ਦਿੱਲੀ ਪੁਲੀਸ ਨੇ ਕਮਲਾ ਮਾਰਕਿਟ ਵਿਚ ਇਕ ਸੜਕ ਵਿਕਰੇਤਾ ਵਿਰੁੱਧ ਨਵੇਂ ਫ਼ੌਜਦਾਰੀ ਕਾਨੂੰਨਾਂ ਤਹਿਤ ਐਫ਼ਆਈਆਰ ਦਰਜ ਕੀਤੀ ਹੈ। ਕਮਿਸ਼ਨਰ ਸੰਜੇ ਅਰੋੜਾ ਨੇ ਇਸਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਐਫਆਈਆਰ ਬੀਐਨਐਸ ਦੀ ਧਾਰਾ 285 ਦੇ ਤਹਿਤ ਦਰਜ ਕੀਤੀ ਗਈ ਹੈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਰੇਲਵੇ ਸਟੇਸ਼ਨ ਨਜ਼ਦੀਕ ਪੁਲ ‘ਤੇ ਜਨਤਕ ਰਸਤੇ ਵਿਚ ਸਮਾਨ ਵੇਚਦਿਆਂ ਰੁਕਾਵਟ ਪਾਈ ਸੀ। ਜਿਸ ਖ਼ਿਲਾਫ਼ ਰਾਤ 1.30 ਵਜੇ ਐਫ਼ਆਈਆਰ ਦਰਜ ਕੀਤੀ ਹੈ।
Popular Tags:
Related Post
Stay Connected
Popular News
Latest update
