post

Admin

(Chief Editor)

Sports

ਆਇਰਲੈਂਡ ਨੇ ਪਹਿਲੇ ਟੀ-20 ਮੈਚ ਵਿੱਚ ਭਾਰਤ ਨੂੰ 34 ਦੌੜਾਂ ਨਾਲ ਹਰਾਇਆ

post-img

ਆਇਰਲੈਂਡ ਨੇ ਪਹਿਲੇ ਟੀ-20 ਮੈਚ ਵਿੱਚ ਭਾਰਤ ਨੂੰ 34 ਦੌੜਾਂ ਨਾਲ ਹਰਾਇਆ

ਆਇਰਲੈਂਡ, 27 ਜੂਨ 2026 : ਆਇਰਲੈਂਡ (Ireland) ਵਿਖੇ ਭਾਰਤ ਅਤੇ ਆਇਰਲੈਂਡ ਦੀ ਟੀਮ ਵਿਚਕਾਰ ਹੋਏ ਕ੍ਰਿਕਟ ਮੈਚ ਵਿਚ ਆਇਰਲੈਂਡ ਨੇ ਭਾਰਤ (Ireland beat India) ਨੂੰ 34 ਦੌੜਾਂ ਨਾਲ ਹਰਾ ਦਿੱਤਾ ਹੈ ।

ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿਚ ਭਾਰਤ ਵਿਰੁੱਧ ਆਇਰਲੈਂਡ ਦੀ ਹੈ ਇਹ ਪਹਿਲੀ ਜਿੱਤ

ਆਇਰਲੈਂਡ ਨੇ ਪਹਿਲੇ ਟੀ-20 ਮੈਚ ਵਿੱਚ ਭਾਰਤ ਨੂੰ 34 ਦੌੜਾਂ ਨਾਲ ਹਰਾਇਆ (Defeated) । ਇਹ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਭਾਰਤ ਵਿਰੁੱਧ ਆਇਰਲੈਂਡ ਦੀ ਪਹਿਲੀ ਜਿੱਤ ਹੈ। ਬੇਲਫਾਸਟ ਵਿੱਚ, ਸ਼੍ਰੇਅਸ ਅਈਅਰ ਸਭ ਤੋਂ ਵੱਧ ਟੀ-20 ਮੈਚ ਖੇਡਣ ਤੋਂ ਬਾਅਦ ਭਾਰਤ ਦੀ ਕਪਤਾਨੀ ਕਰਨ ਵਾਲਾ ਖਿਡਾਰੀ ਬਣਿਆ। ਉਸਨੇ ਰੋਹਿਤ ਸ਼ਰਮਾ ਦਾ ਰਿਕਾਰਡ ਤੋੜਿਆ ।

ਸ਼੍ਰੇਅਸ ਅਈਅਰ ਨੇ ਤੋੜਿਆ ਰੋਹਿਤ ਸ਼ਰਮਾ ਦਾ ਰਿਕਾਰਡ

ਆਇਰਲੈਂਡ ਨੇ ਪਹਿਲੇ ਟੀ-20 ਮੈਚ (First T20 match) ਵਿੱਚ ਭਾਰਤ ਨੂੰ 34 ਦੌੜਾਂ ਨਾਲ ਹਰਾਇਆ । ਇਹ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਭਾਰਤ ਵਿਰੁੱਧ ਆਇਰਲੈਂਡ ਦੀ ਪਹਿਲੀ ਜਿੱਤ ਹੈ। ਬੇਲਫਾਸਟ ਵਿੱਚ, ਸ਼੍ਰੇਅਸ ਅਈਅਰ ਸਭ ਤੋਂ ਵੱਧ ਟੀ-20 ਮੈਚ ਖੇਡਣ ਤੋਂ ਬਾਅਦ ਭਾਰਤ ਦੀ ਕਪਤਾਨੀ ਕਰਨ ਵਾਲਾ ਖਿਡਾਰੀ ਬਣਿਆ। ਉਸਨੇ ਰੋਹਿਤ ਸ਼ਰਮਾ ਦਾ ਰਿਕਾਰਡ ਤੋੜਿਆ ।

ਆਇਰਲੈਂਡ ਵਿਰੁੱਧ ਦੋ ਟੀ-20 ਮੈਚ ਹਾਲੇ ਖੇਡੇ ਜਾਣੇ ਹਨ

ਭਾਰਤ ਦੀ ਲਗਾਤਾਰ 12 ਟੀ-20 ਸੀਰੀਜ਼ ਜਿੱਤਾਂ ਦੀ ਲੜੀ ਖਤਮ ਹੋ ਗਈ । ਜਨਵਰੀ 2024 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਟੀਮ ਟੀ-20 ਸੀਰੀਜ਼ ਜਿੱਤਣ ਵਿੱਚ ਅਸਫਲ ਰਹੇਗੀ । ਆਇਰਲੈਂਡ ਵਿਰੁੱਧ ਦੋ ਟੀ-20 ਮੈਚ ਖੇਡੇ ਜਾਣੇ ਹਨ। ਜੇਕਰ ਭਾਰਤ ਅਗਲਾ ਮੈਚ ਜਿੱਤ ਵੀ ਜਾਂਦਾ ਹੈ, ਤਾਂ ਵੀ ਲੜੀ 1-1 ਨਾਲ ਡਰਾਅ ਰਹੇਗੀ । ਇਸ ਤੋਂ ਪਹਿਲਾਂ, ਦੱਖਣੀ ਅਫਰੀਕਾ ਵਿਰੁੱਧ ਲੜੀ ਦਸੰਬਰ 2023 ਵਿੱਚ 1-1 ਨਾਲ ਡਰਾਅ ਹੋਈ ਸੀ ।

Related Post

Instagram