post

Jasbeer Singh

(Chief Editor)

Punjab

ਪੰਜਾਬ ’ਚ ਖਾਂਸੀ ਦੇ ਸਿਰਪ ’ਤੇ ਲਗਾਈ ਪਾਬੰਦੀ

post-img

ਪੰਜਾਬ ’ਚ ਖਾਂਸੀ ਦੇ ਸਿਰਪ ’ਤੇ ਲਗਾਈ ਪਾਬੰਦੀ ਚੰਡੀਗੜ੍ਹ, 7 ਅਕਤੂਬਰ 2025 : ਪੰਜਾਬ ਵਿਚ ਖਾਂਸੀ ਦੇ ਸਿਰਪ ’ਕੋਲਡ੍ਰਿਫ’ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਸਿਰਪ ਨਾਲ ਕੁਝ ਰਾਜਾਂ ਵਿਚ ਬੱਚਿਆਂ ਦੀ ਮੌਤ ਹੋਣ ਦੀਆਂ ਰਿਪੋਰਟਾਂ ਆਈਆਂ ਸਨ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਪਾਬੰਦੀ ਲਾਉਣ ਦੀ ਪੁਸ਼ਟੀ ਕੀਤੀ ਹੈ।

Related Post

Instagram