post

Jasbeer Singh

(Chief Editor)

Punjab

ਪ੍ਰਸਿੱਧ ਫਿ਼ਲਮੀ ਅਦਾਕਾਰਾ ਕੰਗਨਾ ਰਣੌਤ ਦੀ ਸੁਣਵਾਈ ਅੱਗੇ ਪਈ

post-img

ਪ੍ਰਸਿੱਧ ਫਿ਼ਲਮੀ ਅਦਾਕਾਰਾ ਕੰਗਨਾ ਰਣੌਤ ਦੀ ਸੁਣਵਾਈ ਅੱਗੇ ਪਈ ਬਠਿੰਡਾ, 24 ਫਰਵਰੀ 2026 : ਪ੍ਰਸਿੱਧ ਫਿ਼ਲਮੀ ਅਦਾਕਾਰਾ ਤੇ ਮੰਡੀ ਤੋਂ ਮੈਂਬਰ ਪਾਰਲੀਮੈਂਟ ਕੰਗਨਾ ਰਣੌਤ ਦੀ ਬਠਿੰਡਾ ਕੋਰਟ ਵਿਖੇ ਅੱਜ ਹੋਣ ਵਾਲੀ ਸੁਣਵਾਈ ਟਲ ਗਈ ਹੈ। ਹੁਣ ਕਦੋਂ ਹੋਵੇਗੀ ਸੁਣਵਾਈ ਮਿਲੀ ਜਾਣਕਾਰੀ ਅਨੁਸਾਰ ਕੰਗਨਾ ਰਣੌਤ ਦੀ ਜੋ ਅੱਜ ਬਠਿੰਡਾ ਕੋਰਟ ਵਿਖੇ ਬੇਸ਼ਕ ਪੇਸ਼ੀ ਵੀਡੀਓ ਕਾਨਫਰੈਂਸਿੰਗ ਰਾਹੀਂ ਹੀ ਹੋਣੀ ਪਰ ਉਹ ਅੱਜ ਨਹੀਂ ਹੋ ਸਕੀ ਤੇ ਹੁਣ ਇਹ ਸੁਣਵਾਈ 10 ਮਾਰਚ ਨੂੰ ਹੋਵੇਗੀ। ਕਿਉਂਕਿ ਅੱਜ ਅੱਜ ਵਕੀਲ ਭਾਈਚਾਰੇ ਵਲੋਂ ਸੂਬਾ ਪੱਧਰੀ ਹੜ੍ਹਤਾਲ ਕੀਤੀ ਹੋਈ ਹੈ। ਦੱਸਣਯੋਗ ਹੈ ਕਿ ਕੰਗਨਾ ਰਣੌਤ ਤੇ ਜੋ ਮਾਨਹਾਣੀ ਮਾਮਲਾ ਚੱਲ ਰਿਹਾ ਹੈ ਉਹ ਕਿਸਾਨ ਮਹਿਲਾਵਾਂ ਖਿਲਾਫ਼ ਵਿਵਾਦਤ ਟਿੱਪਣੀ ਕਰਨ ਦਾ ਹੈ ।

Related Post

Instagram