post

Jasbeer Singh

(Chief Editor)

Patiala News

ਪਿੰਡ ਖ਼ੈਰਪੁਰ ਜੱਟਾਂ ਨੂੰ ਨੋ ਡਰੋਨ ਜ਼ੋਨ ਖੇਤਰ ਐਲਾਨਿਆ

post-img

ਪਿੰਡ ਖ਼ੈਰਪੁਰ ਜੱਟਾਂ ਨੂੰ ਨੋ ਡਰੋਨ ਜ਼ੋਨ ਖੇਤਰ ਐਲਾਨਿਆ ਪਟਿਆਲਾ, 26 ਨਵੰਬਰ 2025 : ਗੇਲ ਪਾਈਪ ਲਾਈਨ ਨੈੱਟਵਰਕ ਕੰਪਨੀ ਦੁਆਰਾ ਵੱਖ-ਵੱਖ ਰਾਜਾਂ ਦੇ ਭਾਗਾਂ ' ਚ ਗੈਸ ਦੀ ਸਪਲਾਈ ਕੀਤੀ ਜਾ ਰਹੀ ਹੈ । ਇਸ ਲਈ ਵਧੀਕ ਜ਼ਿਲ੍ਹਾ ਮੈਜਿਸਟਰੇਟ ਸਿਮਰਪ੍ਰੀਤ ਕੌਰ ਨੇ ਸੁਰਖਿਆ ਦੇ ਮੱਦੇ ਨਜ਼ਰ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ-163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਪਿੰਡ ਖ਼ੈਰਪੁਰ ਜੱਟਾਂ , ਤਹਿਸੀਲ ਰਾਜਪੁਰਾ, ਜਿਲ੍ਹਾ ਪਟਿਆਲਾ ਸਥਿਤ ਸਾਰੇ ਲਘੂ ਸਥਾਨਾਂ ਨੂੰ ਨੋ - ਡਰੋਨ ਜ਼ੋਨ ਘੋਸ਼ਿਤ ਕੀਤਾ ਹੈ । ਇਹ ਹੁਕਮ 24 ਨਵੰਬਰ ਤੋਂ 23 ਜਨਵਰੀ 2026 ਤਕ ਲਾਗੂ ਰਹੇਗਾ ।

Related Post

Instagram