post

Admin

(Chief Editor)

Patiala News

ਨਾਭਾ ਸ਼ਹਿਰ ਦੇ 66 ਕੇ ਵੀ ਪੁਰਾਣੇ ਗਰਿੱਡ ਦੇ ਕੁਝ ਏਰੀਏ ਦੀ ਬਿਜਲੀ ਸਪਲਾਈ ਅੱਜ ਬੰਦ ਰਹੇਗੀ

post-img

ਨਾਭਾ ਸ਼ਹਿਰ ਦੇ 66 ਕੇ ਵੀ ਪੁਰਾਣੇ ਗਰਿੱਡ ਦੇ ਕੁਝ ਏਰੀਏ ਦੀ ਬਿਜਲੀ ਸਪਲਾਈ ਅੱਜ ਬੰਦ ਰਹੇਗੀ ਨਾਭਾ : ਬਿਜਲੀ ਬੋਰਡ ਸ਼ਹਿਰੀ ਸਬ-ਡਵੀਜਨ ਦੇ ਐਸ.ਡੀ.ਓ ਇੰਜ: ਕਸਮੀਰ ਸਿੰਘ ਜੀ ਨੇ ਦੱਸਿਆ ਹੈ ਕਿ ਜਰੂਰੀ ਮੁਰੰਮਤ ਕਾਰਨ 66ਕੇ.ਵੀ ਪੁਰਾਣੇ ਗਰਿੱਡ ਤੋ ਚੱਲਣ ਵਾਲੇ ਫੀਡਰਾਂ ਦੀ ਬਿਜਲੀ ਸਪਲਾਈ 17 ਨਵੰਬਰ 2024 ਨੂੰ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ 4 ਵਜੇ ਤੱਕ ਬੰਦ ਰਹੇਗੀ।ਜਿਸ ਕਾਰਨ 66 ਕੇ.ਵੀ ਪੁਰਾਣੇ ਗਰਿੱਡ ਤੋ ਚੱਲਣ ਵਾਲੇ ਫੀਡਰ ਰਾਧਾ ਸਵਾਮੀ ,ਹੀਰਾ ਮਹਿਲ ਐਸ ਬੀ ਸੀ ਐਚ(ਹੋਰਲੈਕਸ ਫੈਕਟਰੀ),ਇੰਡਸਟਰੀ ਫੀਡਰ,ਜੇਲ ਰੋਡ,ਐਮ ਏ ਐਸ ਫੀਡਰ,ਅਲੋਹਰਾ ਗੇਟ,ਨਾਭਾ ਨੰ 2, ਨਾਭਾ ਨੰ 1,ਅਤੇ ਸਿਨੇਮਾ ਰੋਡ ਤੋ ਚੱਲਣ ਵਾਲੇ ਏਰੀਏਆਂ ਪਟਿਆਲਾ ਗੇਟ, ਭੀਖੀ ਮੋੜ, ਸਦਰ ਬਜ਼ਾਰ,ਅਲੋਹਰਾ ਗੇਟ,ਹੀਰਾ ਮਹਿਲ,ਮੋਤੀ ਬਾਗ, ਦੁਲੱਦੀ ਗੇਟ,ਦੇਵੀ ਦਿਆਲਾ ਚੋਕ,ਮਹਿਸ ਗੇਟ,ਪਾਡੂਸਰ,ਜੈਮਲ ਕਲੋਨੀ ਦੀ ਬਿਜਲੀ ਸਪਲਾਈ ਬੰਦ ਰਹੇਗੀ।

Related Post

Instagram