ਸਨਿੱਚਰਵਾਰ, 12 ਸਤੰਬਰ 2026
ਪਟਿਆਲਾ, ਪੰਜਾਬ 29°C ☀️
A
AAKSH NEWSVoice of Truth
Homeਖੇਡਾਂਭਾਰਤੀ ਹਾਕੀ ਟੀਮ ਮੁੜ ਖੇਡੇਗੀ ਨੀਲੀ ਜਰਸੀ ਵਿਚ
ਖੇਡਾਂLIVE UPDATES
09 Sep 20261 min read

ਭਾਰਤੀ ਹਾਕੀ ਟੀਮ ਮੁੜ ਖੇਡੇਗੀ ਨੀਲੀ ਜਰਸੀ ਵਿਚ

ਭਾਰਤੀ ਹਾਕੀ ਟੀਮ ਮੁੜ ਖੇਡੇਗੀ ਨੀਲੀ ਜਰਸੀ ਵਿਚ ਨਵੀਂ ਦਿੱਲੀ, 9 ਸਤੰਬਰ 2026 : ਭਾਰਤ ਦੇਸ਼ ਦੀ ਹਾਕੀ ਖਿਡਾਰੀਆਂ (Hockey players) ਦੀ ਟੀਮ ਇਕ ਵਾਰ ਫਿਰ ਜਾਪਾਨ ਵਿਚ ਹੋਣ ਵਾਲੀਆਂ ਏਸ਼ੀਆਈ ਖੇਡਾਂ ਵਿਚ ਨੀਲੀ ਜਰਸੀ (Bl...
AN
Aaksh News Desk
Chandigarh Bureau
Size:
ਭਾਰਤੀ ਹਾਕੀ ਟੀਮ ਮੁੜ ਖੇਡੇਗੀ ਨੀਲੀ ਜਰਸੀ ਵਿਚ
VERIFIED REPORT
ਖੇਡਾਂ

ਭਾਰਤੀ ਹਾਕੀ ਟੀਮ ਮੁੜ ਖੇਡੇਗੀ ਨੀਲੀ ਜਰਸੀ ਵਿਚ

ਭਾਰਤੀ ਹਾਕੀ ਟੀਮ ਮੁੜ ਖੇਡੇਗੀ ਨੀਲੀ ਜਰਸੀ ਵਿਚ ਨਵੀਂ ਦਿੱਲੀ, 9 ਸਤੰਬਰ 2026 : ਭਾਰਤ ਦੇਸ਼ ਦੀ ਹਾਕੀ ਖਿਡਾਰੀਆਂ (Hockey players) ਦੀ ਟੀਮ ਇਕ ਵਾਰ ਫਿਰ ਜਾਪਾਨ ਵਿਚ ਹੋਣ ਵਾਲੀਆਂ ਏਸ਼ੀਆਈ ਖੇਡਾਂ ਵਿਚ ਨੀਲੀ ਜਰਸੀ (Bl...

ਭਾਰਤੀ ਹਾਕੀ ਟੀਮ ਮੁੜ ਖੇਡੇਗੀ ਨੀਲੀ ਜਰਸੀ ਵਿਚ

ਨਵੀਂ ਦਿੱਲੀ, 9 ਸਤੰਬਰ 2026 : ਭਾਰਤ ਦੇਸ਼ ਦੀ ਹਾਕੀ ਖਿਡਾਰੀਆਂ (Hockey players) ਦੀ ਟੀਮ ਇਕ ਵਾਰ ਫਿਰ ਜਾਪਾਨ ਵਿਚ ਹੋਣ ਵਾਲੀਆਂ ਏਸ਼ੀਆਈ ਖੇਡਾਂ ਵਿਚ ਨੀਲੀ ਜਰਸੀ (Blue jersey) ਪਾ ਕੇ ਹੀ ਖੇਡੇਗੀ ।

ਬਦਲ ਦਿੱਤਾ ਗਿਆ ਸੀ ਜਰਸੀ ਦਾ ਰੰਗ

ਮਿਲੀ ਜਾਣਕਾਰੀ ਅਨੁਸਾਰ ਕੁੱਝ ਸਮਾਂ ਪਹਿਲਾਂ ਹੀ ਹਾਕੀ ਇੰਡੀਆ (Hockey India) ਵਲੋਂ ਜੋ ਭਾਰਤੀ ਹਾਕੀ ਖਿਡਾਰੀਆਂ ਦੀ ਜਰਸੀ ਦਾ ਰੰਗ ਨੀਲੇ ਤੋਂ ਬਦਲ ਕੇ ਸੰਗਤਰੀ ਕਰ ਦਿੱਤਾ ਗਿਆ ਸੀ ਦੇ ਕਾਰਨ ਕਾਫੀ ਵਿਵਾਦ ਵੀ ਪੈਦਾ ਹੋ ਗਿਆ ਸੀ ਅਤੇ ਸਾਰੇ ਪਾਸੇ ਅਜਿਹਾ ਕਰਨ 'ਤੇ ਆਪਣਾ-ਆਪਣਾ ਤਰਕ ਆਧਾਰਤ ਵਿਰੋਧ ਕੀਤਾ ਜਾ ਰਿਹਾ ਸੀ ਤੇ ਰੰਗ ਬਦਲਣ ਦੇ ਚਲਦਿਆਂ ਨੀਦਰਲੈਂਡ ਅਤੇ ਬੈਲਜੀਅਮ ਵਿਚ ਖੇਡੇ ਗਏ ਹਾਕੀ ਵਿਸ਼ਵ ਕੱਪ ਦੌਰਾਨ ਪੁਰਸ਼ ਅਤੇ ਮਹਿਲਾ ਟੀਮਾਂ ਦੀ ਪ੍ਰਾਇਮਰੀ ਕਿੱਟ ਸੰਗਤਰੀ ਹੀ ਸੀ ।

ਕੀ ਕਾਰਨ ਸੀ ਖਿਡਾਰੀਆਂ ਦੀ ਜਰਸੀ ਦਾ ਰੰਗ ਨੀਲੇ ਤੋਂ ਸੰਗਤਰੀ ਕਰਨ ਦਾ

ਹਾਕੀ ਇੰਡੀਆ ਨੇ 27 ਜੁਲਾਈ ਨੂੰ ਜਰਸੀ ਬਦਲਣ ਦਾ ਕਾਰਨ ਦੱਸਦਿਆਂ ਕਿਹਾ ਸੀ ਕਿ ਅਜਿਹਾ ਨੀਲੇ ਰੰਗ ਦੇ ਟਰਫ਼ ਕਰਕੇ ਕੀਤਾ ਗਿਆ ਸੀ । ਨੀਲੀ ਜਰਸੀ ਦੇ ਕਾਰਨ ਭਾਰਤੀ ਖਿਡਾਰੀਆਂ ਨੂੰ ਆਪਣੇ ਸਾਥੀ ਖਿਡਾਰੀਆਂ ਨੂੰ ਦੇਖਣ ਵਿੱਚ ਦਿੱਕਤਾਂ ਆ ਰਹੀਆਂ ਸਨ । ਹਾਲਾਂਕਿ ਸਾਬਕਾ ਕਪਤਾਨਾਂ ਧਨਰਾਜ ਪਿਲੈ, ਵੀਰੇਨ ਰਾਸਕਿਨਹਾ, ਪਰਗਟ ਸਿੰਘ, ਅਜੀਤ ਪਾਲ ਸਿੰਘ ਅਤੇ ਵਾਸੂਦੇਵਨ ਭਾਸਕਰਨ ਨੇ ਇਸ ਬਦਲਾਅ ਦੀ ਤਿੱਖੀ ਆਲੋਚਨਾ ਕੀਤੀ ਸੀ ।

Share:𝕏f
WhatsApp News Share

ਇਹ ਖ਼ਬਰ ਆਪਣੇ ਦੋਸਤਾਂ ਅਤੇ ਵਟਸਐਪ ਗਰੁੱਪਾਂ ਵਿੱਚ ਸ਼ੇਅਰ ਕਰੋ

ਵਟਸਐਪ 'ਤੇ ਸ਼ੇਅਰ ਕਰਨ 'ਤੇ ਵੱਡਾ ਫੋਟੋ ਥੰਬਨੇਲ (Thumbnail) ਅਤੇ ਪੂਰੀ ਖ਼ਬਰ ਦਾ ਵੇਰਵਾ ਕਾਰਡ ਬਣ ਕੇ ਜਾਵੇਗਾ।

WhatsApp Preview Card(ਲਿੰਕ ਭੇਜਣ 'ਤੇ ਇਸ ਤਰ੍ਹਾਂ ਦਿਖਾਈ ਦੇਵੇਗਾ)
ਭਾਰਤੀ ਹਾਕੀ ਟੀਮ ਮੁੜ ਖੇਡੇਗੀ ਨੀਲੀ ਜਰਸੀ ਵਿਚ

ਭਾਰਤੀ ਹਾਕੀ ਟੀਮ ਮੁੜ ਖੇਡੇਗੀ ਨੀਲੀ ਜਰਸੀ ਵਿਚ

ਭਾਰਤੀ ਹਾਕੀ ਟੀਮ ਮੁੜ ਖੇਡੇਗੀ ਨੀਲੀ ਜਰਸੀ ਵਿਚ ਨਵੀਂ ਦਿੱਲੀ, 9 ਸਤੰਬਰ 2026 : ਭਾਰਤ ਦੇਸ਼ ਦੀ ਹਾਕੀ ਖਿਡਾਰੀਆਂ (Hockey players) ਦੀ ਟੀਮ ਇਕ ਵਾਰ ਫਿਰ ਜਾਪਾਨ ਵਿਚ ਹੋਣ ਵਾਲੀਆਂ ਏਸ਼ੀਆਈ ਖੇਡਾਂ ਵਿਚ ਨੀਲੀ ਜਰਸੀ (Bl...

🔗aakshnews.com
📲 ਆਕਾਸ਼ ਨਿਊਜ਼ 241:27 AM✓✓

ਹੋਰ ਸੰਬੰਧਿਤ ਖ਼ਬਰਾਂLive Feed

ਸਾਰੀਆਂ ਖ਼ਬਰਾਂ (View All)
IPL 2026: ਪੰਜਾਬ ਕਿੰਗਜ਼ ਨੇ ਦਿੱਲੀ ਨੂੰ 8 ਵਿਕਟਾਂ ਨਾਲ ਹਰਾਇਆਖੇਡਾਂ

IPL 2026: ਪੰਜਾਬ ਕਿੰਗਜ਼ ਨੇ ਦਿੱਲੀ ਨੂੰ 8 ਵਿਕਟਾਂ ਨਾਲ ਹਰਾਇਆ

ਮੋਹਾਲੀ ਦੇ ਆਈਐਸ ਬਿੰਦਰਾ ਸਟੇਡੀਅਮ ਵਿੱਚ ਖੇਡੇ ਗਏ ਮੈਚ ਵਿੱਚ ਪੰਜਾਬ ਕਿੰਗਜ਼ ਨੇ ਸ਼ਾਨਦਾਰ ਗੇਂਦਬਾਜ਼ੀ ਅਤੇ ਬੱਲੇਬਾਜ਼ੀ ਕਰਦਿਆਂ ਦਿੱਲੀ ਕੈਪੀਟਲਜ਼ ਨੂੰ 8 ਵਿਕਟਾਂ ਨਾਲ ਹਰਾਇਆ।

22 Sep 2026
ਪੜ੍ਹੋ →

ਚੇਨਈ ਸੁਪਰ ਕਿੰਗਜ਼ ਦੇ ਨਵੇਂ ਕੋਚ ਬਣ ਗਏ ਹਨ ਜ਼ਹੀਰ ਖਾਨਖੇਡਾਂ

ਚੇਨਈ ਸੁਪਰ ਕਿੰਗਜ਼ ਦੇ ਨਵੇਂ ਕੋਚ ਬਣ ਗਏ ਹਨ ਜ਼ਹੀਰ ਖਾਨ

ਚੇਨਈ ਸੁਪਰ ਕਿੰਗਜ਼ ਦੇ ਨਵੇਂ ਕੋਚ ਬਣ ਗਏ ਹਨ ਜ਼ਹੀਰ ਖਾਨ ਚੇਨਈ, 22 ਸਤੰਬਰ 2026 : ਭਾਰਤ ਦੇਸ਼ ਦੇ ਸਾਬਕਾ ਸੀਨੀਅਰ ਤੇਜ ਗੇਂਦਬਾਜ (Former senior fast bowler) ਜ਼ਹੀਰ ਖਾਨ ਨੂੰ ਚੇਨਈ ਸੁਪਰ ਕਿੰਗਜ਼ (Chennai Supe...

21 Sep 2026
ਪੜ੍ਹੋ →
ਏਸ਼ੀਆਈ ਖੇਡਾਂ ਵਿਚ ਭਾਰਤ ਵਲੋਂ ਜਿੱਤ ਦੇ ਝੰਡੇ ਗੱਢਦਿਆਂ 6 ਤਮਗੇ ਕੀਤੇ ਪ੍ਰਾਪਤਖੇਡਾਂ

ਏਸ਼ੀਆਈ ਖੇਡਾਂ ਵਿਚ ਭਾਰਤ ਵਲੋਂ ਜਿੱਤ ਦੇ ਝੰਡੇ ਗੱਢਦਿਆਂ 6 ਤਮਗੇ ਕੀਤੇ ਪ੍ਰਾਪਤ

ਏਸ਼ੀਆਈ ਖੇਡਾਂ ਵਿਚ ਭਾਰਤ ਵਲੋਂ ਜਿੱਤ ਦੇ ਝੰਡੇ ਗੱਢਦਿਆਂ 6 ਤਮਗੇ ਕੀਤੇ ਪ੍ਰਾਪਤ ਜਾਪਾਨ, 21 ਸਤੰਬਰ 2026 : ਜਾਪਾਨ (Japan) ਦੇ ਸ਼ਹਿਰ ਨਾਗੋਯਾ ਵਿਖੇ ਹੋ ਰਹੀਆਂ ਏਸ਼ੀਆਈ ਖੇਡਾਂ ਦੇ ਵਿਚ ਭਾਰਤ ਦੇਸ਼ ਦੇ ਖਿਡਾਰੀਆਂ ਵਲੋ...

21 Sep 2026
ਪੜ੍ਹੋ →