ਸਰਾਬ ਦੀਆਂ ਬੋਤਲਾਂ ਨਸ਼ਟ ਕਰਨ ਵੇਲੇ ਸ਼ਰਾਬੀਆਂ ਪਾਈ ਬੋਤਲਾਂ ਦੀ ਲੁੱਟ
- by Jasbeer Singh
- September 10, 2024
ਸਰਾਬ ਦੀਆਂ ਬੋਤਲਾਂ ਨਸ਼ਟ ਕਰਨ ਵੇਲੇ ਸ਼ਰਾਬੀਆਂ ਪਾਈ ਬੋਤਲਾਂ ਦੀ ਲੁੱਟ ਆਂਧਰਾ ਪ੍ਰਦੇਸ : ਆਂਧਰਾ ਪ੍ਰਦੇਸ਼ ਦੇ ਗੁੰਟੂਰ ਵਿੱਚ ਪੁਲਿਸ ਨੇ ਸ਼ਰਾਬ ਦੀਆਂ ਬੋਤਲਾਂ ਨੂੰ ਨਸ਼ਟ ਕਰਨ ਲਈ ਇੱਕ ਕਤਾਰ ਵਿਚ ਲਗਾ ਦਿੱਤਾ, ਪਰ ਇਸ ਤੋਂ ਪਹਿਲਾਂ ਕਿ ਉਹ ਕਾਰਵਾਈ ਸ਼ੁਰੂ ਕਰਦੇ ਸ਼ਰਾਬੀਆਂ ਨੇ ਪੁਲਿਸ ਦੇ ਸਾਹਮਣੇ ਹੀ ਬੋਤਲਾਂ ਦੀ ਲੁੱਟ ਮਚਾ ਦਿੱਤੀ । ਇਸ ਘਟਨਾ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈ ਹੈ, ਜਿਸ ‘ਚ ਸ਼ਰਾਬੀ ਪੁਲਿਸ ਦੇ ਸਾਹਮਣੇ ਸ਼ਰਾਬ ਦੀ ਲੁੱਟਮਾਰ ਕਰਦੇ ਨਜ਼ਰ ਆ ਰਹੇ ਹਨ, ਜਦਕਿ ਪੁਲਿਸ ਉਨ੍ਹਾਂ ਨੂੰ ਰੋਕਣ ‘ਚ ਨਾਕਾਮ ਹੁੰਦੀ ਨਜ਼ਰ ਆ ਰਹੀ ਸੀ। ਕਈ ਸ਼ਰਾਬੀ ਬੋਤਲਾਂ ਲੁੱਟਣ ਵਿੱਚ ਵੀ ਕਾਮਯਾਬ ਹੋ ਗਏ। ਇਸ ਘਟਨਾ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈ ਹੈ, ਜਿਸ ‘ਚ ਸ਼ਰਾਬੀ ਪੁਲਿਸ ਦੇ ਸਾਹਮਣੇ ਸ਼ਰਾਬ ਦੀ ਲੁੱਟਮਾਰ ਕਰਦੇ ਨਜ਼ਰ ਆ ਰਹੇ ਹਨ, ਜਦਕਿ ਪੁਲਿਸ ਉਨ੍ਹਾਂ ਨੂੰ ਰੋਕਣ ‘ਚ ਨਾਕਾਮ ਹੁੰਦੀ ਨਜ਼ਰ ਆ ਰਹੀ ਸੀ। ਕਈ ਸ਼ਰਾਬੀ ਬੋਤਲਾਂ ਲੁੱਟਣ ਵਿੱਚ ਵੀ ਕਾਮਯਾਬ ਹੋ ਗਏ।

