ਪਟਿਆਲਾ, ਪੰਜਾਬ 29°C ☀️
A
AAKSHNEWS
Homeਮਨੋਰੰਜਨਗੌਰੀ ਸਪੈ੍ਟ ਨਾਲ ਵਿਆਹ ਬੰਧਨ `ਚ ਬੱਝੇ ਅਦਾਕਾਰ ਆਮਿਰ ਖਾਨ
06 Jul 2026 • 1 min read

ਗੌਰੀ ਸਪੈ੍ਟ ਨਾਲ ਵਿਆਹ ਬੰਧਨ `ਚ ਬੱਝੇ ਅਦਾਕਾਰ ਆਮਿਰ ਖਾਨ

ਗੌਰੀ ਸਪੈ੍ਟ ਨਾਲ ਵਿਆਹ ਬੰਧਨ `ਚ ਬੱਝੇ ਅਦਾਕਾਰ ਆਮਿਰ ਖਾਨ ਮੁੰਬਈ, 6 ਜੁਲਾਈ 2026 : ਅਦਾਕਾਰ ਆਮਿਰ ਖਾਨ (Actor Aamir Khan) ਨੇ ਐਤਵਾਰ ਇੱਥੇ ਆਪਣੇ ਘਰ `ਚ ਆਯੋਜਿਤ ਇਕ ਨਿੱਜੀ ਸਮਾਰੋਹ `ਚ ਗੌਰੀ ਸਪੈ੍ਟ (Gauri Spre...
AN
Aaksh News Desk
Chandigarh Bureau
Size:
ਗੌਰੀ ਸਪੈ੍ਟ ਨਾਲ ਵਿਆਹ ਬੰਧਨ `ਚ ਬੱਝੇ ਅਦਾਕਾਰ ਆਮਿਰ ਖਾਨ
VERIFIED REPORT
ਮਨੋਰੰਜਨ

ਗੌਰੀ ਸਪੈ੍ਟ ਨਾਲ ਵਿਆਹ ਬੰਧਨ `ਚ ਬੱਝੇ ਅਦਾਕਾਰ ਆਮਿਰ ਖਾਨ

ਗੌਰੀ ਸਪੈ੍ਟ ਨਾਲ ਵਿਆਹ ਬੰਧਨ `ਚ ਬੱਝੇ ਅਦਾਕਾਰ ਆਮਿਰ ਖਾਨ ਮੁੰਬਈ, 6 ਜੁਲਾਈ 2026 : ਅਦਾਕਾਰ ਆਮਿਰ ਖਾਨ (Actor Aamir Khan) ਨੇ ਐਤਵਾਰ ਇੱਥੇ ਆਪਣੇ ਘਰ `ਚ ਆਯੋਜਿਤ ਇਕ ਨਿੱਜੀ ਸਮਾਰੋਹ `ਚ ਗੌਰੀ ਸਪੈ੍ਟ (Gauri Spre...

ਗੌਰੀ ਸਪੈ੍ਟ ਨਾਲ ਵਿਆਹ ਬੰਧਨ `ਚ ਬੱਝੇ ਅਦਾਕਾਰ ਆਮਿਰ ਖਾਨ

ਮੁੰਬਈ, 6 ਜੁਲਾਈ 2026 : ਅਦਾਕਾਰ ਆਮਿਰ ਖਾਨ (Actor Aamir Khan) ਨੇ ਐਤਵਾਰ ਇੱਥੇ ਆਪਣੇ ਘਰ `ਚ ਆਯੋਜਿਤ ਇਕ ਨਿੱਜੀ ਸਮਾਰੋਹ `ਚ ਗੌਰੀ ਸਪੈ੍ਟ (Gauri Spret) ਨਾਲ ਵਿਆਹ (Marriage) ਕਰਵਾਇਆ ।

ਕਿੰਨਵਾਂ ਵਿਆਹ ਹੈ ਇਹ ਆਮਿਰ ਖਾਨ ਦਾ

ਮਿਲੀ ਜਾਣਕਾਰੀ ਅਨੁਸਾਰ ਇਹ ਆਮਿਰ ਖਾਨ ਦਾ ਤੀਜਾ ਵਿਆਹ ਹੈ । ਮੁੰਬਈ `ਚ ਭਾਰੀ ਮੀਂਹ ਦੇ ਬਾਵਜੂਦ ਵਿਆਹ ਦੀ ਰਸਮ ਨਿਰਧਾਰਤ ਸਮੇਂ ਅਨੁਸਾਰ ਹੋਈ । ਆਮਿਰ ਖਾਨ ਦੇ ਫਿਲਮ ਇੰਡਸਟਰੀ ਨਾਲ ਸਬੰਧਤ ਤੇ ਬਾਹਰ ਦੇ ਕਰੀਬੀ ਦੋਸਤ ਇਸ ਮੌਕੇ `ਤੇ ਮੌਜੂਦ ਸਨ । ਇਨ੍ਹਾਂ `ਚ `ਲਗਾਨ` ਦੇ ਨਿਰਦੇਸ਼ਕ ਆਸ਼ੂਤੋਸ਼ ਗੋਵਾਰੀਕਰ, ਕਾਮੇਡੀਅਨ ਤੇ ਵੀਰ ਦਾਸ, ਕ੍ਰਿਕਟਰ ਇਰਫਾਨ ਪਠਾਨ ਤੇ ਉਦਯੋਗਪਤੀ ਅਦਾਕਾਰ ਮੁਕੇਸ਼ ਅੰਬਾਨੀ ਸ਼ਾਮਲ ਸਨ ।

ਆਮਿਰ ਖਾਨ ਨੇ ਕਦੋਂ ਕਰਵਾਇਆ ਪਹਿਲਾ ਤੇ ਦੂਸਰਾ ਵਿਆਹ

ਉਨ੍ਹਾਂ ਦਾ ਪਹਿਲਾ ਵਿਆਹ 1986 `ਚ ਫਿਲਮ ਨਿਰਮਾਤਾ ਰੀਨਾ ਦੱਤਾ ਨਾਲ ਹੋਇਆ ਸੀ ਜੋ 2002 ਤੱਕ ਚੱਲਿਆ । ਪਹਿਲੇ ਵਿਆਹ ਤੋਂ ਉਨ੍ਹਾਂ ਦੇ 2 ਬੱਚੇ ਜੁਨੈਦ ਤੇ ਈਰਾ ਖਾਨ ਹਨ । 2005 `ਚ ਉਨ੍ਹਾਂ ਫਿਲਮ ਨਿਰਮਾਤਾ ਕਿਰਨ ਰਾਓ ਨਾਲ ਵਿਆਹ ਕੀਤਾ । ਫਿਰ ਦੋਵੇਂ 2021 `ਚ ਵੱਖ ਹੋ ਗਏ । ਦੂਜੇ ਵਿਆਹੁ ਤੋਂ ਉਨ੍ਹਾਂ ਦਾ ਇਕ ਬੇਟਾ ਆਜ਼ਾਦ ਹੈ। ਜਿਸ ਨੂੰ ਉਹ ਇਕੱਠੇ ਪਾਲਦੇ ਰਹੇ ਹਨ ।

Share:𝕏f
WhatsApp News Share

ਇਹ ਖ਼ਬਰ ਆਪਣੇ ਦੋਸਤਾਂ ਅਤੇ ਵਟਸਐਪ ਗਰੁੱਪਾਂ ਵਿੱਚ ਸ਼ੇਅਰ ਕਰੋ

ਵਟਸਐਪ 'ਤੇ ਸ਼ੇਅਰ ਕਰਨ 'ਤੇ ਵੱਡਾ ਫੋਟੋ ਥੰਬਨੇਲ (Thumbnail) ਅਤੇ ਪੂਰੀ ਖ਼ਬਰ ਦਾ ਵੇਰਵਾ ਕਾਰਡ ਬਣ ਕੇ ਜਾਵੇਗਾ।

WhatsApp Preview Card(ਲਿੰਕ ਭੇਜਣ 'ਤੇ ਇਸ ਤਰ੍ਹਾਂ ਦਿਖਾਈ ਦੇਵੇਗਾ)
ਗੌਰੀ ਸਪੈ੍ਟ ਨਾਲ ਵਿਆਹ ਬੰਧਨ `ਚ ਬੱਝੇ ਅਦਾਕਾਰ ਆਮਿਰ ਖਾਨ

ਗੌਰੀ ਸਪੈ੍ਟ ਨਾਲ ਵਿਆਹ ਬੰਧਨ `ਚ ਬੱਝੇ ਅਦਾਕਾਰ ਆਮਿਰ ਖਾਨ

ਗੌਰੀ ਸਪੈ੍ਟ ਨਾਲ ਵਿਆਹ ਬੰਧਨ `ਚ ਬੱਝੇ ਅਦਾਕਾਰ ਆਮਿਰ ਖਾਨ ਮੁੰਬਈ, 6 ਜੁਲਾਈ 2026 : ਅਦਾਕਾਰ ਆਮਿਰ ਖਾਨ (Actor Aamir Khan) ਨੇ ਐਤਵਾਰ ਇੱਥੇ ਆਪਣੇ ਘਰ `ਚ ਆਯੋਜਿਤ ਇਕ ਨਿੱਜੀ ਸਮਾਰੋਹ `ਚ ਗੌਰੀ ਸਪੈ੍ਟ (Gauri Spre...

🔗aakshnews.com
📲 ਆਕਾਸ਼ ਨਿਊਜ਼ 241:27 AM✓✓

ਹੋਰ ਸੰਬੰਧਿਤ ਖ਼ਬਰਾਂLive Feed

ਸਾਰੀਆਂ ਖ਼ਬਰਾਂ (View All)
ਦਿਲਜੀਤ ਦੋਸਾਂਝ ਦੀ ਪੰਜਾਬੀ ਫ਼ਿਲਮ ‘ਸਤਲੁਜ` ਦੀ ਭਾਰਤ ਵਿੱਚ ਸਟ੍ਰੀਮਿੰਗ ਰੋਕੀ ਗਈਮਨੋਰੰਜਨ

ਦਿਲਜੀਤ ਦੋਸਾਂਝ ਦੀ ਪੰਜਾਬੀ ਫ਼ਿਲਮ ‘ਸਤਲੁਜ` ਦੀ ਭਾਰਤ ਵਿੱਚ ਸਟ੍ਰੀਮਿੰਗ ਰੋਕੀ ਗਈ

ਦਿਲਜੀਤ ਦੋਸਾਂਝ ਦੀ ਪੰਜਾਬੀ ਫ਼ਿਲਮ ‘ਸਤਲੁਜ` ਦੀ ਭਾਰਤ ਵਿੱਚ ਸਟ੍ਰੀਮਿੰਗ ਰੋਕੀ ਗਈਮੁੰਬਈ, 6 ਜੁਲਾਈ 2026 : ਪੰਜਾਬੀ ਅਦਾਕਾਰ (Punjabi actor) ਦਿਲਜੀਤ ਸਿੰਘ ਦੁਸਾਂਝ ਦੀ ਅਦਾਕਾਰੀ ਵਾਲੀ ਫਿ਼ਲਮ ਸਤਲੁਜ (Film Sutlej)...

05 Jul 2026
ਪੜ੍ਹੋ →
ਪੰਜਾਬੀ ਗਾਇਕ ਆਰ ਨੇਤ ਨਵੇਂ ਗੀਤ ਰੀਲ ਨੂੰ ਲੈ ਕੇ ਘਿਰੇ ਵਿਵਾਦਾਂ ਵਿਚਮਨੋਰੰਜਨ

ਪੰਜਾਬੀ ਗਾਇਕ ਆਰ ਨੇਤ ਨਵੇਂ ਗੀਤ ਰੀਲ ਨੂੰ ਲੈ ਕੇ ਘਿਰੇ ਵਿਵਾਦਾਂ ਵਿਚ

ਪੰਜਾਬੀ ਗਾਇਕ ਆਰ ਨੇਤ ਨਵੇਂ ਗੀਤ ਰੀਲ ਨੂੰ ਲੈ ਕੇ ਘਿਰੇ ਵਿਵਾਦਾਂ ਵਿਚ ਲੁਧਿਆਣਾ, 12 ਜੂਨ 2026 : ਪੰਜਾਬੀ ਗਾਇਕ (Punjabi singer) ਆਰ. ਨੇਤ ਦੇ ਆਪਣੇ ਨਵੇਂ ਗੀਤ 'ਰੀਲ' (Reel) ਨੂੰ ਲੈ ਕੇ ਵਿਵਾਦਾਂ ਵਿਚ ਘਿਰ ਜਾਣ ਦ...

11 Jun 2026
ਪੜ੍ਹੋ →
ਪ੍ਰੋਗਰਾਮ ਦੌਰਾਨ ਸ਼ਰਾਬ ਦਾ ਗਲਾਸ ਸਟੇਜ ਤੇ ਲਿਆਉਣ ਤੇ ਹਨੀ ਸਿੰਘ ਆਏ ਵਿਵਾਦਾਂ ਵਿਚਮਨੋਰੰਜਨ

ਪ੍ਰੋਗਰਾਮ ਦੌਰਾਨ ਸ਼ਰਾਬ ਦਾ ਗਲਾਸ ਸਟੇਜ ਤੇ ਲਿਆਉਣ ਤੇ ਹਨੀ ਸਿੰਘ ਆਏ ਵਿਵਾਦਾਂ ਵਿਚ

ਪ੍ਰੋਗਰਾਮ ਦੌਰਾਨ ਸ਼ਰਾਬ ਦਾ ਗਲਾਸ ਸਟੇਜ ਤੇ ਲਿਆਉਣ ਤੇ ਹਨੀ ਸਿੰਘ ਆਏ ਵਿਵਾਦਾਂ ਵਿਚ ਚੰਡੀਗੜ੍ਹ, 30 ਮਾਰਚ 2026 : ਪੰਜਾਬ ਦੇ ਪ੍ਰਸਿੱਧ ਗਾਇਕ ਅਤੇ ਰੈਪਰ ਯੋ-ਯੋ ਹਨੀ ਸਿੰਘ ਹਾਲ ਹੀ ਵਿਚ ਇਕ ਵਾਰ ਫਿਰ ਵਿਵਾਦਾਂ ਵਿਚ ਘਿਰ...

30 Mar 2026
ਪੜ੍ਹੋ →
ਕੈਰੀ ਆਨ ਜੱਟਾ-4 ਵਿਚ ਨਜ਼ਰ ਆਉਣਗੇ ਸਵਰਗੀ ਜਸਵਿੰਦਰ ਭੱਲਾਮਨੋਰੰਜਨ

ਕੈਰੀ ਆਨ ਜੱਟਾ-4 ਵਿਚ ਨਜ਼ਰ ਆਉਣਗੇ ਸਵਰਗੀ ਜਸਵਿੰਦਰ ਭੱਲਾ

ਕੈਰੀ ਆਨ ਜੱਟਾ-4 ਵਿਚ ਨਜ਼ਰ ਆਉਣਗੇ ਸਵਰਗੀ ਜਸਵਿੰਦਰ ਭੱਲਾ ਚੰਡੀਗੜ੍ਹ, 20 ਮਾਰਚ 2026 : ਪ੍ਰਸਿੱਧ ਪੰਜਾਬੀ ਕਾਮੇਡੀਅਨ ਜਸਵਿੰਦਰ ਸਿੰਘ ਭੱਲਾ ਦੇ ਮੁੜ ਏ. ਆਈ. ਅਵਤਾਰ ਦੇ ਚਲਦਿਆਂ ਕੈਰੀ ਆਨ ਜੱਟਾ-4 ਵਿਚ ਨਜ਼ਰ ਆਉਣ ਦਾ ਪ...

20 Mar 2026
ਪੜ੍ਹੋ →
ਬੱਬੂ ਮਾਨ ਨੇ ਨੌਜਵਾਨਾਂ ਨੂੰ ਹਥਿਆਰਾਂ ਤੋਂ ਦੂਰ ਰਹਿਣ ਲਈ ਕੀਤਾ ਉਤਸ਼ਾਹਿਤਮਨੋਰੰਜਨ

ਬੱਬੂ ਮਾਨ ਨੇ ਨੌਜਵਾਨਾਂ ਨੂੰ ਹਥਿਆਰਾਂ ਤੋਂ ਦੂਰ ਰਹਿਣ ਲਈ ਕੀਤਾ ਉਤਸ਼ਾਹਿਤ

ਬੱਬੂ ਮਾਨ ਨੇ ਨੌਜਵਾਨਾਂ ਨੂੰ ਹਥਿਆਰਾਂ ਤੋਂ ਦੂਰ ਰਹਿਣ ਲਈ ਕੀਤਾ ਉਤਸ਼ਾਹਿਤ ਚੰਡੀਗੜ੍ਰ, 17 ਮਾਰਚ 2026 : ਪੰਜਾਬ ਦੇ ਪ੍ਰਸਿੱਧ ਪੰਜਾਬੀ ਗਾਇਕ ਬੱਬੂ ਮਾਨ ਵਲੋਂ ਨੌਜਵਾਨਾਂ ਨੂੰ ਹਥਿਆਰਾਂ ਤੋਂ ਗੁਰੇਜ ਕੀਤੇ ਜਾਣ ਦਾ ਸੁਨ...

17 Mar 2026
ਪੜ੍ਹੋ →