ਪੰਜਾਬ ਸਰਕਾਰ ਨੇ 27 ਤਹਿਸੀਲਦਾਰਾਂ ਤੇ 71 ਨਾਇਬ ਤਹਿਸੀਲਦਾਰਾਂ ਦੇ ਕੀਤੇ ਤਬਾਦਲੇ
ਚੰਡੀਗੜ੍ਹ, 15 ਜੂਨ 2026 : ਪੰਜਾਬ ਸਰਕਾਰ (Punjab Government) ਨੇ ਇਕ ਹੁਕਮ ਜਾਰੀ ਕਰਕੇ 27 ਤਹਿਸੀਲਦਾਰਾਂ (Tehsildars) ਦੇ ਨਾਲ-ਨਾਲ 71 ਨਾਇਬ ਤਹਿਸੀਲਦਾਰਾਂ (Deputy Tehsildars) ਦੇ ਤਬਾਦਲੇ ਕਰ ਦਿੱਤੇ ਹਨ। ਜਿਨ੍ਹਾਂ ਦੇ ਤਬਾਦਲੇ (Transfers) ਕਰ ਦਿੱਤੇ ਹਨ ਵਿਚ :
ਸਰਕਾਰ ਵਲੋਂ ਤਹਿਸੀਲਦਾਰਾਂ ਦੇ ਜਾਰੀ ਕੀਤੇ ਹੁਕਮਾਂ ਅਨੁਸਾਰ ਜਗਤਾਰ ਸਿੰਘ ਨੂੰ ਤਲਵੰਡੀ ਸਾਬੋ ਤੋਂ ਫਗਵਾੜਾ, ਸਰਵੇਸ਼ ਰਾਜਨ ਨੂੰ ਫਤਿਹਗੜ੍ਹ ਚੂੜੀਆਂ ਤੋਂ ਬੰਗਾ, ਮਨਿੰਦਰ ਸਿੰਘ ਅਬੋਹਰ ਨੂੰ ਮੋਗਾ, ਵਿਕਾਸਦੀਪ ਨੂੰ ਪਾਇਲ ਤੋਂ ਬਸੀ ਪਠਾਣਾਂ, ਪੁਨੀਤ ਬਾਂਸਲ ਨੂੰ ਖਮਾਣੋਂ ਤੋਂ ਮੋਰਿੰਡਾ, ਸੀਮਾ ਸ਼ਰਮਾ ਨੂੰ ਰੂਪਨਗਰ ਤੋਂ ਪਾਇਲ, ਅਮਿਤ ਕੁਮਾਰ ਨੂੰ ਸੁਨਾਮ ਤੋਂ ਧੂਰੀ, ਸੰਜੀਵ ਪਠਾਨੀਆ ਨੂੰ ਬਲਾਚੌਰ ਤੋਂ ਧਾਰ ਕਲਾ, ਸੁਖਚਰਨ ਸਿੰਘ ਜਲਾਲਾਬਾਦ ਨੂੰ ਸ੍ਰੀ ਮੁਕਤਸਰ ਸਾਹਿਬ, ਸੁਰਿੰਦਰ ਸਿੰਘ ਪੰਨੂ ਨੂੰ ਮੋਰਿੰਡਾ ਤੋਂ ਫਤਿਹਗੜ੍ਹ ਸਾਹਿਬ, ਚਰਨਜੀਤ ਕੌਰ ਮੁਕਤਸਰ ਸਾਹਿਬ ਨੂੰ ਗਿੱਦੜਬਾਹਾ, ਗੁਰਪ੍ਰੀਤ ਨੂੰ ਨਕੋਦਰ ਤੋਂ ਸਬ ਰਜਿਸਟਰਾਰ ਅੰਮ੍ਰਿਤਸਰ-3, ਅੰਮ੍ਰਿਤਬੀਰ ਸਿੰਘ ਫ਼ਿਲੌਰ ਨੂੰ ਸੁਨਾਮ ਲਗਾਇਆ ਗਿਆ ਹੈ ।
ਇਸੇ ਤਰ੍ਹਾਂ ਜਤਿੰਦਰਪਾਲ ਸਿੰਘ ਗਿੱਦੜਬਾਹਾ ਨੂੰ ਅਬੋਹਰ, ਮੁਨੀਸ਼ ਕੁਮਾਰ ਟਾਂਡਾ ਨੂੰ ਤਰਨ ਤਾਰਨ, ਸੁਮੀਤ ਸਿੰਘ ਢਿੱਲੋਂ ਨੂੰ ਨੰਗਲ ਤੋਂ ਰੂਪਨਗਰ, ਹਰਮਿੰਦਰ ਸਿੰਘ ਘੋਲੀਆ ਨੂੰ ਤਹਿਸੀਲਦਾਰ ਬਾਊਡਰੀ ਸੈੱਲ ਤੋਂ ਤਹਿਸੀਲਦਾਰ ਬਾਊਰੀ ਸੈੱਲ ਵਾਧੂ ਚਾਰਜ ਤਹਿਸੀਲਦਾਰ ਖਰੜ, ਵਿਸ਼ਾਲ ਵਰਮਾ ਫਤਿਹਗੜ੍ਹ ਸਾਹਿਬ ਨੂੰ ਧਰਮਕੋਟ, ਲਵਦੀਰ ਸਿੰਘ ਧੂਤ ਗੜ੍ਹਸ਼ੰਕਰ, ਜਸਵਿੰਦਰ ਸਿੰਘ ਨੂੰ ਫਤਿਹਗੜ੍ਹ ਚੂੜੀਆਂ, ਅਨੁਦੀਪ ਸ਼ਰਮਾ ਨੂੰ ਫ਼ਿਲੌਰ, ਨਵਜੋਤ ਤਿਵਾੜੀ ਨੂੰ ਕਪੂਰਥਲਾ, ਕੁਲਵਿੰਦਰ ਸਿੰਘ ਨੂੰ ਜਲਾਲਾਬਾਦ, ਗੁਰਦੀਪ ਸਿੰਘ ਨੂੰ ਅਹਿਮਦਗੜ੍ਹ, ਭੀਮ ਸੈਨ ਨੂੰ ਜਲੰਧਰ-2, ਹਰਿੰਦਰਪਾਲ ਸਿੰਘ ਬੇਦੀ ਨੂੰ ਫਿਰੋਜਪੁਰ, ਲਖਵਿੰਦਰ ਸਿੰਘ ਨੂੰ ਬਾਬਾ ਬਕਾਲਾ ਤਾਇਨਾਤ ਕੀਤਾ ਗਿਆ ਹੈ।
71 ਨਾਇਬ ਤਹਿਸੀਲਦਾਰਾਂ ਵਿਚ ਕੌਣ ਕਿਥੇ ਬਦਲਿਆ
ਇਸੇ ਤਰ੍ਹਾਂ ਸਰਕਾਰ ਵਲੋਂ 71 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਕੀਤੇ ਗਏ ਹਨ ਜਿਸ ’ਚ ਹਮੀਸ਼ ਕਮਾਰ ਨੂੰ ਸ਼ੇਰਪੂਰ ਸੰਗਰੂਰ, ਚੇਤਿੰਦਰ ਕੁਮਾਰ ਨੂੰ ਮਾਨਸਾ, ਕਮਲਪ੍ਰੀਤ ਸਿੰਘ ਦੋਦਾ ਸ੍ਰੀ ਮੁਕਤਸਰ ਸਾਹਿਬ, ਰਣਵੀਰ ਸਿੰਘ ਨੂੰ ਫ਼ਿਰੋਜ਼ਪੁਰ, ਨਿਤਿਨ ਸਾਹੋਤਾ ਨੂੰ ਬੱਧਨੀ ਕਲਾਂ ਮੋਗਾ, ਰਾਜੀਵ ਕੁਮਾਰ ਨੂੰ ਕਪੂਰਥਲਾ, ਉਕਾਰ ਸਿੰਘ ਨੂੰ ਗੁਰਾਇਆ, ਮਨਜੋਤ ਸਿੰਘ ਨੂੰ ਬੱਸੀ ਪਠਾਣਾਂ, ਨਵਜੀਵਨ ਛਾਹੜਾ ਖੂਆ ਸਰਵਰ ਫਾਜ਼ਿਲਕਾ, ਅੰਕੁਸ਼ ਕੁਮਾਰ ਨੂੰ ਜਲੰਧਰ-1, ਤੀਸ਼ਮ ਪਾਂਡੇ ਨੂੰ ਸੁਲਤਾਨਪੁਰ ਲੋਧੀ, ਦਮਨਵੀਰ ਸਿੰਘ ਨੂੰ ਫਗਵਾੜਾ, ਕਾਰਜ ਸਿੰਘ ਨੂੰ ਖਡੂਰ ਸਾਹਿਬ, ਗੁਰਦੀਪ ਸਿੰਘ ਭਗਤਾ ਭਾਈ ਕਾ ਬਠਿੰਡਾ ਲਗਾਇਆ ਗਿਆ ਹੈ।
ਇਸੇ ਤਰ੍ਹਾਂ ਮਨਦੀਪ ਸਿੰਘ ਨੂੰ ਲੌਂਗੋਵਾਲ, ਗੁਰਪ੍ਰੀਤ ਕੁਮਾਰ ਨੂੰ ਆਨੰਦਪੁਰ ਸਾਹਿਬ, ਅਮਰਜੀਤ ਸਿੰਘ ਧਾਰ ਕਲਾਂ, ਅਭਿਸ਼ੇਕ ਵਰਮਾ ਨੂੰ ਤਲਵਾੜਾ, ਮਨਜੋਤ ਕੌਰ ਨੂੰ ਲਹਿਰਾਗਾਗਾ, ਹਰੀਸ਼ ਕੁਮਾਰ ਨੂੰ ਘਨੌਰ ਪਟਿਆਲਾ, ਰਾਜੇਸ਼ ਕੁਮਾਰ ਨੂੰ ਜੁਆਇੰਟ ਸਬ ਰਜਿਸਟਰਾਰ-2 ਅੰਮ੍ਰਿਤਸਰ-2, ਤਰਲੋਚਨ ਸਿੰਘ ਜੁਆਇੰਟ ਸਬ ਰਜਿਸਟਰਾਰ-1 ਅੰਮ੍ਰਿਤਸਰ-1, ਹਰਪ੍ਰੀਤ ਸਿੰਘ ਨੂੰ ਫ਼ਾਜ਼ਿਲਕਾ, ਗੁਰਪ੍ਰੀਤ ਸਿੰਘ ਨੂੰ ਗੜ੍ਹਦੀਵਾਲਾ, ਗੁਰਪ੍ਰੀਤ ਕੌਰ ਨੂੰ ਬਠਿੰਡਾ, ਸੁਖਮਨਿੰਦਰ ਸਿੰਘ ਨੂੰ ਮਾਹਿਲਪੁਰ ਹੁਸ਼ਿਆਰਪੁਰ, ਰਜਿੰਦਰ ਸਿੰਘ ਨੂੰ ਮੁੱਲਾਂਪੁਰ ਦਾਖਾ ਲੁਧਿਆਣਾ ਤੇ ਵਾਧੂ ਚਾਰਜ ਕੂਮ ਕਲਾਂ ਲੁਧਿਆਣਾ, ਅਰਮਾਨਦੀਪ ਸਿੰਘ ਨੂੰ ਬੰਗਾ, ਰਣਦੀਪ ਸਿੰਘ ਨੂੰ ਬਮਿਆਲ ਪਠਾਨਕੋਟ, ਅਸ਼ੋਕ ਕੁਮਾਰ ਨੂੰ ਨਰੋਟ ਜੈਮਲ ਸਿੰਘ ਪਠਾਨਕੋਟ, ਅਸ਼ਵਨੀ ਨੂੰ ਦੁਧਨ ਸਾਧਾਂ ਪਟਿਆਲਾ, ਰਮਿੰਦਰਪਾਲ ਸਿੰਘ ਭਾਦਸੋਂ ਪਟਿਆਲਾ, ਪ੍ਰਿਆ ਰਾਣੀ ਨੂੰ ਅਰਨੀਵਾਲਾ ਸ਼ੇਕ ਸੁਤਾਨ, ਅੰਕੁਸ਼ ਨੂੰ ਲੁਧਿਆਣਾ, ਬੇਅੰਤ ਸਿੰਘ ਨੂੰ ਤਪਾ, ਅੰਕਿਤ ਮਹਾਜਨ ਨੂੰ ਡੇਰਾ ਬਾਬਾ ਨਾਨਕ ਗੁਰਦਾਸਪੁਰ, ਅੰਕੁਸ਼ ਨੂੰ ਲੁਧਿਆਣਾ (ਈਸਟ), ਬਲਜੀਤ ਸਿੰਘ ਨਿਹਾਲ ਸਿੰਘ ਵਾਲਾ ਮੋਗਾ, ਮਨੀ ਮਹਾਜਨ ਨੂੰ ਅਮਰਗੜ੍ਹ, ਬਲਵੰਤ ਸਿੰਘ ਨੂੰ ਟਾਂਡਾ ਹੁਸ਼ਿਆਰਪੁਰ, ਸੁਨੀਲ ਪ੍ਰਭਾਕਰ ਨੂੰ ਤਲਵੰਡੀ ਚੌਧਰੀਆਂ, ਰਣਜੀਤ ਸਿੰਘ ਖੈਰਾ ਨੂੰ ਰਾਮਪੁਰਾ ਫ਼ੂਲ, ਜੈ ਅਮਨਦੀਪ ਗੋਇਲ ਨੂੰ ਜੈਤੋ ਫ਼ਰੀਦਕੋਟ ਲਗਾਇਆ ਗਿਆ ਹੈ ।
ਇਸੇ ਤਰ੍ਹਾਂ ਮਨਮੋਹਨ ਸਿੰਘ ਨੂੰ ਤੀਮਾ, ਜਸਪ੍ਰੀਤ ਸਿੰਘ ਨੂੰ ਪਟਿਆਲਾ, ਸਤਵੰਤ ਸਿੰਘ ਨੂੰ ਸਿੱਧਵਾ ਬੇਂਟ, ਰੁਪਿੰਦਰ ਕੌਰ ਨੂੰ ਕਾਦੀਆ, ਗੌਰਵ ਬਾਂਸਲ ਨੂੰ ਫਤਿਹਗੜ੍ਹ ਸਾਹਿਬ, ਰਣਦੀਪ ਸਿੰਘ ਨੂੰ ਅਹਿਮਦਗੜ੍ਹ ਮਾਲੇਰਕੋਟਲਾ, ਬਲਜੋਤ ਸਿੰਘ ਨੂੰ ਨਕੋਦਰ, ਮਲਕੀਤ ਸਿੰਘ ਨੂੰ ਤਿੱਖੀ ਮਾਨਸਾ, ਧਰਮਿੰਦਰ ਸਿੰਘ ਮੂਨਕ ਸੰਗਰੂਰ, ਜਗਜੀਤ ਸਿੰਘ ਨੂੰ ਨਾਭਾ ਪਟਿਆਲਾ, ਤੀਸ਼ਮ ਬਾਂਸਲ ਨੂੰ ਨਥਾਣਾ ਬਠਿੰਡਾ, ਗਿ ਲਾਲ ਨੂੰ ਬੁਢਲਾਡਾ ਮਾਨਸਾ, ਰੁਸਤਮ ਕੁਮਾਰ ਨੂੰ ਬਿਆਸ (ਅੰਮ੍ਰਿਤਸਰ), ਕੁਲਵੰਤ ਸਿੰਘ ਨੂੰ ਪਠਾਨਕੋਟ, ਬਲਜੀਤ ਸਿੰਘ ਗੁਰਾਇਆ ਨੂੰ ਬਾਬਾ ਬਕਾਲਾ ਅੰਮ੍ਰਿਤਸਰ, ਗੁਰਸੇਵਕ ਸਿੰਘ ਨੂੰ ਮੋਗਾ, ਲਖਵਿੰਦਰ ਸਿੰਘ ਲੋਪੋਕੇ ਅੰਮ੍ਰਿਤਸਰ, ਰਣਜੀਤ ਸਿੰਘ ਨੂੰ ਬਟਾਲਾ ਗੁਰਦਾਸਪੁਰ, ਸੁਖਚੈਨ ਸਿੰਘ ਨੂੰ ਝਬਾਲ ਤਰਨ ਤਾਰਨ, ਗੁਰਿੰਦਰ ਸਿੰਘ ਨੂੰ ਬਲਾਚੌਰ, ਮਨਮੋਹਨ ਸਿੰਘ ਕਲਾਨੌਰ, ਕੁਲਵਿੰਦਰ ਸਿੰਘ ਨੂੰ ਹੁਸ਼ਿਆਰਪੁਰ, ਰਵਿੰਦਰਜੀਤ ਸਿੰਘ ਨੂੰ ਪਾਇਲ, ਵਿਜੈ ਕੁਮਾਰ ਨੂੰ ਗੜ੍ਹਸ਼ੰਕਰ, ਬਲਵਿੰਦਰ ਕੁਮਾਰ ਨੂੰ ਪੱਟੀ, ਵਰਿੰਦਰ ਕੁਮਾਰ ਨੂੰ ਦਸੂਹਾ ਹੁਸ਼ਿਆਰਪੁਰ, ਕੁਲਦੀਪ ਕੌਰ ਨੂੰ ਬਰੇਟਾ ਮਾਨਸਾ ਤੇ ਜਤਿੰਦਰ ਕੁਮਾਰ ਨੂੰ ਸ਼੍ਰੀ ਹਰਗੋਬਿੰਦਪੁਰ ਗੁਰਦਾਸਪੁਰ ਨਿਯੁਕਤ ਕੀਤਾ ਹੈ ।
