post

Jasbeer Singh

(Chief Editor)

ਅਮਰਨਾਥ ਯਾਤਰਾ: ਸ਼ਰਧਾਲੂਆਂ ਦਾ ਦੂਸਰਾ ਜਥਾ ਜੰਮੂ ਤੋਂ ਰਵਾਨਾ

post-img

ਅਮਰਨਾਥ ਯਾਤਰਾ ਲਈ ਸ਼ਰਧਾਲੂਆਂ ਦਾ ਦੂਸਰਾ ਜਥਾ ਸੁਰੱਖਿਆ ਕਾਫ਼ਲਿਆਂ ਸਮੇਤ ਸ਼ਨੀਵਾਰ ਸਵੇਰ ਰਵਾਨਾ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ 1881 ਯਾਤਰੀਆਂ ਦਾ ਜਥਾ 200 ਵਾਹਨਾਂ ਦੇ ਦੋ ਸੁਰੱਖਿਆ ਕਾਫ਼ਲਿਆਂ ਸਮੇਤ ਯਾਤਰੀ ਨਿਵਾਸ ਤੋਂ ਘਾਟੀ ਲਈ ਰਵਾਨਾ ਹੋਇਆ। ਪ੍ਰਧਾਨ ਮੰਤਰੀ ਨਰਿੰਦਰ ਮੌਦੀ ਨੇ ਐਕਸ ਤੇ ਪੋਸਟ ਸਾਂਝੀ ਕਰਦਿਆਂ ਸ਼ਰਧਾਲੂਆਂ ਨੂੰ ਅਮਰਨਾਥ ਯਾਤਰਾ ਲਈ ਵਧਾਈ ਦਿੱਤੀ।

Related Post

post

July 7, 2024
post

June 29, 2024