post

Admin

(Chief Editor)

National

ਸੰਜੇ ਮਲਹੋਤਰਾ ਹੋਣਗੇ ਭਾਰਤੀ ਰਿਜ਼ਰਵ ਬੈਂਕ ਦੇ ਨਵੇਂ ਗਵਰਨਰ

post-img

ਸੰਜੇ ਮਲਹੋਤਰਾ ਹੋਣਗੇ ਭਾਰਤੀ ਰਿਜ਼ਰਵ ਬੈਂਕ ਦੇ ਨਵੇਂ ਗਵਰਨਰ ਨਵੀਂ ਦਿੱਲੀ : ਭਾਰਤ ਸਰਕਾਰ ਨੇ ਭਾਰਤੀ ਰਿਜ਼ਰਵ ਬੈਂਕ ਨੂੰ ਲੈ ਕੇ ਇਕ ਅਹਿਮ ਫੈਸਲਾ ਲੈਂਦਿਆਂ 1990 ਦੇ ਆਈ. ਏ. ਐਸ. ਬੈਚ ਦੇ ਅਧਿਕਾਰੀ ਸੰਜੇ ਮਲਹੋਤਰਾ ਨੂੰ ਆਰ. ਬੀ. ਆਈ. ਦੇ ਨਵੇਂ ਗਵਰਨਰ ਵਜੋਂ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ । ਇਸ ਸਮੇਂ ਸੰਜੇ ਮਲਹੋਤਰਾ ਵਿੱਤ ਮੰਤਰਾਲੇ ਵਿੱਚ ਸਕੱਤਰ (ਮਾਲ) ਦਾ ਅਹੁਦਾ ਸੰਭਾਲ ਰਹੇ ਹਨ ਤੇ 11 ਦਸੰਬਰ ਦਿਨ ਬੁੱਧਵਾਰ ਨੂੰ ਅਹੁਦਾ ਸੰਭਾਲਣਗੇ ।

Related Post

Instagram