ਹਾਈ ਕੋਰਟ ਦੇ ਚੀਫ ਜਸਟਿਸ ਸਮੇਤ ਸੁਪਰੀਮ ਕੋਰਟ ’ਚ ਹੋਈ ਜੱਜਾਂ ਦੀ ਨਿਯੁਕਤੀਨਵੀਂ ਦਿੱਲੀ, 1 ਜੂਨ, 2026 : ਭਾਰਤ ਦੇਸ਼ ਦੇ ਕਾਨੂੰਨ ਮੰਤਰੀ (Law Minister) ਅਰਜੁਨ ਮੇਘਵਾਲ ਵਲੋਂ ਇਕ ਸੂਚੀ ਸਾਂਝੀ ਕੀਤੀ ਗਈ ਹੈ ਜਿਸ ਵਿਚ ਪੰਜ ਨਵੇਂ ਜੱਜਾਂ ਦੀ ਨਿਯੁਕਤੀ (Appointment of judges) ਕੀਤੀ ਗਈ ਹੈ ।ਪੰਜਾਬ ਅਤੇ ਹਰਿਆਣਾ ਹਾਈ ਕੋਰਟ (High Court) ਸਮੇਤ ਸੁਪਰੀਮ ਕੋਰਟ (Supreme Court) ਵਿਚ ਜਿਨ੍ਹਾਂ ਦੀ ਨਿਯੁਕਤੀ ਕੀਤੀ ਗਈ ਹੈ ਵਿਚ :
