go to login
post

Jasbeer Singh

(Chief Editor)

National

ਅਸਾਮ ਸਰਕਾਰ ਨੇ ਕੀਤਾ ਕਰਮਚਾਰੀਆਂ ਨੂੰ ਮਾਪਿਆਂ, ਸੱਸ ਸਹੁਰੇ ਨਾਲ ਸਮਾਂ ਬਿਤਾਉਣ ਲਈ ਨਵੰਬਰ ਵਿਚ ਦੋ ਦਿਨ ਦੀ ਵਿਸ਼ੇਸ਼ ਛੁ

post-img

ਅਸਾਮ ਸਰਕਾਰ ਨੇ ਕੀਤਾ ਕਰਮਚਾਰੀਆਂ ਨੂੰ ਮਾਪਿਆਂ, ਸੱਸ ਸਹੁਰੇ ਨਾਲ ਸਮਾਂ ਬਿਤਾਉਣ ਲਈ ਨਵੰਬਰ ਵਿਚ ਦੋ ਦਿਨ ਦੀ ਵਿਸ਼ੇਸ਼ ਛੁੱਟੀ ਦੇਣ ਦਾ ਫ਼ੈਸਲਾ ਗੁਹਾਟੀ : ਮਾਤਾ-ਪਿਤਾ ਜਾਂ ਸੱਸ-ਸਹੁਰੇ ਦੇ ਨਾਲ ਸਮਾਂ ਬਿਤਾਉਣ ਲਈ ਨਵੰਬਰ `ਚ 2 ਦਿਨ ਦੀ ਵਿਸ਼ੇਸ਼ ਛੁੱਟੀ ਆਪਣੇ ਕਰਮਚਾਰੀਆਂ ਨੂੰ ਦੇਣ ਦਾ ਐਲਾਨ ਕਰਦਿਆਂ ਆਸਾਮ ਸਰਕਾਰ ਨੇ ਕੀਤਾ ਹੈ। ਮੁੱਖ ਮੰਤਰੀ ਦਫ਼ਤਰ ਨੇ ਕਿਹਾ ਕਿ ਵਿਸ਼ੇਸ਼ ਛੁੱਟੀ ਨੂੰ ਨਿੱਜੀ ਮਨੋਰੰਜਨ ਲਈ ਇਸਤੇਮਾਲ ਨਹੀਂ ਕੀਤਾ ਜਾ ਸਕਦਾ ਅਤੇ ਜਿਹੜੇ ਕਰਮਚਾਰੀਆਂ ਦੇ ਮਾਤਾ-ਪਿਤਾ ਜਾਂ ਸੱਸ-ਸਹੁਰਾ ਨਹੀਂ ਹਨ ਨੂੰ ਛੁੱਟੀਆਂ ਨਹੀਂ ਮਿਲਣਗੀਆਂ। ਸੀ. ਐੱਮ. ਓ. ਨੇ ਜਾਰੀ ਕੀਤੇ ਮੈਸੇ ਵਿਚ ਕਿਹਾ ਕਿ ਮੁੱਖ ਮੰਤਰੀ ਹਿਮੰਤ ਵਿਸ਼ਵ ਸਰਮਾ ਦੀ ਅਗਵਾਈ `ਚ ਆਸਾਮ ਸਰਕਾਰ ਨੇ 6 ਅਤੇ 8 ਨਵੰਬਰ 2024 ਨੂੰ ਸੂਬਾ ਸਰਕਾਰ ਦੇ ਕਰਮਚਾਰੀਆਂ ਨੂੰ ਉਨ੍ਹਾਂ ਦੇ ਮਾਤਾ-ਪਿਤਾ ਜਾਂ ਸੱਸ-ਸਹੁਰੇ ਨਾਲ ਸਮਾਂ ਬਿਤਾਉਣ ਲਈ ਵਿਸ਼ੇਸ਼ ਛੁੱਟੀ ਦੇਣ ਦਾ ਐਲਾਨ ਕੀਤਾ ਹੈ।``

Related Post