post

Admin

(Chief Editor)

Patiala News

ਪਟਿਆਲਾ ਲੋਕ ਸਭਾ ਹਲਕੇ ’ਚ ਸ਼ਾਮ 5 ਵਜੇ ਤੱਕ 58.18 ਫ਼ੀਸਦ ਪੋਲਿੰਗ

post-img

ਪਟਿਆਲਾ ਲੋਕ ਸਭਾ ਹਲਕੇ ਲਈ ਅੱਜ ਸ਼ਾਮ ਪੰਜ ਵਜੇ ਤੱਕ ਕੁੱਲ 58.18 ਫ਼ੀਸਦ ਪੋਲਿੰਗ ਦਰਜ ਕੀਤੀ ਗਈ। ਸਭ ਤੋਂ ਵੱਧ ਡੇਰਾਬੱਸੀ ਹਲਕੇ ਵਿੱਚ ਪੋਲਿੰਗ ਹੋਈ, ਜਿਥੇ ਇਹ 61.7 ਫੀਸਦ ਰਹੀ। ਪਟਿਆਲਾ ਸ਼ਹਿਰੀ ਵਿੱਚ 56.92 ਫੀਸਦ ਰਹੀ। ਪਟਿਆਲਾ ਦੇਹਾਤੀ ਵਿੱਚ 52.9 ਫੀਸਦ ਰਹੀ। ਵੋਟਾਂ ਦਾ ਸਮਾਂ ਸ਼ਾਮ 6 ਵਜੇ ਤੱਕ ਦਾ ਹੈ।

Related Post

Instagram