ਸਨਿੱਚਰਵਾਰ, 12 ਸਤੰਬਰ 2026
ਪਟਿਆਲਾ, ਪੰਜਾਬ 29°C ☀️
A
AAKSH NEWSVoice of Truth
Homeਮਨੋਰੰਜਨ`ਘੁਸਖੋਰ ਪੰਡਿਤ’ ਦਾ ਨਾਮ ਬਦਲਣ ਸਬੰਧੀ ਨੈਟਫਲਿਕਸ ਨੇ ਦਿੱਤੀ ਹਾਈਕੋਰਟ ਨੂੰ ਜਾਣਕਾਰੀ
11 Feb 20261 min read

`ਘੁਸਖੋਰ ਪੰਡਿਤ’ ਦਾ ਨਾਮ ਬਦਲਣ ਸਬੰਧੀ ਨੈਟਫਲਿਕਸ ਨੇ ਦਿੱਤੀ ਹਾਈਕੋਰਟ ਨੂੰ ਜਾਣਕਾਰੀ

`ਘੁਸਖੋਰ ਪੰਡਿਤ’ ਦਾ ਨਾਮ ਬਦਲਣ ਸਬੰਧੀ ਨੈਟਫਲਿਕਸ ਨੇ ਦਿੱਤੀ ਹਾਈਕੋਰਟ ਨੂੰ ਜਾਣਕਾਰੀ ਨਵੀਂ ਦਿੱਲੀ, 11 ਫਰਵਰੀ 2026 : ਪ੍ਰਸਿੱਧ ਫਿ਼ਲਮ ਸਟਾਰ ਮਨੋਜ ਬਾਜਪਾਈ ਦੀ ਐਕਟਿੰਗ ਵਾਲੀ ਫਿ਼ਲਮ ਘੁਸਖੋਰ ਪੰਡਤ ਫਿ਼ਲਮ ਦਾ ਨਾਮ ਬਦਲ...
AN
Aaksh News Desk
Chandigarh Bureau
Size:
`ਘੁਸਖੋਰ ਪੰਡਿਤ’ ਦਾ ਨਾਮ ਬਦਲਣ ਸਬੰਧੀ ਨੈਟਫਲਿਕਸ ਨੇ ਦਿੱਤੀ ਹਾਈਕੋਰਟ ਨੂੰ ਜਾਣਕਾਰੀ
VERIFIED REPORT
ਮਨੋਰੰਜਨ

`ਘੁਸਖੋਰ ਪੰਡਿਤ’ ਦਾ ਨਾਮ ਬਦਲਣ ਸਬੰਧੀ ਨੈਟਫਲਿਕਸ ਨੇ ਦਿੱਤੀ ਹਾਈਕੋਰਟ ਨੂੰ ਜਾਣਕਾਰੀ

`ਘੁਸਖੋਰ ਪੰਡਿਤ’ ਦਾ ਨਾਮ ਬਦਲਣ ਸਬੰਧੀ ਨੈਟਫਲਿਕਸ ਨੇ ਦਿੱਤੀ ਹਾਈਕੋਰਟ ਨੂੰ ਜਾਣਕਾਰੀ ਨਵੀਂ ਦਿੱਲੀ, 11 ਫਰਵਰੀ 2026 : ਪ੍ਰਸਿੱਧ ਫਿ਼ਲਮ ਸਟਾਰ ਮਨੋਜ ਬਾਜਪਾਈ ਦੀ ਐਕਟਿੰਗ ਵਾਲੀ ਫਿ਼ਲਮ ਘੁਸਖੋਰ ਪੰਡਤ ਫਿ਼ਲਮ ਦਾ ਨਾਮ ਬਦਲ...
`ਘੁਸਖੋਰ ਪੰਡਿਤ’ ਦਾ ਨਾਮ ਬਦਲਣ ਸਬੰਧੀ ਨੈਟਫਲਿਕਸ ਨੇ ਦਿੱਤੀ ਹਾਈਕੋਰਟ ਨੂੰ ਜਾਣਕਾਰੀ ਨਵੀਂ ਦਿੱਲੀ, 11 ਫਰਵਰੀ 2026 : ਪ੍ਰਸਿੱਧ ਫਿ਼ਲਮ ਸਟਾਰ ਮਨੋਜ ਬਾਜਪਾਈ ਦੀ ਐਕਟਿੰਗ ਵਾਲੀ ਫਿ਼ਲਮ ਘੁਸਖੋਰ ਪੰਡਤ ਫਿ਼ਲਮ ਦਾ ਨਾਮ ਬਦਲਿਆ ਜਾਵੇਗਾ ਸਬੰਧੀ ਜਾਣਕਾਰੀ ਹਾਈਕੋਰਟ ਵਿਚ ਦੇ ਦਿੱਤੀ ਗਈ ਹੈ। ਕਿਸ ਨੇ ਦਿੱਤੀ ਕੋਰਟ ਨੂੰ ਇਹ ਜਾਣਕਾਰੀ ਫਿ਼ਲਮ ਸਟਾਰ ਮਨੋਜ ਬਾਜਪਾਈ ਦੀ ਐਕਟਿੰਗ ਵਾਲੀ ਫਿ਼ਲ ਘੁਸਖੋਰ ਪੰਡਤ ਦੇ ਨਾਮ ਨੂੰ ਲੈ ਕੇ ਪੈਦਾ ਹੋਏ ਵਿਵਾਦ ਦੇ ਚਲਦਿਆਂ ਮਾਨਯੋਗ ਦਿੱਲੀ ਹਾਈਕੋਰਟ ਵਿਚ ਮਾਮਲਾ ਪਹੁੰਚਣ ਤੇ ਨੈਟਫਲਿਕਸ ਦੇ ਸੀਨੀਅਰ ਵਕੀਲ ਨੇ ਦਿੱਲੀ ਹਾਈਕੋਰਟ ਨੂੰ ਜਾਣੂ ਕਰਵਾਇਆ ਹੈ ਕਿ ਫਿ਼ਲਮ ਦਾ ਨਾਮ ਬਦਲਿਆ ਜਾਵੇਗਾ।ਇਹ ਮਾਮਲਾ ਫਿ਼ਲਮ ਦੇ ਇਤਰਾਜ਼ਯੋਗ ਤੇ ਮਾਣਹਾਨੀਕਾਰਕ ਨਾਂ ਨੂੰ ਲੈ ਕੇ ਦਾਖਲ ਪਟੀਸ਼ਨ `ਤੇ ਸੁਣਵਾਈ ਦੌਰਾਨ ਸਾਹਮਣੇ ਆਇਆ। ਅਦਾਲਤ ਵਿਚ ਕੀ ਹੁਕਮ ਕੀਤਾ ਗਿਆ ਹੈ ਦਰਜ ਅਦਾਲਤ ਦੇ ਸਾਹਮਣੇ ਜਿਥੇ ਨੈੱਟਫਲਿਕਸ ਦੇ ਸੀਨੀਅਰ ਵਕੀਲ ਨੇ ਇਹ ਕਿਹਾ ਹੈ ਕਿ ਨਿਰਮਾਤਾ ਨੇ ਲੋਕਾਂ ਦੀਆਂ ਚਿੰਤਾਵਾਂ ਨੂੰ ਦੇਖਦਿਆਂ ਫਿਲਮ ਦਾ ਨਾਮ ਬਦਲਣ ਦਾ ਫੈਸਲਾ ਕੀਤਾ ਹੈ, ਉਥੇ ਹੀ ਮਾਨਯੋਗ ਅਦਾਲਤ ਦੇ ਹੁਕਮ `ਚ ਦਰਜ ਕੀਤਾ ਗਿਆ ਕਿ `ਘੁਸਖੋਰ ਪੰਡਿਤ` ਦੀ ਜਗ੍ਹਾ ਹੁਣ ਅਜਿਹਾ ਬਦਲਵਾਂ ਨਾਂ ਰੱਖਿਆ ਜਾਵੇਗਾ, ਜੋ ਫਿ਼ਲਮ ਦੀ ਕਹਾਣੀ ਤੇ ਉਦੇਸ਼ ਨੂੰ ਬਿਹਤਰ ਤਰੀਕੇ ਨਾਲ ਦਰਸਾਏਗਾ। ਨੈੱਟਫਲਿਕਸ ਨੇ ਅਦਾਲਤ ਨੂੰ ਇਹ ਵੀ ਦੱਸਿਆ ਕਿ ਫ਼ਿਲਮ ਅਜੇ ਐਡੀਟਿੰਗ ਦੇ ਪੜਾਅ `ਚ ਹੈ ਅਤੇ ਇਹ ਇਕ ਕਾਲਪਨਿਕ ਪਲਸ ਡਰਾਮਾ ਹੈ।
Share:𝕏f
WhatsApp News Share

ਇਹ ਖ਼ਬਰ ਆਪਣੇ ਦੋਸਤਾਂ ਅਤੇ ਵਟਸਐਪ ਗਰੁੱਪਾਂ ਵਿੱਚ ਸ਼ੇਅਰ ਕਰੋ

ਵਟਸਐਪ 'ਤੇ ਸ਼ੇਅਰ ਕਰਨ 'ਤੇ ਵੱਡਾ ਫੋਟੋ ਥੰਬਨੇਲ (Thumbnail) ਅਤੇ ਪੂਰੀ ਖ਼ਬਰ ਦਾ ਵੇਰਵਾ ਕਾਰਡ ਬਣ ਕੇ ਜਾਵੇਗਾ।

WhatsApp Preview Card(ਲਿੰਕ ਭੇਜਣ 'ਤੇ ਇਸ ਤਰ੍ਹਾਂ ਦਿਖਾਈ ਦੇਵੇਗਾ)
`ਘੁਸਖੋਰ ਪੰਡਿਤ’ ਦਾ ਨਾਮ ਬਦਲਣ ਸਬੰਧੀ ਨੈਟਫਲਿਕਸ ਨੇ ਦਿੱਤੀ ਹਾਈਕੋਰਟ ਨੂੰ ਜਾਣਕਾਰੀ

`ਘੁਸਖੋਰ ਪੰਡਿਤ’ ਦਾ ਨਾਮ ਬਦਲਣ ਸਬੰਧੀ ਨੈਟਫਲਿਕਸ ਨੇ ਦਿੱਤੀ ਹਾਈਕੋਰਟ ਨੂੰ ਜਾਣਕਾਰੀ

`ਘੁਸਖੋਰ ਪੰਡਿਤ’ ਦਾ ਨਾਮ ਬਦਲਣ ਸਬੰਧੀ ਨੈਟਫਲਿਕਸ ਨੇ ਦਿੱਤੀ ਹਾਈਕੋਰਟ ਨੂੰ ਜਾਣਕਾਰੀ ਨਵੀਂ ਦਿੱਲੀ, 11 ਫਰਵਰੀ 2026 : ਪ੍ਰਸਿੱਧ ਫਿ਼ਲਮ ਸਟਾਰ ਮਨੋਜ ਬਾਜਪਾਈ ਦੀ ਐਕਟਿੰਗ ਵਾਲੀ ਫਿ਼ਲਮ ਘੁਸਖੋਰ ਪੰਡਤ ਫਿ਼ਲਮ ਦਾ ਨਾਮ ਬਦਲ...

🔗aakshnews.com
📲 ਆਕਾਸ਼ ਨਿਊਜ਼ 241:27 AM✓✓

ਹੋਰ ਸੰਬੰਧਿਤ ਖ਼ਬਰਾਂLive Feed

ਸਾਰੀਆਂ ਖ਼ਬਰਾਂ (View All)
ਗੌਰੀ ਸਪੈ੍ਟ ਨਾਲ ਵਿਆਹ ਬੰਧਨ `ਚ ਬੱਝੇ ਅਦਾਕਾਰ ਆਮਿਰ ਖਾਨਮਨੋਰੰਜਨ

ਗੌਰੀ ਸਪੈ੍ਟ ਨਾਲ ਵਿਆਹ ਬੰਧਨ `ਚ ਬੱਝੇ ਅਦਾਕਾਰ ਆਮਿਰ ਖਾਨ

ਗੌਰੀ ਸਪੈ੍ਟ ਨਾਲ ਵਿਆਹ ਬੰਧਨ `ਚ ਬੱਝੇ ਅਦਾਕਾਰ ਆਮਿਰ ਖਾਨ ਮੁੰਬਈ, 6 ਜੁਲਾਈ 2026 : ਅਦਾਕਾਰ ਆਮਿਰ ਖਾਨ (Actor Aamir Khan) ਨੇ ਐਤਵਾਰ ਇੱਥੇ ਆਪਣੇ ਘਰ `ਚ ਆਯੋਜਿਤ ਇਕ ਨਿੱਜੀ ਸਮਾਰੋਹ `ਚ ਗੌਰੀ ਸਪੈ੍ਟ (Gauri Spre...

06 Jul 2026
ਪੜ੍ਹੋ →
ਦਿਲਜੀਤ ਦੋਸਾਂਝ ਦੀ ਪੰਜਾਬੀ ਫ਼ਿਲਮ ‘ਸਤਲੁਜ` ਦੀ ਭਾਰਤ ਵਿੱਚ ਸਟ੍ਰੀਮਿੰਗ ਰੋਕੀ ਗਈਮਨੋਰੰਜਨ

ਦਿਲਜੀਤ ਦੋਸਾਂਝ ਦੀ ਪੰਜਾਬੀ ਫ਼ਿਲਮ ‘ਸਤਲੁਜ` ਦੀ ਭਾਰਤ ਵਿੱਚ ਸਟ੍ਰੀਮਿੰਗ ਰੋਕੀ ਗਈ

ਦਿਲਜੀਤ ਦੋਸਾਂਝ ਦੀ ਪੰਜਾਬੀ ਫ਼ਿਲਮ ‘ਸਤਲੁਜ` ਦੀ ਭਾਰਤ ਵਿੱਚ ਸਟ੍ਰੀਮਿੰਗ ਰੋਕੀ ਗਈਮੁੰਬਈ, 6 ਜੁਲਾਈ 2026 : ਪੰਜਾਬੀ ਅਦਾਕਾਰ (Punjabi actor) ਦਿਲਜੀਤ ਸਿੰਘ ਦੁਸਾਂਝ ਦੀ ਅਦਾਕਾਰੀ ਵਾਲੀ ਫਿ਼ਲਮ ਸਤਲੁਜ (Film Sutlej)...

05 Jul 2026
ਪੜ੍ਹੋ →
ਪੰਜਾਬੀ ਗਾਇਕ ਆਰ ਨੇਤ ਨਵੇਂ ਗੀਤ ਰੀਲ ਨੂੰ ਲੈ ਕੇ ਘਿਰੇ ਵਿਵਾਦਾਂ ਵਿਚਮਨੋਰੰਜਨ

ਪੰਜਾਬੀ ਗਾਇਕ ਆਰ ਨੇਤ ਨਵੇਂ ਗੀਤ ਰੀਲ ਨੂੰ ਲੈ ਕੇ ਘਿਰੇ ਵਿਵਾਦਾਂ ਵਿਚ

ਪੰਜਾਬੀ ਗਾਇਕ ਆਰ ਨੇਤ ਨਵੇਂ ਗੀਤ ਰੀਲ ਨੂੰ ਲੈ ਕੇ ਘਿਰੇ ਵਿਵਾਦਾਂ ਵਿਚ ਲੁਧਿਆਣਾ, 12 ਜੂਨ 2026 : ਪੰਜਾਬੀ ਗਾਇਕ (Punjabi singer) ਆਰ. ਨੇਤ ਦੇ ਆਪਣੇ ਨਵੇਂ ਗੀਤ 'ਰੀਲ' (Reel) ਨੂੰ ਲੈ ਕੇ ਵਿਵਾਦਾਂ ਵਿਚ ਘਿਰ ਜਾਣ ਦ...

11 Jun 2026
ਪੜ੍ਹੋ →
ਪ੍ਰੋਗਰਾਮ ਦੌਰਾਨ ਸ਼ਰਾਬ ਦਾ ਗਲਾਸ ਸਟੇਜ ਤੇ ਲਿਆਉਣ ਤੇ ਹਨੀ ਸਿੰਘ ਆਏ ਵਿਵਾਦਾਂ ਵਿਚਮਨੋਰੰਜਨ

ਪ੍ਰੋਗਰਾਮ ਦੌਰਾਨ ਸ਼ਰਾਬ ਦਾ ਗਲਾਸ ਸਟੇਜ ਤੇ ਲਿਆਉਣ ਤੇ ਹਨੀ ਸਿੰਘ ਆਏ ਵਿਵਾਦਾਂ ਵਿਚ

ਪ੍ਰੋਗਰਾਮ ਦੌਰਾਨ ਸ਼ਰਾਬ ਦਾ ਗਲਾਸ ਸਟੇਜ ਤੇ ਲਿਆਉਣ ਤੇ ਹਨੀ ਸਿੰਘ ਆਏ ਵਿਵਾਦਾਂ ਵਿਚ ਚੰਡੀਗੜ੍ਹ, 30 ਮਾਰਚ 2026 : ਪੰਜਾਬ ਦੇ ਪ੍ਰਸਿੱਧ ਗਾਇਕ ਅਤੇ ਰੈਪਰ ਯੋ-ਯੋ ਹਨੀ ਸਿੰਘ ਹਾਲ ਹੀ ਵਿਚ ਇਕ ਵਾਰ ਫਿਰ ਵਿਵਾਦਾਂ ਵਿਚ ਘਿਰ...

30 Mar 2026
ਪੜ੍ਹੋ →
ਕੈਰੀ ਆਨ ਜੱਟਾ-4 ਵਿਚ ਨਜ਼ਰ ਆਉਣਗੇ ਸਵਰਗੀ ਜਸਵਿੰਦਰ ਭੱਲਾਮਨੋਰੰਜਨ

ਕੈਰੀ ਆਨ ਜੱਟਾ-4 ਵਿਚ ਨਜ਼ਰ ਆਉਣਗੇ ਸਵਰਗੀ ਜਸਵਿੰਦਰ ਭੱਲਾ

ਕੈਰੀ ਆਨ ਜੱਟਾ-4 ਵਿਚ ਨਜ਼ਰ ਆਉਣਗੇ ਸਵਰਗੀ ਜਸਵਿੰਦਰ ਭੱਲਾ ਚੰਡੀਗੜ੍ਹ, 20 ਮਾਰਚ 2026 : ਪ੍ਰਸਿੱਧ ਪੰਜਾਬੀ ਕਾਮੇਡੀਅਨ ਜਸਵਿੰਦਰ ਸਿੰਘ ਭੱਲਾ ਦੇ ਮੁੜ ਏ. ਆਈ. ਅਵਤਾਰ ਦੇ ਚਲਦਿਆਂ ਕੈਰੀ ਆਨ ਜੱਟਾ-4 ਵਿਚ ਨਜ਼ਰ ਆਉਣ ਦਾ ਪ...

20 Mar 2026
ਪੜ੍ਹੋ →