post

Admin

(Chief Editor)

Punjab

ਸਾਬਕਾ ਐਸ. ਐਚ. ਓ. ਗੁਰਿੰਦਰਜੀਤ ਦਾ ਅਦਾਲਤ ਨੇ ਇਕ ਦਿਨ ਦਾ ਰਿਮਾਂਡ

post-img

ਸਾਬਕਾ ਐਸ. ਐਚ. ਓ. ਗੁਰਿੰਦਰਜੀਤ ਦਾ ਅਦਾਲਤ ਨੇ ਇਕ ਦਿਨ ਦਾ ਰਿਮਾਂਡ

ਟਾਂਡਾ ਉੜਮੁੜ, 22 ਜੁਲਾਈ 2026 : ਪੰਜਾਬ ਦੇ ਜਿਲਾ ਹੁਸਿ਼ਆਰਪੁਰ (ਹੁਸਿ਼ਆਰਪੁਰ) ਦੇ ਟਾਂਡਾ ਉਮਮੁੜ ਥਾਣਾ ਦੇ ਸਾਬਕਾ ਐਸ. ਐਚ. ਓ. ਗੁਰਿੰਦਰਜੀਤ ਸਿੰਘ (Gurinderjit Singh) ਦਾ ਇਕ ਦਿਨ ਦਾ ਰਿਮਾਂਡ ਦਿੱਤਾ ਹੈ ।

ਪੁਲਸ ਵਲੋਂ ਮੰਗਿਆ ਗਿਆ ਸੀ ਤਿੰਨ ਦਿਨ ਦਾ ਰਿਮਾਂਡ

ਮਿਲੀ ਜਾਣਕਾਰੀ ਅਨੁਸਾਰ ਸਾਬਕਾ ਐਸ. ਐਚ. ਓ. (Former S. H. O.) ਗੁਰਿੰਦਰਜੀਤ ਸਿੰਘ ਨੂੰ ਅਮਰੀਕਾ ਵਿਖੇ ਜੋ ਇਕ ਪਰਿਵਾਰ ਵਲੋਂ ਕਤਲ ਕੇਸ ਦੇ ਮਾਮਲੇ ਵਿਚ ਡਰਾ ਧਮਕਾ ਕੇ ਫਿਰੌਤੀ ਮੰਗਣ ਦੇ ਮਾਮਲੇ ਵਿਚ ਪਹਿਲਾਂ ਸਸਪੈਂਡ ਤੇ ਫਿਰ ਗ੍ਰਿਫ਼ਤਾਰ ਕਰਕੇ ਤਿੰਨ ਦਿਨ ਦੇ ਪੁਲਸ ਰਿਮਾਂਡ (Police remand) 'ਤੇ ਭੇਜਿਆ ਗਿਆ ਸੀ ਨੂੰ ਬੀਤੇ ਦਿਨੀਂ ਜਦੋਂ ਮਾਨਯੋਗ ਅਦਾਲਤ ਵਿਚ ਹੋਰ ਰਿਮਾਂਡ ਲੈਣ ਲਈ ਪੇਸ਼ ਕੀਤਾ ਗਿਆ ਤਾਂ ਅਦਾਲਤ (Court) ਵਲੋਂ ਗੁਰਿੰਦਰਜੀਤ ਸਿੰਘ ਦਾ ਸਿਰਫ਼ ਇਕ ਦਿਨ ਦਾ ਹੀ ਪੁਲਸ ਰਿਮਾਂਡ ਦਿੱਤਾ ਗਿਆ ਹੈ । 

Related Post

Instagram