post

Jasbeer Singh

(Chief Editor)

Sports

ਟੀ-20 ਮੈਚਾਂ ਲਈ ਆਸਟ੍ਰੇਲੀਆ ਨੇ ਕਰ ਦਿੱਤਾ ਹੈੈ ਟੀਮ ਦਾ ਐਲਾਨ

post-img

ਟੀ-20 ਮੈਚਾਂ ਲਈ ਆਸਟ੍ਰੇਲੀਆ ਨੇ ਕਰ ਦਿੱਤਾ ਹੈੈ ਟੀਮ ਦਾ ਐਲਾਨ ਮੈਲਬਰਨ, 7 ਅਕਤੂਬਰ 2025 : ਖੇਡਾਂ ਦੇ ਖੇਤਰ ਦੀ ਮੰਨੀ-ਪ੍ਰਮੰਨੀ ਦੇ ਪ੍ਰਸਿੱਧ ਖੇਡ ਕ੍ਰਿਕਟ ਦੀ ਜੇੇਕਰ ਗੱਲ ਕੀਤੀ ਜਾਵੇ ਤਾਂ ਟੀ-20 ਸੀਰੀਜ਼ ਜੋ ਕਿ ਆਸਟ੍ਰੇਲੀਆ ਤੇ ਭਾਰਤ ਵਿਚਕਾਰ ਹੋਣੀ ਹੈ ਦੇ ਚਲਦਿਆਂ ਆਸਟ੍ਰੇਲੀਆ ਨੇ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ। ਆਸਟ੍ਰੇੇਲੀਆ ਵਲੋਂ ਵਨਡੇ ਟੀਮ ਦੇ ਕੀਤੇ ਗਏ ਐਲਾਨ ਵਿਚ ਆਸਟਰੇਲੀਆਈ ਵਨਡੇ ਟੀਮ : ਮਿਸ਼ੇਲ ਮਾਰਸ਼ (ਕਪਤਾਨ), ਜ਼ੇਵੀਅਰ ਬਾਰਟਲੇਟ, ਐਲੇਕਸ ਕੈਰੀ (ਵਿਕਟਕੀਪਰ), ਕੂਪਰ ਕਾਨਾਲੀ, ਬੇਨ ਡਵਾਰਸ਼ੁਇਸ, ਨਾਥਨ ਐਲਿਸ, ਕੈਮਰਨ ਗ੍ਰੀਨ, ਜੋਸ਼ ਹੇਜ਼ਲਵੁੱਡ, ਟ੍ਰੇਵਿਸ ਹੈੱਡ, ਜੋਸ਼ ਇੰਗਲਿਸ (ਵਿਕਟਕੀਪਰ), ਮਿਸ਼ੇਲ ਓਵਨ, ਮੈਟ ਰੇਨਸ਼ਾ, ਮੈਥਿਊ ਸ਼ਾਰਟ, ਮਿਸ਼ੇਲ ਸਟਾਰਕ, ਐਡਮ ਜ਼ੈਂਪਾ। ਪਹਿਲੇ ਦੋ ਟੀ-20 ਮੈਚਾਂ ਲਈ ਆਸਟਰੇਲੀਆਈ ਟੀਮ ਵਿਚ ਪਹਿਲੇ ਦੋ ਟੀ-20 ਮੈਚਾਂ ਲਈ ਆਸਟਰੇਲੀਆਈ ਟੀਮ : ਮਿਸ਼ੇਲ ਮਾਰਸ਼ (ਕਪਤਾਨ), ਸੀਨ ਐਬਾਟ, ਜ਼ੇਵੀਅਰ ਬਾਰਟਲੇਟ, ਟਿਮ ਡੇਵਿਡ, ਬੇਨ ਡਵਾਰਸ਼ੁਇਸ, ਨਾਥਨ ਐਲਿਸ, ਜੋਸ਼ ਹੇਜ਼ਲਵੁੱਡ, ਟ੍ਰੇਵਿਸ ਹੈੱਡ, ਜੋਸ਼ ਇੰਗਲਿਸ (ਵਿਕਟਕੀਪਰ), ਮੈਥਿਊ ਕੁਹਨੇਮੈਨ, ਮਿਸ਼ੇਲ ਓਵਨ, ਮੈਥਿਊ ਸ਼ਾਰਟ, ਮਾਰਕਸ ਸਟੋਇਨਿਸ, ਐਡਮ ਜ਼ੈਂਪਾ ਸ਼ਾਮਲ ਹਨ।

Related Post