post

Admin

(Chief Editor)

Punjab

ਪੰਜਾਬ ਪੁੁਲਸ ਅਧਿਕਾਰੀਆਂ ਦੇ ਹੋਏ ਤਬਾਦਲੇ

post-img

ਪੰਜਾਬ ਪੁੁਲਸ ਅਧਿਕਾਰੀਆਂ ਦੇ ਹੋਏ ਤਬਾਦਲੇ ਚੰਡੀਗੜ੍ਹ੍ਹ, 7 ਅਕਤੂਬਰ 2025 : ਪੰਜਾਬ ਪੁਲਸ ਵਿਚ ਅੱਜ ਵੱਡੇ ਪੱਧਰ ਤੇ ਏ. ਐਸ. ਪੀ. ਤੇ ਡੀ. ਐਸ. ਪੀ. ਰੈਂਕ ਦੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਦੱਸਣਯੋਗ ਹੈ ਕਿ ਜਿਨ੍ਹਾਂ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ ਵਿਚ 133 ਸ਼ਾਮਲ ਹਨ।

Related Post

Instagram