ ਜਲਦੀ ਹੀ ਇਸ ਨੂੰ ਵਾਪਸ ਲਿਆਉਣ ਦੀ ਉਮੀਦ ਕਰਦੇ ਹਾਂ । ਪਹਿਲਾਂ ‘ਪੰਜਾਬ 95’ ਦੇ ਨਾਂ ’ਤੇ ਜਸਵੰਤ ਸਿੰਘ ਖਾਲੜਾ ਦੇ ਜੀਵਨ ’ਤੇ ਅਧਾਰਤ ਫ਼ਿਲਮ ਦੀ ਸਟ੍ਰੀਮਿੰਗ ਅਚਾਨਕ ਰੁਕਣ ਕਾਰਨ ਦਿਲਜੀਤ ਦੇ ਚਾਹੁਣ ਵਾਲਿਆਂ ਵਿੱਚ ਕਾਫੀ ਨਿਰਾਸ਼ਾ ਪਾਈ ਜਾ ਰਹੀ ਹੈ ਅਤੇ ਉਹ ਇਸ ਦੇ ਦੁਬਾਰਾ ਸ਼ੁਰੂ ਹੋਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ ।
ਇਹ ਖ਼ਬਰ ਆਪਣੇ ਦੋਸਤਾਂ ਅਤੇ ਵਟਸਐਪ ਗਰੁੱਪਾਂ ਵਿੱਚ ਸ਼ੇਅਰ ਕਰੋ
ਵਟਸਐਪ 'ਤੇ ਸ਼ੇਅਰ ਕਰਨ 'ਤੇ ਵੱਡਾ ਫੋਟੋ ਥੰਬਨੇਲ (Thumbnail) ਅਤੇ ਪੂਰੀ ਖ਼ਬਰ ਦਾ ਵੇਰਵਾ ਕਾਰਡ ਬਣ ਕੇ ਜਾਵੇਗਾ।

ਦਿਲਜੀਤ ਦੋਸਾਂਝ ਦੀ ਪੰਜਾਬੀ ਫ਼ਿਲਮ ‘ਸਤਲੁਜ` ਦੀ ਭਾਰਤ ਵਿੱਚ ਸਟ੍ਰੀਮਿੰਗ ਰੋਕੀ ਗਈ
ਦਿਲਜੀਤ ਦੋਸਾਂਝ ਦੀ ਪੰਜਾਬੀ ਫ਼ਿਲਮ ‘ਸਤਲੁਜ` ਦੀ ਭਾਰਤ ਵਿੱਚ ਸਟ੍ਰੀਮਿੰਗ ਰੋਕੀ ਗਈਮੁੰਬਈ, 6 ਜੁਲਾਈ 2026 : ਪੰਜਾਬੀ ਅਦਾਕਾਰ (Punjabi actor) ਦਿਲਜੀਤ ਸਿੰਘ ਦੁਸਾਂਝ ਦੀ ਅਦਾਕਾਰੀ ਵਾਲੀ ਫਿ਼ਲਮ ਸਤਲੁਜ (Film Sutlej)...
ਹੋਰ ਸੰਬੰਧਿਤ ਖ਼ਬਰਾਂLive Feed
ਮਨੋਰੰਜਨਗੌਰੀ ਸਪੈ੍ਟ ਨਾਲ ਵਿਆਹ ਬੰਧਨ `ਚ ਬੱਝੇ ਅਦਾਕਾਰ ਆਮਿਰ ਖਾਨ
ਗੌਰੀ ਸਪੈ੍ਟ ਨਾਲ ਵਿਆਹ ਬੰਧਨ `ਚ ਬੱਝੇ ਅਦਾਕਾਰ ਆਮਿਰ ਖਾਨ ਮੁੰਬਈ, 6 ਜੁਲਾਈ 2026 : ਅਦਾਕਾਰ ਆਮਿਰ ਖਾਨ (Actor Aamir Khan) ਨੇ ਐਤਵਾਰ ਇੱਥੇ ਆਪਣੇ ਘਰ `ਚ ਆਯੋਜਿਤ ਇਕ ਨਿੱਜੀ ਸਮਾਰੋਹ `ਚ ਗੌਰੀ ਸਪੈ੍ਟ (Gauri Spre...
ਮਨੋਰੰਜਨਪੰਜਾਬੀ ਗਾਇਕ ਆਰ ਨੇਤ ਨਵੇਂ ਗੀਤ ਰੀਲ ਨੂੰ ਲੈ ਕੇ ਘਿਰੇ ਵਿਵਾਦਾਂ ਵਿਚ
ਪੰਜਾਬੀ ਗਾਇਕ ਆਰ ਨੇਤ ਨਵੇਂ ਗੀਤ ਰੀਲ ਨੂੰ ਲੈ ਕੇ ਘਿਰੇ ਵਿਵਾਦਾਂ ਵਿਚ ਲੁਧਿਆਣਾ, 12 ਜੂਨ 2026 : ਪੰਜਾਬੀ ਗਾਇਕ (Punjabi singer) ਆਰ. ਨੇਤ ਦੇ ਆਪਣੇ ਨਵੇਂ ਗੀਤ 'ਰੀਲ' (Reel) ਨੂੰ ਲੈ ਕੇ ਵਿਵਾਦਾਂ ਵਿਚ ਘਿਰ ਜਾਣ ਦ...
ਮਨੋਰੰਜਨਪ੍ਰੋਗਰਾਮ ਦੌਰਾਨ ਸ਼ਰਾਬ ਦਾ ਗਲਾਸ ਸਟੇਜ ਤੇ ਲਿਆਉਣ ਤੇ ਹਨੀ ਸਿੰਘ ਆਏ ਵਿਵਾਦਾਂ ਵਿਚ
ਪ੍ਰੋਗਰਾਮ ਦੌਰਾਨ ਸ਼ਰਾਬ ਦਾ ਗਲਾਸ ਸਟੇਜ ਤੇ ਲਿਆਉਣ ਤੇ ਹਨੀ ਸਿੰਘ ਆਏ ਵਿਵਾਦਾਂ ਵਿਚ ਚੰਡੀਗੜ੍ਹ, 30 ਮਾਰਚ 2026 : ਪੰਜਾਬ ਦੇ ਪ੍ਰਸਿੱਧ ਗਾਇਕ ਅਤੇ ਰੈਪਰ ਯੋ-ਯੋ ਹਨੀ ਸਿੰਘ ਹਾਲ ਹੀ ਵਿਚ ਇਕ ਵਾਰ ਫਿਰ ਵਿਵਾਦਾਂ ਵਿਚ ਘਿਰ...
ਮਨੋਰੰਜਨਕੈਰੀ ਆਨ ਜੱਟਾ-4 ਵਿਚ ਨਜ਼ਰ ਆਉਣਗੇ ਸਵਰਗੀ ਜਸਵਿੰਦਰ ਭੱਲਾ
ਕੈਰੀ ਆਨ ਜੱਟਾ-4 ਵਿਚ ਨਜ਼ਰ ਆਉਣਗੇ ਸਵਰਗੀ ਜਸਵਿੰਦਰ ਭੱਲਾ ਚੰਡੀਗੜ੍ਹ, 20 ਮਾਰਚ 2026 : ਪ੍ਰਸਿੱਧ ਪੰਜਾਬੀ ਕਾਮੇਡੀਅਨ ਜਸਵਿੰਦਰ ਸਿੰਘ ਭੱਲਾ ਦੇ ਮੁੜ ਏ. ਆਈ. ਅਵਤਾਰ ਦੇ ਚਲਦਿਆਂ ਕੈਰੀ ਆਨ ਜੱਟਾ-4 ਵਿਚ ਨਜ਼ਰ ਆਉਣ ਦਾ ਪ...
ਮਨੋਰੰਜਨਬੱਬੂ ਮਾਨ ਨੇ ਨੌਜਵਾਨਾਂ ਨੂੰ ਹਥਿਆਰਾਂ ਤੋਂ ਦੂਰ ਰਹਿਣ ਲਈ ਕੀਤਾ ਉਤਸ਼ਾਹਿਤ
ਬੱਬੂ ਮਾਨ ਨੇ ਨੌਜਵਾਨਾਂ ਨੂੰ ਹਥਿਆਰਾਂ ਤੋਂ ਦੂਰ ਰਹਿਣ ਲਈ ਕੀਤਾ ਉਤਸ਼ਾਹਿਤ ਚੰਡੀਗੜ੍ਰ, 17 ਮਾਰਚ 2026 : ਪੰਜਾਬ ਦੇ ਪ੍ਰਸਿੱਧ ਪੰਜਾਬੀ ਗਾਇਕ ਬੱਬੂ ਮਾਨ ਵਲੋਂ ਨੌਜਵਾਨਾਂ ਨੂੰ ਹਥਿਆਰਾਂ ਤੋਂ ਗੁਰੇਜ ਕੀਤੇ ਜਾਣ ਦਾ ਸੁਨ...